ਭੋਗਪੁਰ 27 ਨਵੰਬਰ ( ਸੁਖਵਿੰਦਰ ਜੰਡੀਰ ) ਭੋਗਪੁਰ ਦੇ ਸੀਨੀਅਰ ਪੱਤਰਕਾਰ ਸ੍ਰੀ ਰਾਜੇਸ ਖੋਸਲਾ ਜੀ ਦੇ ਮਾਤਾ ਸ੍ਰੀ ਮਤੀ ਕ੍ਰਿਸ਼ਨਾ ਖੋਸਲਾ ਜੋ ਕਿ ਅੱਜ ਸੰਸਾਰਕ ਯਾਤਰਾ ਨੂੰ ਪੂਰਾ ਕਰਦੇ ਹੋਏ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਅੱਜ ਉਨ੍ਹਾਂ ਦਾ ਅੰਤਮ ਸਸਕਾਰ ਭੋਗਪੁਰ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ, ਸ੍ਰੀਮਤੀ ਕ੍ਰਿਸ਼ਨਾ ਖੋਸਲਾ 73 ਅਪਨੇ ਪਿੱਛੇ ਬੇਟੀ ਬੇਟਾ ਪੋਤੇ ਪੋਤੀਆਂ ਨੂੰ ਛੱਡ ਕੇ ਗਏ ਸ੍ਰੀਮਤੀ ਕ੍ਰਿਸ਼ਨਾ ਖੋਸਲਾ ਬਹੁਤ ਹੀ ਧਾਰਮਿਕ ਅਤੇ ਅਨੇਕ ਸਭਾ ਦੇ ਸਨ ਅੱਜ ਉਹਨਾਂ ਦਾ ਵਿਛੋੜਾ ਬਹੁਤ ਸਾਰੀਆਂ ਜਾਦਾਂ ਪਿਛੇ ਛੱਡ ਕੇ ਗਿਆ ਸ੍ਰੀਮਤੀ ਕ੍ਰਿਸ਼ਨਾ ਖੋਸਲਾ ਦੀ ਅੰਤਿਮ ਅਰਦਾਸ ਮੌਕੇ ਰਿਸ਼ਤੇਦਾਰ ਸਬੰਧੀਆਂ ਦੇ ਨਾਲ ਇਲਾਕੇ ਦੇ ਪੱਤਰਕਾਰ ਬਿਜਨਸਮੈਨ ਅਤੇ ਹੋਰ ਆਗੂ ਵੀ ਪੁੱਜੇ