49 Views
ਭੋਗਪੁਰ 24 ਨਵੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਨਵਯੁੱਗ ਕਲੱਬ ਵੱਲੋਂ ਹਰ ਸਾਲ ਹੀ ਜਾਗਰਨ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਮਹਾਂਮਾਈ ਦਾ ਜਾਗਰਣ ਨਹੀਂ ਕਰਵਾਇਆ ਜਾ ਰਿਹਾ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਕੀਸੀ ਖਾਸ ਕਰਨਾ ਦੇ ਕਰਕੇ ਇਸ ਵਾਰ ਭੋਗਪੁਰ ਤੇ ਵਿੱਚ ਮਹਾਂਮਾਈ ਦੇ ਜਾਗਰਣ ਨਹੀਂ ਕਰਵਾਏ ਜਾ ਰਹੇ ਲੇਕਨ ਅਗਲੇ ਸਾਲ ਭੋਗਪੁਰ ਵਿੱਚ ਹਰ ਸਾਲ ਦੀ ਤਰ੍ਹਾਂ ਮਹਾਮਾਈ ਦਾ ਜਾਗਰਣ ਧੂਮ-ਧਾਮ ਦੇ ਨਾਲ ਨਵਯੁੱਗ ਕਲੱਬ ਵਲੋਂ ਕਰਵਾਇਆ ਜਾਵੇਗਾ ਇਸ ਮੌਕੇ ਤੇ ਰਜਨੀਸ਼ ਸ਼ਰਮਾ ਪ੍ਰਧਾਨ, ਰਾਜੇਸ਼ ਮਹਿਤਾ, ਰਾਜੇਸ਼ ਖੋਸਲਾ, ਰਾਜਿੰਦਰ ਗਾਂਧੀ, ਸੁਰਿੰਦਰ ਤੋਤੀ, ਬਿੱਟਾ ਮਹਾਜਨ, ਬੱਬਲੂ ਅਰੋੜਾ, ਇੰਦਰਜੀਤ ਵਿੱਕੀ, ਰਿੰਕੂ, ਸੁਖਵਿੰਦਰ ਪਾਲ, ਮਿੰਟ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ