ਕਲੱਸਟਰ ਪੱਧਰ ਦੇ ਮੁਕਾਬਲਿਆਂ ਚ ਸਰਕਾਰੀ ਪ੍ਰਾਇਮਰੀ ਸਕੂਲ ਮੱਟੀ ਦੀ ਵਿਦਿਆਰਥਣ ਪਹਿਲੇ ਸਥਾਨ ਤੇ ਜੇਤੂ
43 Viewsਸ਼ਾਹਪੁਰਕੰਢੀ 25 ਨਵੰਬਰ(ਸੁਖਵਿੰਦਰ ਜੰਡੀਰ ) – ਸੈਂਟਰ ਸ਼ਾਹਪੁਰ ਕੰਡੀ ਦੀ ਪੰਜਾਬੀ ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਸਰਕਾਰੀ ਪ੍ਰਾਇਮਰੀ ਸਕੂਲ ਮੰਟੀ ਵਿਖੇ ਕਰਵਾਇਆ ਗਿਆ ਇਨ੍ਹਾਂ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਸੈਂਟਰ ਦੇ ਅਧੀਨ ਆਉਂਦੇ ਛੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੌਕੇ ਬੱਚਿਆਂ ਦੇ ਸੁੰਦਰ ਲਿਖਾਈ ਭਾਸ਼ਣ ਮੁਕਾਬਲਾ ਪੰਜਾਬੀ ਪੜ੍ਹਨ…
ਮੁੱਖ ਮੰਤਰੀ ਦੀ ਆਮਦ ‘ਤੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਜਬਰਦਸਤ ਵਿਰੋਧ ਪੁਲਿਸ ਨੇ ਕੀਤਾ ਲਾਠੀਚਾਰਜ ,ਕੀਤੇ ਕਾਰਕੁੰਨ ਕੀਤੇ ਗਿ੍ਰਫਤਾਰ
33 Viewsਚੰਨੀ ਦੀ ਪੁਲਿਸ ਜਿਨ੍ਹਾਂ ਮਰਜੀ ਕੁੱਟ ਲਵੇ ਪਰ ਇਹ ਸੰਘਰਸ਼ ਦੱਬੇਗਾ ਨਹੀਂ ਬਲਕਿ ਵਧੇਗਾ-ਆਗੂ ਬਾਘਾਪੁਰਾਣਾ,25 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਾਘਾਪੁਰਾਣਾ ਵਿਖੇ ਆਉਣ ਦੀ ਭਿਣਕ ਜਦ ਵੱਖ-ਵੱਖ ਜੱਥੇਬੰਦੀਆਂ ਨੂੰ ਪਈ ਤਾਂ ਉਨ੍ਹਾਂ ਵੱਲੋਂ ਆਪੋ-ਆਪਣੇ ਮੰਗ ਪੱਤਰ ਦੇਣ ਲਈ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪ੍ਰਸਾਸ਼ਨ ਦੀ ਰੋਕ…
ਅਕਾਲੀਆਂ ਨੂੰ ਪੰਜਾਬ ਵਿਰੁੱਧ ਕੀਤੇ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ-ਮੁੱਖ ਮੰਤਰੀ ਚੰਨੀ
28 Viewsਇਕੱਠ ਲਈ ਮੁੱਖ ਮੰਤਰੀ ਚੰਨੀ ਤੇ ਪ੍ਰਧਾਨ ਸਿੱਧੂ ਨੇ ਬਰਾੜਾਂ ਨੂੰ ਦਿੱਤੀ ਥਾਪੀ ਦਰਸਨ ਬਰਾੜ ਸਟੇਜ ਤੋਂ ਧੰਨਵਾਦ ਕਰਦੇ ਹੋਏਰੇ ਭਾਵੁਕ ਬਾਘਾ ਪੁਰਾਣਾ,25 ਨਵੰਬਰ(ਰਾਜਿੰਦਰ ਸਿੰਘ ਕੋਟਲਾ): ਸੂਬੇ ਦੀ ਅੰਨ੍ਹੀ ਲੁੱਟ-ਖਸੁੱਟ ਕਰਨ ਲਈ ਬਾਦਲ ਪਰਿਵਾਰ ਉਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਬਾਦਲਾਂ ਨੂੰ ਪੰਜਾਬ ਅਤੇ ਇੱਥੋਂ ਦੇ ਲੋਕਾਂ…
ਪੰਜਾਬ ਸਟੂਡੈਂਟਸ ਯੂਨੀਅਨ ਦੇ ਵਫ਼ਦ ਨੂੰ ਨਾ ਮਿਲਣ ਕਾਰਨ ਮੁੱਖ ਮੰਤਰੀ ਦੇ ਖ਼ਿਲਾਫ਼ ਨਾਅਰੇਬਾਜ਼ੀ
35 Viewsਰੋਡੇ ਕਾਲਜ ਦਾ ਪ੍ਰੀਖਿਆ ਸੈਂਟਰ ਵਾਪਸ ਲਿਆਉਣ ਲਈ ਲਗਾਤਾਰ ਸੰਘਰਸ਼ ਬਾਘਾਪੁਰਾਣਾ 25(ਰਾਜਿੰਦਰ ਸਿੰਘ ਕੋਟਲਾ)ਅੱਜ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿੱਚ ਪ੍ਰੀਖਿਆ ਕੇਂਦਰ ਵਾਪਸ ਲਿਆਉਣ, ਅੰਗਰੇਜ਼ੀ ਪ੍ਰੋਫ਼ੈਸਰ ਦੀ ਖ਼ਾਲੀ ਅਸਾਮੀ ਭਰਨ,ਪੱਕੇ ਤੌਰ ਤੇ ਕਾਲਜ ਵਿੱਚ ਪ੍ਰਿੰਸੀਪਲ ਲਿਆਉਣ ਅਤੇ ਪੋਸਟ ਗ੍ਰੈਜੂਏਸ਼ਨ ਲਿਆਉਣ ਲਈ ਮੁੱਖ ਮੰਤਰੀ ਚੰਨੀ ਦੇ ਆਉਣ ਤੇ ਮੰਗ ਪੱਤਰ ਸੌਂਪਣ…