ਵਧਾਏ ਗਏ ਰੇਲਵੇ ਕਿਰਾਏ ਨੂੰ ਘੱਟ ਕਰਨ ਦੀ ਮੰਗ
45 Views ਭੋਗਪੁਰ 1 ਨਵੰਬਰ (ਸੁਖਵਿੰਦਰ ਜੰਡੀਰ) ਅਲਾਵਲਪੁਰ ਤੋਂ ਪਹਿਲਾਂ ਦੇ ਸਮੇਂ ਸਵਾਰੀ ਪ੍ਰਤੀ 10 ਰੁਪਏ ਜਲੰਧਰ ਦਾ ਕਿਰਾਇਆ ਲੱਗਿਆ ਕਰਦਾ ਹੁੰਦਾ ਸੀ ।ਪਰੰਤੂ ਕੋਰੋਨਾ ਮਹਾਂਮਾਰੀ ਤੋਂ ਬਾਅਦ ਜਦੋਂ ਦੀਆ ਇਸ ਰੇਲ ਮਾਰਗ ਤੇ ਗੱਡੀਆਂ ਚੱਲਦੀਆਂ ਹਨ।ਰੇਲ ਮੰਤਰਾਲੇ ਵੱਲੋਂ ਕਿਰਾਏ ਭਾੜੇ ਚ ਰਿਕਾਰਡ ਇਜ਼ਾਫਾ ਕਰਦਿਆਂ ਕਿਰਾਇਆ ਭਾੜਾ 10 ਰੁਪਏ ਤੋਂ 30 ਰੁਪਏ ਕਰ ਦਿੱਤਾ ਗਿਆ।ਕਿਰਾਏ…
ਪਿੰਡ ਮਾਛੀਕਿਆਂ ਦੇ ਪੀੜ੍ਹਤ ਕਿਸਾਨਾਂ ਦੀ ਪ੍ਰਸ਼ਾਸਨ ਨੇ ਨਹੀਂ ਲਈ ਕੋਈ ਖਬਰ ਸਾਰ
45 Viewsਬਾਘਾਪੁਰਾਣਾ / ਬਿਲਾਸਪੁਰ 1 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਪਿੰਡ ਮਾਛੀਕੇ ਵਿੱਖੇ ਪਿਛਲੇ ਇਕੀ ਦਿਨ ਤੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਨੈਸ਼ਨਲ ਹਾਈਵੇਅ ਤੇ ਧਰਨਾ ਲਗਾਕੇ ਬੈਠੇ ਪੀੜ੍ਹਤ ਕਿਸਾਨਾਂ ਦੀ ਜਿਲ੍ਹਾ ਪ੍ਰਸ਼ਾਸ਼ਨ ਅਤੇ ਰੋਡ ਪ੍ਰਸ਼ਾਸਨ ਨੇ ਅਜੇ ਤੱਕ ਸਾਰ ਨਹੀ ਲਈ ਕੋਈ ਸਾਰ । ਜਿਕਰਯੋਗ ਹੈ ਕਿ ਜੋ ਮੋਗਾ-ਬਰਨਾਲਾ ਹਾਈਵੇਅ ਹੈ, ਜਿਸਦਾ ਨਿਰਮਾਣ ਕਾਰਜ ਅਧੀਨ…
ਜੰਡਵਾਲਾ ਭੀਮੇਸ਼ਾਹ ਗੁਰਦੁਆਰਾ ਕਮੇਟੀ ਵਿੱਚ ਡੇਰਾ ਪ੍ਰੇਮੀਆਂ ਅਤੇ ਨਿਰੰਕਾਰੀਆਂ ਨੂੰ ਸ਼ਾਮਲ ਕਰਨ ਨਾਲ ਸਿੱਖ ਕੌਮ ਵਿੱਚ ਰੋਸ਼ ਦੀ ਲਹਿਰ
37 Viewsਬਾਘਾਪੁਰਾਣਾ 1 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਜੰਡਵਾਲਾ ਭੀਮੇਸ਼ਾਹ ਗੁਰਦੁਆਰਾ ਕਮੇਟੀ ਵਿੱਚ ਸ਼ਾਮਲ ਕੀਤੇ ਡੇਰਾ ਪ੍ਰੇਮੀਆਂ ਤੇ ਨਿੰਰਕਾਰੀ ਦੇ ਚੇਲਿਆਂ ਨੂੰ ਗੁਰੂ ਘਰਾਂ ਵਿੱਚ ਸ਼ਾਮਲ ਕਰਨ ਤੇ ਸਿੱਖ ਕੌਮ ਵਿੱਚ ਰੋਸ ਦੀ ਲਹਿਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦਰਪਾਲ ਸਿੰਘ ਸੰਧੂ ਵੱਲੋਂ ਬਣਾਈ ਗਈ ਗੁਰਦੁਆਰਾ ਟਰੱਸਟ 2325 ਰਜਿਸਟਰ ਨੰਬਰ ਵਿੱਚ ਵਾਧਾ ਕਰਕੇ 14 ਮੈਂਬਰ ਤੋਂ 31 ਮੈਂਬਰ…
ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਵਾਲੀ 35 ਵਾਂ ਸ਼ਹੀਦੀ ਦਿਹਾੜਾ ਮਨਾਇਆ
200 Viewsਸ਼ਹੀਦੀ ਸਮਾਗਮ ਵਿੱਚ ਪੰਥਕ ਆਗੂਆਂ ਦੀ ਗੈਰ ਹਾਜ਼ਰੀ ਸੰਗਤਾਂ ਨੂੰ ਰੜਕਦੀ ਰਹੀ ਖੱਪਿਆਂ ਵਾਲੀ 1 ਨਵੰਬਰ (ਰਾਜਿੰਦਰ ਸਿੰਘ ਕੋਟਲਾ/ਜਗਮੀਤ ਸਿੰਘ ਖੱਪਿਆਂ ਵਾਲੀ) ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਧਰਮਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ ਭਾਈ ਵਰਿਆਮ ਸਿੰਘ ਖੱਪਿਆਵਾਲੀ ਦਾ ਸ਼ਹੀਦੀ ਦਿਹਾੜਾ ਭਾਈ ਸਾਹਿਬ ਦੇ ਗ੍ਰਹਿ ਵਿਖੇ ਪਿੰਡ ਖੱਪਿਆਵਾਲੀ ਵਿਖੇ ਮਨਾਇਆ ਗਿਆ ਅਤੇ ਸਾਹਿਜ ਪਾਠ ਦਾ…