ਕਾਂਗਰਸ ਦੇ ਸੀਨੀਅਰ ਨੇਤਾ ਅਮਿਤ ਮੰਟੂ ਦੀ ਖਾਸ ਮੁਲਾਕਾਤ
38 Views ਸ਼ਾਹਪੁਰ ਕੰਡੀ 24 ਨਵੰਬਰ (ਸੁਖਵਿੰਦਰ ਜੰਡੀਰ ) ਹਲਕਾ ਸੁਜਾਨਪੁਰ ਸੀਨੀਅਰ ਕਾਂਗਰਸੀ ਨੇਤਾ ਅਮਿਤ ਮੰਟੂ ਅੱਜ ਰੋਜ਼ਾਨਾਂ ਦੀ ਤਰ੍ਹਾਂ ਦੌਰਾ ਕਰਦੇ ਹੋਏ ਅੱਜ ਗੁੱਜਜਰ ਸਮੁਦਾਇ ਨੂੰ ਮਿਲੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ।ਅਮਿਤ ਮੰਟੂ ਨੇ ਖੇਡ ਵਿਦਿਆਰਥੀਆਂ ਦੀ ਹੌਸਲਾ ਵਧਾਈ ਕੀਤੀ। ਅਮਿਤ ਮੰਟੂ ਨੇ ਦੌੜਨ ਵਾਲੇ ਵਿਦਿਆਰਥੀਆਂ ਨੂੰ ਹਰੀ ਝੰਡੀ ਦਿਖਾ…