|

ਜਲੰਧਰ ‘ਚ ਪੁਲਿਸ ਨਾਕੇ ਦੀ ਗ੍ਰਹਿ ਮੰਤਰੀ ਵਲੋਂ ਚੈਕਿੰਗ, ਡਿਊਟੀ ‘ਚ ਕੁਤਾਹੀ ਕਰਨ ਵਾਲੇ 3 ਥਾਣੇਦਾਰ ਸਸਪੈਂਡ,ਦੇਖੋ ਵੀਡੀਓ

24 Views ਗ੍ਰਹਿ ਮੰਤਰੀ ਨੇ ਜਲੰਧਰ-ਲੁਧਿਆਣਾ ਸਰਹੱਦ ‘ਤੇ ਫਿਲੌਰ ਦੇ ਪੁਲਸ ਥਾਣੇ ‘ਚ ਤਾਇਨਾਤ ਤਿੰਨ ਏ.ਐਸ.ਆਈ ਨੂੰ ਮੁਅੱਤਲ ਕਰਨ ਦੇ ਜ਼ੁਬਾਨੀ ਹੁਕਮ ਦਿੱਤੇ ਹਨ। ਦਰਅਸਲ ਉਹ ਫਿਲੌਰ ਨੇੜਿਓਂ ਲੰਘ ਰਿਹਾ ਸੀ। ਇਸ ਦੌਰਾਨ ਉਥੇ ਪੱਕੇ ਨਾਕੇ ‘ਤੇ ਕੋਈ ਵੀ ਪੁਲਸ ਮੁਲਾਜ਼ਮ ਮੌਜੂਦ ਨਹੀਂ ਸੀ। ਉਸ ਨੇ ਕਾਫਲੇ ਨੂੰ ਰੋਕ ਕੇ ਚੌਕੀ ‘ਤੇ ਚੈਕਿੰਗ ਕੀਤੀ। ਜਾਂਚ…

ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼ ਵੱਲੋਂ ਘਰ ਘਰ ਅੰਦਰ ਧਰਮਸ਼ਾਲ ਲਹਿਰ ਤਹਿਤ ਅਮ੍ਰਿੰਤ ਸੰਚਾਰ ਤੇ ਗੁਰਮਿਤ ਸਮਾਗਮ

21 Views ਧਰਮ ਪ੍ਰਚਾਰ ਕਮੇਟੀ ਸ਼੍ਰੀ ਅਮ੍ਰਿੰਤਸਰ ਸਾਹਿਬ ਤੋ ਹੋਏ ਆਦੇਸ਼ ਅਨੁਸਾਰ ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼ ਵੱਲੋ ਡਾ ਦਿਲਜੀਤ ਸਿੰਘ ਭਿੰਡਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਪਿੰਡ ਹੀਰਾਂ ਥੜਾ, ਜਿਲਾ ਊਨਾ , ਗੁ. ਬਾਬਾ ਬੰਦਾ ਸਿੰਘ ਬਹਾਦਰ ਵਿਖੇ 27 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਮ੍ਰਿੰਤ…

|

25 ਮਾਹਰਾਂ ਸਮੇਤ ਅਮਿਤ ਸ਼ਾਹ ਨੂੰ ਮਿਲਣ ਦਿੱਲੀ ਪਹੁੰਚੇ ਕੈਪਟਨ ਕਿਸਾਨ ਅੰਦੋਲਨ ‘ਤੇ ਕਰਨਗੇ ਚਰਚਾ

24 Views ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਤਿੰਨ ਖੇਤੀ ਕਾਨੂੰਨਾਂ ਦਾ ਹੱਲ ਕੱਢਣ ਦੇ ਯਤਨਾਂ ਤਹਿਤ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਖਤਮ ਕਰਨ ਲਈ ਮਿਲਣਗੇ।ਇਸ ਮੌਕੇ ਕੁਝ ਕਿਸਾਨ ਵੀ ਹਾਜ਼ਰ ਹੋਣਗੇ। ਅਮਰਿੰਦਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਵਫ਼ਦ ਗੈਰ-ਸਿਆਸੀ…

| | |

ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦਾ ਹੋਕਾ ਦੇਣ ਵਾਲੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਨੇ ਕਰੋਨਾ ਨਿਯਮਾਂ ਦੀਆਂ ਸ਼ਰੇਆਮ ਉਡਾਈਆਂ ਧੱਜੀਆਂ

30 Views ਬਾਘਾਪੁਰਾਣਾ,28 ਅਕਤੂਬਰ (ਰਾਜਿੰਦਰ ਸਿੰਘ ਕੋਟਲਾ):ਪੰਜਾਬ ਸਰਕਾਰ ਵੱਲੋਂ ਲਗਾਏ ਗਏ ਸੁਵਿਧਾ ਕੈਂਪਾਂ ਤਹਿਤ ਬਾਘਾਪੁਰਾਣਾ ਵਿਖੇ ਕੋਟਕਪੂਰਾ ਰੋਡ ਮਾਰਕੀਟ ਕਮੇਟੀ ਵਿਖੇ ਲੱਗੇ ਕੈਂਪ ਵਿੱਚ ਭਾਰੀ ਇਕੱਠ ਵੇਖਣ ਨੂੰ ਮਿਲਿਆ ਜਿੱਥੇ ਸਿਸਟਮ ਅਤੇ ਡਿਸਲਪਨ ਦੀਆਂ ਧੱਜੀਆਂ ੳੇੁਡਾਈਆਂ ਗਈਆਂ ਉੱਥੇ ਸਮੁੱਚੇ ਅਧਿਕਾਰੀਆਂ ਦੀਆਂ ਸ਼ੋਸਲ ਦੂਰੀ ਅਤੇ ਬਿਨਾਂ ਮਾਸਿਕ ਪਹਿਨਆਂ ਹੀ ਸਾਰੀ ਕਾਰਵਾਈ ਚਲਾਈ ਗਈ।ਹੋਰ ਤਾਂ ਹੋਰ ਡਿਪਟੀ…

ਲੁੱਕ ਵਾਲੀ ਬਜਰੀ ਨਾਲ ਭਰੇ ਟਿਪਰ ਨੂੰ ਲਗੀ ਅੱਗ ਡਰਾਈਵਰ ਵਾਲ-ਵਾਲ ਬਚਿਆ,ਕੈਂਬਨ ਸੜਕੇ ਸੁਆਹ

30 Views ਬਾਘਾਪੁਰਾਣਾ,28 ਅਕਤੂਬਰ (ਰਾਜਿੰਦਰ ਸਿੰਘ ਕੋਟਲਾ):ਚੰਦ ਪੁਰਾਣਾ ਤੋਂ ਪੀਸੀ (ਲੁੱਕ ਵਾਲੀ ਬੱਜਰੀ) ਨਾਲ ਭਰੇ ਟਿੱਪਰ ਨਾਲ ੳੁਸ ਸਮੇਂ ਵੱਡਾ ਹਾਦਸਾ ਹੋਣੋ ਟਲ ਗਿਆ ਜਦ ਟਿਪਰ ਦਾ ਕੈਂਬਨ ਅੱਗ ਨਾਲ ਸੜ੍ਹ ਕੇ ਸਵਾਹ ਹੋ ਜਦ ਗਿਆ ਜਦ ਕਿ ਡਰਾਈਵਰ ਜਗਦੀਸ਼ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਲ-ਵਾਲ ਬਚ ਗਿਆ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਨੇ ਦੱਸਿਆ ਕਿ…

| |

ਅਸਲੀ_ਰਿਸ਼ਤਾ

26 Views ਕਿਸੇ ਵਿਆਹੇ_ਜੋੜੇ_ਉੱਪਰ_ਐਸਾ_ਵਖ਼ਤ_ਪਿਆ ….ਕਿ #ਓਹਨਾਂ_ਦਾ_ਘਰ_ਤੱਕ_ਵਿਕਣ_ਦੀ_ਨੌਬਤ ਆ ਗਈ …. ਪਤਨੀਂ ਨੇਂ ਆਪਣੇਂ ਸਾਰੇ ਗਹਿਣੇਂ ਵੇਚ ਦਿੱਤੇ… ਪਤੀ ਬੋਲਿਆ ” ਮੈਂ ਤਾਂ ਤੈਨੂੰ ਵੀ ਗ਼ਰੀਬੜੀ ਬਣਾ ਦਿੱਤਾ…ਕਾਸ਼ ਤੂੰ ਕਿਸੇ ਹੋਰ ਨੂੰ ਵਿਆਹੀ ਹੁੰਦੀ…ਸ਼ਾਇਦ ਅੱਜ ਖੁਸ਼ ਹੁੰਦੀ….ਬਿਹਤਰ ਜ਼ਿੰਦਗ਼ੀ ਗੁਜ਼ਾਰ ਰਹੀ ਹੁੰਦੀ…” ਪਤਨੀਂ ਨੇਂ ਬੜੀ ਦ੍ਰਿੜ੍ਹਤਾ ਨਾਲ ਕਿਹਾ ” ਤੁਸੀਂ ਮੈਨੂੰ ਗ਼ੈਰ ਸਮਝ ਲਿਆ? ??… ਕਦੇ ਕਹਿੰਦੇ ਹੁੰਦੇ…

ਅੰਤਮ ਅਰਦਾਸ ਤੇ ਕੀਰਤਨ ਦਰਬਾਰ ਸਜਾਏ

ਅੰਤਮ ਅਰਦਾਸ ਤੇ ਕੀਰਤਨ ਦਰਬਾਰ ਸਜਾਏ

28 Views ਸ਼ਾਹਪੁਰਕੰਡੀ 28 ਅਕਤੂਬਰ (ਸੁਖਵਿੰਦਰ ਜੰਡੀਰ) ਅਵਤਾਰ ਸਿੰਘ ਕਲੇਰ ਖੇਤੀਬਾਡ਼ੀ ਬੈਂਕ ਚੇਅਰਮੈਨ ਪਠਾਨਕੋਟ  ਜੀ ਦੀ ਭੈਣ ਜੀ ਜੋ ਕਿ ਪਿਛਲੇ ਦਿਨੀਂ ਸੰਸਾਰਕ ਯਾਤਰਾ ਨੂੰ ਪੂਰਾ ਕਰਦੇ ਹੋਏ ਵਿਛੋੜਾ ਦੇ ਗਏ ਸਨ । ਅੱਜ  ਉਹਨਾਂ ਦੀ ਅੰਤਮ ਅਰਦਾਸ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ  ਪਾਏ ਗਏ ਉਪਰੰਤ ਕੀਰਤਨ ਕੀਰਤਨ ਦਰਬਾਰ  ਸਜਾਏ ਗਏ। ਸ੍ਰੀ ਹਜ਼ੂਰੀ…