|

ਭੋਗਪੁਰ  ਮੁਲਾਜ਼ਮਾਂ ਤੇ ਪੈਨਸ਼ਨਰ ਨੇ  ਕੀਤਾ ਜ਼ੋਰਦਾਰ ਰੋਸ ਮੁਜ਼ਾਹਰਾ 

72 Views    ਭੋਗਪੁਰ 12 ਅਕਤੂਬਰ (ਸੁਖਵਿੰਦਰ ਜੰਡੀਰ )ਪੰਜਾਬ ਮੁਲਾਜਮ ਅਤੇ ਪੈਂਸਨਰਾਂ  ਅਤੇ ਯੂ ਟੀ  ਇੰਪਲਾਈਜ਼ ਦੇ ਸੱਦੇ ਤੇ ਭੋਗਪੁਰ ਮੰਡਲ ਦਫ਼ਤਰ ਦੇ ਸਾਹਮਣੇ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਜੋਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਵੱਲੋਂ ਮੁਲਾਜ਼ਮਾਂ ਦੇ 6 ਵੇਂ ਪੇ ਕਮਿਸ਼ਨ ਰਿਪੋਰਟ ਜਾਰੀ ਕੀਤੀ ਸੀ ਉਸਨੂੰ ਦੁਬਾਰਾ ਜਾਰੀ ਕਰਕੇ ਮੁਲਾਜ਼ਮਾਂ ਨਾਲ ਧੱਕਾ ਕੀਤਾ…

| |

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਢਾਡੀ ਤੇ ਕਵੀਸ਼ਰ ਜਥਿਆਂ ਦੇ 26 ਸਹਾਇਕਾਂ ਨੂੰ ਦਿੱਤੇ ਨਿਯੁਕਤੀ ਪੱਤਰ

76 Viewsਅੰਮ੍ਰਿਤਸਰ, 12 ਅਕਤੂਬਰ-(ਨਜ਼ਰਾਨਾ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਧਰਮ ਪ੍ਰਚਾਰ ਕਮੇਟੀ ਦੇ ਢਾਡੀ ਤੇ ਕਵੀਸ਼ਰ ਜਥਿਆਂ ਦੇ 26 ਸਹਾਇਕ ਸਾਥੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਸਿੱਖ ਧਰਮ ਦੀਆਂ ਪ੍ਰਚਾਰ ਸੇਵਾਵਾਂ ਲਈ ਰਵਾਨਾ ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਹੜੇ ਜਥਿਆਂ ਦੇ ਮੈਂਬਰ ਬੀਤੇ ਸਮੇਂ ਵਿਚ…

|

“ਸਸਤਾ ਆਟਾ ਬਨਾਮ ਸਸਤੀ ਬਿਜਲੀ “

72 Viewsਇਕ ਵਾਰ ਇਕ ਆਟਾ ਚੱਕੀ ਵਾਲੇ ਨੇ ਸਸਤੇ ਆਟੇ ਦਾ ਬੋਰਡ ਲਗਾਇਆ ਹੋਇਆ ਸੀ, ਕਿ 5 ਰੁਪਏ ਕਿਲੋ ਆਟਾ ਇਥੋਂ ਖਰੀਦੋ … ਬੋਰਡ ਪੜ੍ਹ ਕੇ ਇਕ ਆਦਮੀ ਉਸ ਆਟਾ ਚੱਕੀ ਦੇ ਮਾਲਕ ਨੂੰ ਕਹਿੰਦਾ “ਇਕ ਕੁਵਿੰਟਲ ਆਟਾ ਤੋਲ ਦੇ ਜਲਦੀ ਜਲਦੀ,”.. ਅੱਗੋਂ ਚੱਕੀ ਦਾ ਮਾਲਕ ਕਹਿੰਦਾਂ,” ਆਟਾ ਤਾਂ ਖਤਮ ਹੈ, ਤੂੰ ਅਗਲੀ ਚੱਕੀ ਤੋਂ…

| |

ਲਖੀਮਪੁਰ ਵਿੱਚ ਕਿਸਾਨਾਂ ਦੀ ਹੱਤਿਆ ਨਹੀਂ ਲੋਕਤੰਤਰ ਦੀ ਹੱਤਿਆ ਹੋਈ ਹੈੇ :  ਅਮਿਤ ਮੰਟੂ         

68 Views                                              ਪਠਾਨਕੋਟ 12 ਅਕਤੂਬਰ (ਸੁਖਵਿੰਦਰ ਜੰਡੀਰ) ਹਲਕਾ ਸੁਜਾਨਪੁਰ  ਕਾਂਗਰਸ ਦੇ ਸੀਨੀਅਰ ਨੇਤਾ ਸ਼੍ਰੀ ਠਾਕੁਰ ਅਮਿਤ ਮੰਟੂ ਨੇ  ਪਿੰਡ ਮਾਧੋਪੁਰ ਵਿਖੇ ਪਹੁੰਚ ਕੇ ਮਾਧੋਪੁਰ ਦੇ ਪੰਚਾਂ ਸਰਪੰਚਾਂ ਦੇ ਨਾਲ  ਗੱਲਬਾਤ ਕੀਤੀ ਅਤੇ  ਮਾਧੋਪੁਰ…

ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾ ਵਾਲਿਆਂ ਦੀ    ਬਰਸੀ ਸ਼ਰਧਾ ਤੇ ਭਾਵਨਾ ਦੇ ਨਾਲ਼ ਮਨਾਈ   

106 Views              ਪਠਾਨਕੋਟ 12 ਅਕਤੂਬਰ (ਸੁਖਵਿੰਦਰ ਜੰਡੀਰ) ਧੰਨ ਧੰਨ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾ  ਵਾਲਿਆਂ ਦੀ ਬਰਸੀ  ਪ੍ਰਬੰਧਕਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਈ ਗਈ  ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਸ਼ਾਹਪੁਰ ਕੰਡੀ ਰਣਜੀਤ ਸਾਗਰ ਡੈਮ ਤੋਂ ਕਰਮਚਾਰੀ ਦਲ ਦੇ ਪ੍ਰਧਾਨ…

ਕਾਰ ਤੇ ਟਿੱਪਰ ਦਾ ਭਿਆਨਕ ਹਾਦਸਾ  ਔਰਤ ਹੋਈ ਗੰਭੀਰ ਜ਼ਖ਼ਮੀ   

77 Views       ਭੋਗਪੁਰ 12 ਅਕਤੂਬਰ (ਸੁਖਵਿੰਦਰ ਜੰਡੀਰ)ਭੋਗਪੁਰ ਨਜ਼ਦੀਕ ਚੋਲਾਂਗ ਟੁਲਟੈਕਸ ਟੈਕਸ ਦੇ ਕੋਲ ਹਾਈਵੇ ਤੇ ਹੋਇਆ ਭਿਆਨਕ ਹਾਦਸਾ ਕਾਰ ਅਤੇ ਟਿੱਪਰ  ਦੀ ਭਿਆਨਕ ਟੱਕਰ ਹੋ  ਜਾਣ ਦੇ ਨਾਲ ਕਾਰ ਦਾ। ਹੋਇਆ ਭਾਰੀ ਨੁਕਸਾਨ  ਔਰਤ ਹੋਈ ਗੰਭੀਰ ਜ਼ਖ਼ਮੀ, ਸੂਚਨਾ ਅਨੁਸਾਰ ਕਾਰ ਅਤੇ ਟਿੱਪਰ ਦੋਨੋਂ ਹੀ ਪਠਾਨਕੋਟ ਸਾਈਡ ਤੋਂ ਜਲੰਧਰ ਵੱਲ ਨੂੰ ਜਾ ਰਹੇ…

|

ਸੋਸ਼ਲ ਮੀਡੀਆ ਤੇ ਚੱਲ ਰਹੀਆਂ ਅਫ਼ਵਾਹਾਂ ਦਾ ਵਿਸ਼ਵਾਸ ਨਾ ਕਰਨ ਲੋਕ :  ਕਿਸਾਨ ਆਗੂ 

80 Views        ਭੋਗਪੁਰ 11 ਅਕਤੂਬਰ (ਸੁਖਵਿੰਦਰ ਜੰਡੀਰ) ਸੋਸ਼ਲ ਮੀਡੀਆ ਤੇ ਕੁਝ ਆਡੀਓ ਵੀਡਿਓ ਵਾਇਰਲ ਹੋ ਰਹੀਆਂ ਹਨ। ਦਿੱਲੀ ਵਾਲੇ ਮੋਰਚੇ ਤੇ ਸਰਕਾਰਾਂ ਵੱਲੋਂ ਅਟੈਕ ਦੇ ਸਬੰਧ ਵਿੱਚ, ਪਰਮਿੰਦਰ ਸਿੰਘ ਸੱਜਣ ਵਿਤ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ,  ਬਲਾਕ ਭੋਗਪੁਰ, ਨੇ ਕਿਹਾ ਕੇ ਇਸ ਅਫ਼ਵਾਹਾ ਤੇ ਵਿਸ਼ਵਾਸ  ਨਾ ਕੀਤਾ ਜਾਵੇ,  ਉਨ੍ਹਾਂ ਕਿਹਾ। ਇਸ ਤਰ੍ਹਾਂ …