ਸ਼ਾਹਪੁਰ ਕੰਡੀ 24 ਨਵੰਬਰ (ਸੁਖਵਿੰਦਰ ਜੰਡੀਰ ) ਹਲਕਾ ਸੁਜਾਨਪੁਰ ਸੀਨੀਅਰ ਕਾਂਗਰਸੀ ਨੇਤਾ ਅਮਿਤ ਮੰਟੂ ਅੱਜ ਰੋਜ਼ਾਨਾਂ ਦੀ ਤਰ੍ਹਾਂ ਦੌਰਾ ਕਰਦੇ ਹੋਏ ਅੱਜ ਗੁੱਜਜਰ ਸਮੁਦਾਇ ਨੂੰ ਮਿਲੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ।ਅਮਿਤ ਮੰਟੂ ਨੇ ਖੇਡ ਵਿਦਿਆਰਥੀਆਂ ਦੀ ਹੌਸਲਾ ਵਧਾਈ ਕੀਤੀ। ਅਮਿਤ ਮੰਟੂ ਨੇ ਦੌੜਨ ਵਾਲੇ ਵਿਦਿਆਰਥੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਦੌਡ਼ਾਂ ਦੇ ਵਿਚ ਲਗਪਗ 300 ਵਿਦਿਆਰਥੀਆਂ ਨੇ ਭਾਗ ਲਿਆ 15 ਕਿਲੋਮੀਟਰ ਦੌੜਾਂ ਵਿਚ 1ਨੰਬਰ ਤੇ ਗੁਲਸ਼ਨ(ਲੜਕਾ),ਪ੍ਰਿਯੰਕਾ(ਲੜਕੀ) ,2 ਤੇ ਨੰਬਰ ਅਲਕੇਸ਼ (ਲੜਕਾ), ਤਮੰਨਾ (ਲੜਕੀ) ,3 ਨੰਬਰ ਤੇ ਸੰਜੇ ਕੁਮਾਰ (ਲੜਕਾ) ਰੀਆ (ਲੜਕੀ) ,4ਨੰਬਰ ਤੇ ਅੰਮ੍ਰਿਤ ਕੁਮਾਰ (ਲੜਕਾ) ਸਿਮਰਨ (ਲੜਕੀ),5 ਨੰਬਰ ਤੇ ਨਰਿੰਦਰ ਸਿੰਘ (ਲੜਕਾ) ਸ਼ਬਨਮ (ਲੜਕੀ) ,6ਨੰਬਰ ਤੇ ਤਨਵੀ (ਲੜਕੀ )।
100ਮੀਟਰ ਦੀਆਂ ਦੌੜਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਨਾਮ –
1ਨੰਬਰ ਤੇ ਸਰਬਜੀਤ ਸਿੰਘ (ਲੜਕਾ) ਮੇਘਾ (ਲੜਕੀ ),2ਨੰਬਰ ਤੇ ਕਮਲਦੀਪ ਸਿੰਘ (ਲੜਕਾ)ਅਕਸ਼ਰਾ (ਲੜਕੀ) ,3 ਨੰਬਰ ਤੇ ਧਰੁਵ (ਲੜਕਾ) ਸ਼ਿਵਾਂਗੀ (ਲੜਕੀ) ਇਸ ਸਭ ਪ੍ਰੋਗਰਾਮ ਵਿੱਚ ਪਹੁੰਚੇ ਦਿਨੇਸ਼ ਸ਼ਰਮਾ,ਵਿਸ਼ਾਲ ਸ਼ਰਮਾ,ਉਮੇਸ਼ ਸ਼ਰਮਾ ,ਸਚਿਨ ਸ਼ਰਮਾ, ਅਮਨਦੀਪ ਸ਼ਰਮਾ ,ਜੋਗੇਸ਼, ਅਸ਼ੋਕ ,ਰੇਸ਼ਪ ,ਸੁਕੇਸ਼ ਗਗਨਦੀਪ ,ਅਨਿਲ, ਸੁਰੇਸ਼, ਰਮਨ ,ਪੰਕਜ ,ਰਿੱਕੀ ,ਟੋਨੀ ਚੱਢਾ ਆਦਿ ਸ਼ਾਮਲ ਸਨ ।
Author: Gurbhej Singh Anandpuri
ਮੁੱਖ ਸੰਪਾਦਕ