ਆਦਮਪੁਰ ਵਿਖੇ ਯੂਨੀਵਰਸਿਟੀ ਚੋਣਾਂ ਲਈ ਵੋਟਾਂ ਪਈਆਂ
41 Views ਆਦਮਪੁਰ 17 ਅਕਤੂਬਰ – (ਮਨਪ੍ਰੀਤ ਕੌਰ)ਪੰਜਾਬ ਯੂਨੀਵਰਸਟੀ ਦੀ ਸੈਨੇਟ ਚੁਨਣ ਲਈ ਅੱਜ ਰਾਮਗੜ੍ਹੀਆ ਕਾਲਜ ਆਦਮਪੁਰ ਵਿਖੇ ਵੋਟਾਂ ਪਈਆਂ ਜਿਸ ਵਿਚ ਯੂਨੀਵਰਸਿਟੀ ਤੋਂ ਪੜ੍ਹੇ ਰਜਿਸਟਰਡ ਵੋਟਰਾਂ ਨੇ ਆਪਣੀ ਵੋਟ ਦਾ ਪ੍ਰਯੋਗ ਕੀਤਾ । ਜਿਕਰਯੋਗ ਹੈ ਕਿ ਜਿੱਤੇ ਹੋਏ ਉਮੀਦਵਾਰ ਯੂਨੀਵਰਸਿਟੀ ਦੇ ਪ੍ਰਬੰਧਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਇਹ ਚੋਣਾਂ ਅੱਜ ਸ਼ਾਂਤੀਪੂਰਨ ਤੇ ਸੁਖਾਵੇਂ…