ਬਾਘਾਪੁਰਾਣਾ 1 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਜੰਡਵਾਲਾ ਭੀਮੇਸ਼ਾਹ ਗੁਰਦੁਆਰਾ ਕਮੇਟੀ ਵਿੱਚ ਸ਼ਾਮਲ ਕੀਤੇ ਡੇਰਾ ਪ੍ਰੇਮੀਆਂ ਤੇ ਨਿੰਰਕਾਰੀ ਦੇ ਚੇਲਿਆਂ ਨੂੰ ਗੁਰੂ ਘਰਾਂ ਵਿੱਚ ਸ਼ਾਮਲ ਕਰਨ ਤੇ ਸਿੱਖ ਕੌਮ ਵਿੱਚ ਰੋਸ ਦੀ ਲਹਿਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦਰਪਾਲ ਸਿੰਘ ਸੰਧੂ ਵੱਲੋਂ ਬਣਾਈ ਗਈ ਗੁਰਦੁਆਰਾ ਟਰੱਸਟ 2325 ਰਜਿਸਟਰ ਨੰਬਰ ਵਿੱਚ ਵਾਧਾ ਕਰਕੇ 14 ਮੈਂਬਰ ਤੋਂ 31 ਮੈਂਬਰ ਕਰਕੇ ਜਿਨ੍ਹਾਂ ਵਿੱਚੋਂ 2 ਡੇਰਾ ਪ੍ਰੇਮੀਆਂ ਤੇ ਨਿੰਰਕਾਰੀ ਦੇ ਚੇਲਿਆਂ ਨੂੰ ਪਾਉਣ ਨਾਲ ਬਹੁਤ ਮੰਦਭਾਗਾ ਇਸ ਵਿਚ ਹਲਕਾ ਵਿਧਾਇਕ ਜਲਾਲਾਬਾਦ ਨੇ ਦਖ਼ਲ ਦੇ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਪਹਿਲਾਂ 2020 ਅਗਸਤ 13 ਚੋਰੀਂ ਹੋਈ ਗੁਰਦੁਆਰਾ ਵਿੱਚ 3 ਲੱਖ ਤੋਂ ਵੱਧ ਰੁਪਏ ਦਾ ਨੁਕਸਾਨ ਹੋਇਆ ਫਿਰ ਇਨਾਂ ਵੱਲੋਂ ਗੁਰਬਾਣੀ ਸਟੋਰ ਵਿਚ ਰੱਖੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਫਿਰ ਲੰਗਰ ਹਾਲ ਦਾ ਲੈਟਰ ਡਿੱਗ ਪਿਆ 8 ਐ੍ਰਪਲ 2021 ਨੂੰ ਇਸ ਤੋ ਬਾਅਦ ਕਮੇਟੀ ਵਿੱਚ ਸੁਧਾਰ ਕੀਤਾ ਗਿਆ ਸੁਧਾਰ ਕਰਨ ਦੌਰਾਨ ਇਨ੍ਹਾਂ ਵਿਚ 2 ਮੈਂਬਰ ਪਾਉਂਣ ਨਾਲ ਸਿੱਖ ਕੌਮ ਨੂੰ ਢਾਹ ਲਾਈ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਤੇ ਹਲਕਾ ਵਿਧਾਇਕ ਜਲਾਲਾਬਾਦ ਨੇ ਜਿਹੜੇ ਮਸਲੇ ਬਿਕਰਮ ਜੀਤ ਸਿੰਘ ਖਾਲਸਾ ਪੰਥਕ ਅਕਾਲੀ ਲਹਿਰ ਸੂਬਾ ਕਮੇਟੀ ਮੈਂਬਰ ਨੇ ਚੁੱਕੇ ਅੱਜ ਡੇਰਾ ਮਹੀਨਾ ਬੀਤ ਜਾਣ ਤੇ ਕੋਈ ਕਰਵਾਈ ਨਹੀਂ ਕੀਤੀ ਸ੍ਰੀ ਆਕਾਲ ਤਖਤ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਿਖਤੀ ਤੌਰ ਮੰਗ ਪੱਤਰ ਸੌਂਪਿਆ ਜਿਸ ਵਿੱਚ ਪੰਥਕ ਅਕਾਲੀ ਲਹਿਰ ਦੇ ਮੈਂਬਰ ਬਿਕਰਮ ਜੀਤ ਸਿੰਘ ਖਾਲਸਾ ਗੁਰਪ੍ਰੀਤ ਸਿੰਘ ਖਾਲਸਾ ਲਖਵਿੰਦਰ ਸਿੰਘ ਚੈਅਰਮੈਨ ਰੰਗਰੇਟਾ ਟਾਇਗਰ ਫੋਰਸ ਸੁਰਿੰਦਰ ਸਿੰਘ ਸਫੈਦਪੋਸ਼ ਸੁਰਜੀਤ ਸਿੰਘ ਗੁਰਲਾਲ ਸਿੰਘ ਖਾਲਸਾ ਗੁਰਪ੍ਰੀਤ ਸਿੰਘ ਸਿੱਧੂ ਬਲਜੀਤ ਸਿੰਘ ਭਗਤਾ ਆਦਿ ਵੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ