40 Views
ਬਾਘਾਪੁਰਾਣਾ,28 ਅਕਤੂਬਰ (ਰਾਜਿੰਦਰ ਸਿੰਘ ਕੋਟਲਾ):ਪੰਜਾਬ ਸਰਕਾਰ ਵੱਲੋਂ ਲਗਾਏ ਗਏ ਸੁਵਿਧਾ ਕੈਂਪਾਂ ਤਹਿਤ ਬਾਘਾਪੁਰਾਣਾ ਵਿਖੇ ਕੋਟਕਪੂਰਾ ਰੋਡ ਮਾਰਕੀਟ ਕਮੇਟੀ ਵਿਖੇ ਲੱਗੇ ਕੈਂਪ ਵਿੱਚ ਭਾਰੀ ਇਕੱਠ ਵੇਖਣ ਨੂੰ ਮਿਲਿਆ ਜਿੱਥੇ ਸਿਸਟਮ ਅਤੇ ਡਿਸਲਪਨ ਦੀਆਂ ਧੱਜੀਆਂ ੳੇੁਡਾਈਆਂ ਗਈਆਂ ਉੱਥੇ ਸਮੁੱਚੇ ਅਧਿਕਾਰੀਆਂ ਦੀਆਂ ਸ਼ੋਸਲ ਦੂਰੀ ਅਤੇ ਬਿਨਾਂ ਮਾਸਿਕ ਪਹਿਨਆਂ ਹੀ ਸਾਰੀ ਕਾਰਵਾਈ ਚਲਾਈ ਗਈ।ਹੋਰ ਤਾਂ ਹੋਰ ਡਿਪਟੀ ਕਮਿਸ਼ਨਰ,ਐਸ ਡੀ ਐਮ,ਤਹਿਸੀਲਦਾਰ ਸਾਹਬ ਸਮੇਤ ਸਮੁੱਚੇ ਅਧਿਕਾਰੀਆਂ ਨੇ ਕਰੋਨਾਂ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ । ਦੂਜੇ ਪਾਸੇ ਭਾਰਤ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰੇਕ ਸਟੇਟ ਦੇ ਦੀਆਂ ਸਰਕਾਰਾਂ ਨੂੰ ਕਰੋਨਾ ਦੀ ਮਾਰੂ ਤੀਜੀ ਲਹਿਰ ਦੇ ਆਉਣ ਨਾਲ ਹੋਣ ਵਾਲੇ ਜਾਨੀ ਨੁਕਸਾਨ ਤੋਂ ਪਹਿਲਾ ਹੀ ਖਬਰਦਾਰ ਕੀਤਾ ਅਤੇ ਇਸ ਲਈ ਸਾਨੂੰ ਹਮੇਸ਼ਾ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
Author: Gurbhej Singh Anandpuri
ਮੁੱਖ ਸੰਪਾਦਕ