ਬਾਘਾਪੁਰਾਣਾ 19 ਨਵੰਬਰ(ਰਾਜਿੰਦਰ ਸਿੰਘ ਕੋਟਲਾ) ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਭਾਰਤ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਬੇ ਸਮੇਂ ਤੋਂ ਚਲ ਰਹੇ ਕਿਸਾਨੀ ਸੰਘਰਸ਼ ਨੂੰ ਮੱਦੇ ਨਜਰ ਰੱਖਦੇ ਹੋਏ ਉਨ੍ਹਾਂ ਦੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਮੰਨਣ ਦਾ ਐਲਾਨ ਕਰਨ ਦੀ ਖੁਸ਼ੀ ਵਿੱਚ ਆਮ ਆਦਮੀ ਪਾਰਟੀ ਦੇ ਹਲਕੀ ਬਾਘਾਪੁਰਾਣਾ ਦੇ ਇੰਨਚਾਰਜ ਅੰਮਿ੍ਤਪਾਲ ਸਿੰਘ ਸੁਖਾਨੰਦ ਦੀ ਅਗਵਾਈ ਵਿੱਚ ਪਾਰਟੀ ਦਫਤਰ ਅੱਗੇ ਕਿਸਾਨ ਮਜਦੂਰ ਆਰਤੀਆਂ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਹੋਰਨਾ ਤੋ ਇਲਾਵਾ ਜਨਰਲ ਸਕੱਤਰ ਮਨਜਿੰਦਰ ਸਿੰਘ ਬਰਾੜ, ਸੀਨੀਅਰ ਆਗੂ ਮਾਸਟਰ ਕਪਤਾਨ ਸਿੰਘ ਲੰਗੇਆਣਾ ਨਵਾਂ, ਉਪਕਾਰ ਸਿੰਘ ਪਰਧਾਨ,ਬਹਾਦਰ ਸਿੰਘ ਢਿੱਲੋਂ,ਜਗਜੀਤ ਸਿੰਘ ਸੀਰਾ ਡੇਅਰੀਵਾਲਾ, ਮਾਹਣਾ ਸਿੰਘ ਕੋਟਲਾ ਰਾਏਕਾ,ਜਸਵੰਤ ਸਿੰਘ ਲੰਗੇਆਨਾ, ਬਹਾਦਰ ਸਿੰਘਗੁਰਪ੍ਰੀਤ ਸਿੰਘ ਮਨਚੰਦਾ ਪਰਧਾਨ ਵਪਾਰ ਮੰਡਲ,ਮਨਤੇਜ ਸਿੰਘ ਨਵੇਂ ਰੋਡੇ,ਅਮਰਜੀਤ ਸਿੰਘ,ਜਗਜੀਤ ਸਿੰਘ ਨੱਥੂਵਾਲਾ,ਹੈਪੀ ਨੱਥੋਕੇ, ਰੋਸਨਦੀਪ, ਜੋਬਨਪਰੀਤ ਸਿੰਘ, ਗਗਨਦੀਪ ਸਿੰਘ, ਪਰੇਮ ਸਿੰਘ ਨੱਥੂਵਾਲਾ, ਗੁਰਜਾਂ ਸਿੰਘ, ਜਸਕਰਨ ਸਿੰਘ ਨੱਥੋਕੇ,ਆਦਿ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ