ਭੋਗਪੁਰ 20 ਅਕਤੂਬਰ (ਸੁਖਵਿੰਦਰ ਜੰਡੀਰ) ਉੱਘੇ ਗਾਇਕ ਗਿੱਲ ਸਾਬ ਦੇ ਨਵੇਂ ਧਾਰਮਿਕ ਗੀਤ “ਸਾਡੇ ਵਿਹੜੇ, ਦਾ ਪੋਸਟਰ ਬੀਤੇ ਦਿਨੀ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਰਲੀਜ਼ ਕੀਤਾ ਗਿਆ ਅਤੇ ਗਿੱਲ ਸਾਬ ਨੇ ਇਹ ਧਾਰਮਿਕ ਗੀਤ ਨੂੰ ਆਪ ਹੀ ਲਿਖਿਆ ਇਸ ਦਾ ਮਿਊਜ਼ਿਕ ਨਾਮੀ ਮਿਊਜ਼ਿਕ ਡਾਇਰੈਕਟਰ ਇੰਦ ਜੱਸੀ ਨੇ ਕੀਤਾ, ਤੇ ਇਸ ਧਾਰਮਿਕ ਗੀਤ ਨੂੰ ਗਿੱਲ ਸਾਬ ਨੇ ਬਹੁਤ ਹੀ ਪ੍ਰਭਾਸ਼ਾਲੀ ਅੰਦਾਜ਼ ਚ ਗਇਆ ਹੋਇਆ ਹੈ, ਜੋ ਇਹ ਗੀਤ ਸੱਭਰਵਾਲ ਆਰਟਸ ਯੂ.ਏ.ਈ ਪ੍ਰੈਂਟਸ ਦੁਆਰਾ ਸੋਸ਼ਲ ਮੀਡੀਆ ਅਤੇ ਯੂ ਟਿਊਬ ਤੇ ਰਿਲੀਜ ਹੋਵੇਗਾ ਤੇ ਮਾਣ ਵਾਲੀ ਗੱਲ ਇਹ ਹੈ ਕਿ ਗਿੱਲ ਸਾਬ ਨੇ ਹਮੇਸ਼ਾ ਧਰਮਿਕ ਅਤੇ ਸੱਭਿਆਚਾਰਕ ਗੀਤ ਹੀ ਗਾਏ ਹਨ ਅਤੇ ਹੋਰ ਵੀ ਸਿੰਗਰਾਂ ਨੂੰ ਵੀ ਸੱਭਿਆਚਾਰਕ ਤੇ ਧਾਰਮਿਕ ਗੀਤ ਹੀ ਲਿਖ ਕੇ ਦਿੱਤੇ ਹਨ ਇਸ ਮੌਕੇ ਤੇ, ਸਾਡੇ ਵਿਹੜੇ’ ਗੀਤ ਦੇ ਪੋਸਟਰ ਰਿਲੀਜ਼ ਕਰਦੇ ਹੋਇ ਹੰਸ ਰਾਜ, ਪਰਦੀਪ, ਬੂਟਾਂ ਰਾਮ, ਹੈਰੀ, ਬੰਟੀ, ਮੋਹਿਤ, ਅਰਨਵ, ਰੀਤ ਗਿੱਲ,ਰਮਨਦੀਪ ਕੌਰ, ਮਨਪ੍ਰੀਤ ਕੌਰ, ਨਮਰਤਾ, ਜਸ਼ਨ, ਗੁਰਦੇਵ ਕੌਰ, ਰਾਣੀ, ਸੁਮਨਪ੍ਰੀਤ, ਲਸ਼ਮੀ, ਅਰਮਾਨ, ਆਦਿ ਹਾਜ਼ਰ ਸਨ।