Home » ਕਰੀਅਰ » ਸਿੱਖਿਆ » ਆਦਮਪੁਰ ਵਿਖੇ ਯੂਨੀਵਰਸਿਟੀ ਚੋਣਾਂ ਲਈ ਵੋਟਾਂ ਪਈਆਂ

ਆਦਮਪੁਰ ਵਿਖੇ ਯੂਨੀਵਰਸਿਟੀ ਚੋਣਾਂ ਲਈ ਵੋਟਾਂ ਪਈਆਂ

39 Views

ਆਦਮਪੁਰ 17 ਅਕਤੂਬਰ – (ਮਨਪ੍ਰੀਤ ਕੌਰ)ਪੰਜਾਬ ਯੂਨੀਵਰਸਟੀ ਦੀ ਸੈਨੇਟ ਚੁਨਣ ਲਈ ਅੱਜ ਰਾਮਗੜ੍ਹੀਆ ਕਾਲਜ ਆਦਮਪੁਰ ਵਿਖੇ ਵੋਟਾਂ ਪਈਆਂ ਜਿਸ ਵਿਚ ਯੂਨੀਵਰਸਿਟੀ ਤੋਂ ਪੜ੍ਹੇ ਰਜਿਸਟਰਡ ਵੋਟਰਾਂ ਨੇ ਆਪਣੀ ਵੋਟ ਦਾ ਪ੍ਰਯੋਗ ਕੀਤਾ । ਜਿਕਰਯੋਗ ਹੈ ਕਿ ਜਿੱਤੇ ਹੋਏ ਉਮੀਦਵਾਰ ਯੂਨੀਵਰਸਿਟੀ ਦੇ ਪ੍ਰਬੰਧਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਇਹ ਚੋਣਾਂ ਅੱਜ ਸ਼ਾਂਤੀਪੂਰਨ ਤੇ ਸੁਖਾਵੇਂ ਮਾਹੌਲ ਵਿਚ ਸੰਪੂਰਨ ਹੋਈਆਂ । ਇਸ ਮੋਕੇ ਸੰਨੀ ਮਹਿਮਦਪੁਰ, ਲੈਕਚਰਾਰ ਗੁਰਿੰਦਰ ਸਿੰਘ, ਬੀ. ਐੱਮ. ਮਨਜੋਤ ਸਿੰਘ, ਮਾਸਟਰ ਗੁਰਜੀਤ ਸਿੰਘ ਪੰਡੋਰੀ, ਐਡਵੋਕੇਟ ਹਰਪ੍ਰੀਤ ਸਿੰਘ, ਕਮਲ ਕਡਿਆਣਾ , ਮਹਿੰਦਰਪਾਲ, ਹਰਵਿੰਦਰ ਸਾਬੀ, ਰਮਨ ਬੈਂਸ, ਅਮਨਦੀਪ ਬਿੱਕੀ , ਮਨਜੀਤ ਸਿੰਘ ,ਹਰਵੀਰ ਸਿੰਘ ਬਾਂਸਲ ਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?