ਪਿੰਡ ਚਾੜਕੇ ਵਿਖੇ ਆਯੂਸ਼ਮਾਨ ਕੈਂਪ ਲਗਾਇਆ
54 Views ਭੋਗਪੁਰ 20 ਅਕਤੂਬਰ (ਸੁਖਵਿੰਦਰ ਜੰਡੀਰ) ਭੋਗਪੁਰ ਨਜਦੀਕ ਪਿੰਡ ਚਾਹੜਕੇ ਵਿਚ ਆਯੂਸ਼ਮਾਨ ਕਾਰਡਾਂ ਦਾ ਕੈਂਪ ਲਗਾਇਆ ਗਿਆ। ਇਹ ਕੈਂਪ ਮਨਦੀਪ ਸਿੰਘ ਮੰਨਾ ਮਝੈਲ ਕਾਂਗਰਸ ਸ਼ਕਤੀ ਸੰਗਠਨ ਪੰਜਾਬ ਪ੍ਰਦੇਸ਼ ਸ਼ੋਸਲ ਮੀਡੀਆ ਇੰਚਾਰਜ ਕਰਤਾਰਪੁਰ ਅਤੇ ਬੀਬੀ ਪ੍ਰਿਤਪਾਲ ਕੌਰ ਸਕੱਤਰ ਮਹਿਲਾ ਕਾਂਗਰਸ ਪੰਜਾਬ ਅਤੇ ਮਾਰਕੀਟ ਕਮੇਟੀ ਭੋਗਪੁਰ ਵਲੋਂ ਲਗਵਾਇਆ ਗਿਆ ।ਇਸ ਕੈਂਪ ਵਿਚ ਲੋਕਾਂ ਦੁਆਰਾ ਆਯੂਸ਼ਮਾਨ…
ਮਹਾਂਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਹਾੜੇ ਤੇ ਸ਼ੋਭਾ ਯਾਤਰਾ ਕੱਢੀ
46 Viewsਭੋਗਪੁਰ 20 ਅਕਤੂਬਰ (ਸੁਖਵਿੰਦਰ ਜੰਡੀਰ ) ਭੋਗਪੁਰ ਵਿਖੇ ਮਹਾਂਰਿਸ਼ੀ ਭਗਵਾਨ ਜੀ ਜਨਮ ਦਿਹਾਡ਼ੇ ਨੂੰ ਮੁੱਖ ਰੱਖਦੇ ਹੋਇਆ।ਭੋਗਪੁਰ ਦੇ ਵਾਲਮੀਕੀ ਮੰਦਿਰ ਤੋਂ ਸ਼ੋਭਾ ਯਾਤਰਾ ਸ਼ਰਧਾ ਤੇ ਭਾਵਨਾ ਦੇ ਨਾਲ ਕੱਢੀ ਗਈ।ਇਹ ਸ਼ੋਭਾ ਯਾਤਰਾ ਬੈਂਡ ਵਾਜਿਆਂ ਨਾਲ ਭੋਗਪੁਰ ਦੇ ਵਿਚ ਵੱਖ ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਦੁਬਾਰਾ ਬਾਲਮੀਕੀ ਮੰਦਰ ਵਿੱਚ ਪਹੁੰਚੀ।ਇਸ ਸ਼ੋਭਾ ਯਾਤਰਾ ਵਿੱਚ ਵੱਖ ਵੱਖ…
ਸਿਹੋਡ਼ਾ ਅਨਾਜ ਮੰਡੀ ਵਿੱਚ ਕਈ ਆਡ਼ਤੀਆਂ ਵਲੋਂ ਤੁਲਾਈ ਆਦਿ ਬੇਨਿਯਮੀਆਂ
48 Viewsਬੀਕੇਯੂ ਰਾਜੇਵਾਲ, ਅਨਾਜ ਮੰਡੀਆਂ ‘ਚ ਲੁੱਟ ਖਸੁੱਟ ਕਦਾਚਿੱਤ ਵੀ ਸਹਿਣ ਨਹੀਂ ਕਰੇਗੀ, ਆਡ਼ਤੀ, ਮੁਨੀਮ ਅਤੇ ਪੱਲੇਦਾਰਾਂ ਨੂੰ ਕੀਤੀ ਤਾੜਨਾ ਦੋਰਾਹਾ/ਮਲੌਦ, 20 ਅਕਤੂਬਰ (ਲਾਲ ਸਿੰਘ ਮਾਂਗਟ/ਅਜਮੇਰ ਸਿੰਘ ਦੀਵਾ)-ਸਿਹੋਡ਼ਾ ਅਨਾਜ ਮੰਡੀ ਵਿੱਚ ਕਈ ਆਡ਼ਤੀਆਂ ਵਲੋਂ ਤੁਲਾਈ ਆਦਿ ਬੇਨਿਯਮੀਆਂ ਪਾਈਆ ਜਾ ਰਹੀਆ ਹਨ, ਪ੍ਰੰਤੂ ਬੀਕੇਯੂ ਰਾਜੇਵਾਲ, ਪੰਜਾਬ ਦੀਆ ਅਨਾਜ ਮੰਡੀਆਂ ‘ਚ ਕਿਸਾਨਾ ਦੀ ਲੁੱਟ ਖਸੁੱਟ ਨੂੰ ਕਦਾਚਿੱਤ…
ਸ਼ਹੀਦ ਭਾਈ ਜੱਗਾ ਸਿੰਘ ਬੁੱਧ ਸਿੰਘ ਵਾਲਾ ਦਾ ਸ਼ਹੀਦੀ ਦਿਹਾੜਾ ਮਨਾਇਆ
54 Viewsਬਾਘਾਪੁਰਾਣਾ 20 ਅਕਤੂਬਰ (ਰਾਜਿੰਦਰ ਸਿੰਘ ਕੋਟਲਾ): ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਵਿੱਢੇ ਧਰਮਯੁਧ ਮੋਰਚੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਜੱਗਾ ਸਿੰਘ ਬੁੱਧ ਸਿੰਘ ਵਾਲਾ ਦਾ ਪਰਿਵਾਰ ਵੱਲੋਂ ਸ਼ਹੀਦੀ ਦਾ ਦਿਹਾੜਾ ਮਨਾਇਆ ਗਿਆ।ਪ੍ਰਕਾਸ਼ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ ।ਅਰਦਾਸ ਹੁਕਮਨਾਮੇ…
ਡਰਾਫਟਸਮੈਨ ਐਸੋਸੀਏਸ਼ਨ ਨੇ ਚਰਨ ਕਮਲ ਸ਼ਰਮਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
57 Views ਸ਼ਾਹਪੁਰਕੰਡੀ 20 ਅਕਤੂਬਰ (ਸੁਖਵਿੰਦਰ ਜੰਡੀਰ) ਪੰਜਾਬ ਸਰਕਾਰ ਵੱਲੋਂ 6 ਵੇਂ ਪੇ ਕਮਿਸ਼ਨ ਡਰਾਫਟਸਮੈਨ ਐਸੋਸੀਏਸ਼ਨ ਰਣਜੀਤ ਸਾਗਰ ਡੈਮ ਦੀ ਹੋਈ ਖਾਸ ਬੈਠਕ ਦੇ ਵਿੱਚ ਮੁਲਾਜ਼ਮਾਂ ਦੀ 6ਵੇਂ ਪੇ ਕਮਿਸ਼ਨ ਰਿਪੋਰਟ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਉਪਰੰਤ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਚਰਨ ਕਮਲ ਸ਼ਰਮਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਇਕ ਮੰਗ ਪੱਤਰ…