ਬਿਜਲੀ ਕਾਮਿਆਂ ਵੱਲੋ ਪੰਜਾਬ ਸਰਕਾਰ , ਪਾਵਰਕਾਮ ਅਤੇ ਟਰਾਂਸਕੋ ਦੀਆ ਮਨੇਜਮੈਂਟਾ ਖਿਲਾਫ਼  ਵਿਸ਼ਾਲ ਰੋਸ ਰੈਲੀ ਕਰਕੇ ਅਰਥੀ ਫੂਕੀ
| |

ਬਿਜਲੀ ਕਾਮਿਆਂ ਵੱਲੋ ਪੰਜਾਬ ਸਰਕਾਰ , ਪਾਵਰਕਾਮ ਅਤੇ ਟਰਾਂਸਕੋ ਦੀਆ ਮਨੇਜਮੈਂਟਾ ਖਿਲਾਫ਼ ਵਿਸ਼ਾਲ ਰੋਸ ਰੈਲੀ ਕਰਕੇ ਅਰਥੀ ਫੂਕੀ

34 Viewsਬਾਘਾਪੁਰਾਣਾ 27 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ (ਭੰਗਲ) ਗੇਟ ਅੱਗੇ ਬਿਜਲੀ ਕਾਮਿਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ,ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ, ਦੇ ਖ਼ਿਲਾਫ਼ ਅੱਜ ਮਿਤੀ 26.11.21 . ਨੂੰ ਵਿਸ਼ਾਲ ਗੇਟ ਅੱਗੇ ਗੁਰਪ੍ਰੀਤ ਸਿੰਘ ਡੇਮਰੂ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਅਤੇ ਅਕਾਸ਼ ਗੂੰਜਾਓ ਨਾਹਰਿਆ ਨਾਲ ਅਰਥੀ ਨੂੰ ਲਾਬੂ ਲਾਇਆ ਰੈਲੀ ਨੂੰ…

ਲੋਕ ਇਸ ਵਾਰ ਆਪ ਨੂੰ  ਵੋਟ ਦੇਕੇ ਪੰਜਾਬ ਨੂੰ ਦੁਬਾਰਾ ਤਰੱਕੀ ਤੇ ਲਿਆਉਣ- ਮੀਤ ਹੇਅਰ
|

ਲੋਕ ਇਸ ਵਾਰ ਆਪ ਨੂੰ ਵੋਟ ਦੇਕੇ ਪੰਜਾਬ ਨੂੰ ਦੁਬਾਰਾ ਤਰੱਕੀ ਤੇ ਲਿਆਉਣ- ਮੀਤ ਹੇਅਰ

40 Viewsਪੰਜਾਬ ਦਾ ਸੱਤਿਆਨਾਸ ਕਰਨ ਵਾਲੀਆਂ ਪਾਰਟੀਆਂ ਕਾਂਗਰਸ਼-ਅਕਾਲੀਆਂ ਨੂੰ ਛੱਡ ਕੇ ਆਪ ਨੂੰ ਮੌਕਾ ਦੇਣ:ਅੰਮਿ੍ਤਪਾਲ ਸੁਖਾਨੰਦ ਬਾਘਾਪੁਰਾਣਾ 27 ਨਵੰਬਰ(ਰਾਜਿੰਦਰ ਸਿੰਘ ਕੋਟਲਾ) ਆਮ ਆਦਮੀ ਪਾਰਟੀ ਦੇ ਜਨ ਸੰਵਾਦ ਪ੍ਰੋਗਰਾਮ ਤਹਿਤ ਨਸੀਬ ਪੈਲੇਸ ਵਿੱਚ ਵੱਡੀ ਵਰਕਰ ਮੀਟਿੰਗ ਹਲਕਾ ਇੰਚਾਰਜ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਅਗਵਾਈ ਹੇਠ ਹੋਈ ।ਜਿਸਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਐਮ ਐਲ ਏ ਅਤੇ ਪਾਰਟੀ ਦੇ…

ਕਮਲਜੀਤ ਸਿੰਘ ਬਰਾੜ ਵੱਲੋਂ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ ਵੰਡੇ ਗਏ 5 ਕਰੋੜ ਦੇ ਚੈਕ
|

ਕਮਲਜੀਤ ਸਿੰਘ ਬਰਾੜ ਵੱਲੋਂ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ ਵੰਡੇ ਗਏ 5 ਕਰੋੜ ਦੇ ਚੈਕ

34 Viewsਰੈਲੀ ‘ਤੇ ਵੱਡਾ ਇਕਠ ਲਈ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਬਾਘਾਪੁਰਾਣਾ,27 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਸਥਾਨਕ ਸ਼ਹਿਰ ਦੇ ਬਲਾਕ ਦਫਤਰ ਵਿਖੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਆਈ ਗ੍ਰਾਂਟ ਦੇ ਚੈੱਕ ਕਮਲਜੀਤ ਸਿੰਘ ਬਰਾੜ ਵੱਲੋ ਹਲਕੇ ਅੰਦਰ ਪੈਂਦੇ 68ਪਿੰਡਾਂ ਨੂੰ ਵਿਕਾਸ ਕਾਰਜਾਂ ਦੇ ਲਈ 5 ਕਰੋੜ ਰੁਪੈ ਦੇ ਚੈੱਕ ਵੰਡੇ ਗਏ ਇਸ ਮੌਕੇ…

ਅਸ਼ਵਨ ਭੱਲਾ ਦੀ ਨਵਜੋਤ ਸਿੰਘ ਸਿੱਧੂ  ਨਾਲ ਹੋਈ ਖਾਸ ਮੁਲਾਕਾਤ
|

ਅਸ਼ਵਨ ਭੱਲਾ ਦੀ ਨਵਜੋਤ ਸਿੰਘ ਸਿੱਧੂ ਨਾਲ ਹੋਈ ਖਾਸ ਮੁਲਾਕਾਤ

30 Viewsਭੋਗਪੁਰ 27 ਨਵੰਬਰ (ਸੁਖਵਿੰਦਰ ਜੰਡੀਰ) ਕਾਂਗਰਸ ਦੇ ਸੀਨੀਅਰ ਨੇਤਾ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਅਸ਼ਵਨ ਭੱਲਾ ਨੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਖਾਸ ਮੁਲਾਕਾਤ ਕੀਤੀ, ਅਸ਼ਵਨ ਭੱਲਾ ਵਲੋ ਨਕੋਦਰ ਹਲਕੇ ਤੋਂ ਚੋਣ ਦੇ ਸਬੰਧ ਵਿੱਚ ਖਾਸ ਗਲਬਾਤ ਕੀਤੀ ਗਈ, ਅਸ਼ਵਨ ਭੱਲਾ ਨਕੋਦਰ ਹਲਕੇ ਵਿੱਚ ਕਾਫੀ ਮਿਹਨਤ ਕਰ ਰਹੇ…

ਸਹੁਰਿਆਂ ਨੇ ਜਵਾਈ ਨੂੰ ਲਹੂ ਲੂਹਾਨ ਕਰਕੇ ਬੇਹੋਸ਼ੀ ਦੀ ਹਾਲਤ ‘ਚ ਸੜਕ ’ਤੇ ਸੁੱਟਿਆ
|

ਸਹੁਰਿਆਂ ਨੇ ਜਵਾਈ ਨੂੰ ਲਹੂ ਲੂਹਾਨ ਕਰਕੇ ਬੇਹੋਸ਼ੀ ਦੀ ਹਾਲਤ ‘ਚ ਸੜਕ ’ਤੇ ਸੁੱਟਿਆ

31 Viewsਜਲੰਧਰ 27 ਨਵੰਬਰ (ਗੁਰਦੇਵ ਸਿੰਘ ਅੰਬਰਸਰੀਆ) ਅੱਜ ਸਥਾਨਕ ਪ੍ਰੈੱਸ ਕਲੱਬ ਵਿਖੇ ਹਰਪਾਲ ਸਿੰਘ ਦਿਗਪਾਲ, ਪੁੱਤਰ ਕੁਲਦੀਪ ਸਿੰਘ, ਨਿਵਾਸੀ ਕਰਤਾਰ ਨਗਰ ਜਲੰਧਰ ਨੇ ਆਪਣੇ ਨਾਲ ਆਪਣੇ ਸਹੁਰਿਆਂ ਵੱਲੋਂ ਕੀਤੇ ਜਾਨਲੇਵਾ ਹਮਲੇ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਮੇਰਾ ਵਿਆਹ 2015 ਵਿੱਚ ਹਰਜੋਤ ਕੌਰ ਸਪੁੱਤਰੀ ਸਰੂਪ ਸਿੰਘ, ਨਿਵਾਸੀ ਮੱਥਰਾ ਨਗਰ ਜਲੰਧਰ ਨਾਲ ਹੋਇਆ ਸੀ। ਇਸ…

ਜੁਗਿਆਲ ਕਲੋਨੀ ਦੇ ਖੰਡਰ ਹੋ ਰਹੇ  ਮਕਾਨ ਲੀਜ਼ ਤੇ ਦੇਣ ਨਾਲ ਸਰਕਾਰ ਦੀ ਵਧੇਗੀ ਆਮਦਨ- ਬਿੱਟੂ ਮਿਨਹਾਸ 
| |

ਜੁਗਿਆਲ ਕਲੋਨੀ ਦੇ ਖੰਡਰ ਹੋ ਰਹੇ  ਮਕਾਨ ਲੀਜ਼ ਤੇ ਦੇਣ ਨਾਲ ਸਰਕਾਰ ਦੀ ਵਧੇਗੀ ਆਮਦਨ- ਬਿੱਟੂ ਮਿਨਹਾਸ 

38 Viewsਸ਼ਾਹਪੁਰਕੰਡੀ 27 ਨਵੰਬਰ (ਸੁਖਵਿੰਦਰ ਜੰਡੀਰ) ਰਣਜੀਤ ਸਾਗਰ ਡੈਮ ਦੀ ਜੁਗਿਆਲ ਕਲੋਨੀ ਦੇ ਸਰਕਾਰੀ ਮਕਾਨ  ਜਿਨ੍ਹਾਂ ਵਿੱਚ ਲੋਕਾਂ ਦੀ ਰਿਹਾਇਸ਼ ਨਾ ਹੋਣ ਕਾਰਨ  ਸੰਭਾਲ ਤੋਂ ਵਾਂਝੇ ਹੋ ਰਹੇ ਹਨ ਅਤੇ ਦਿਨੋਂ ਦਿਨ ਖੰਡਰ ਹੁੰਦੇ ਜਾ ਰਹੇ ਹਨ  ਜੁਗਿਆਲ ਕਲੋਨੀ ਦੇ ਇਨ੍ਹਾਂ ਸਰਕਾਰੀ ਮਕਾਨਾਂ ਨੂੰ  ਸਰਕਾਰੀ ਮੁਲਾਜ਼ਮਾਂ ਦੇ ਨਾਲ ਨਾਲ  ਜੁਗਿਆਲ ਕਲੋਨੀ ਕ੍ਰਿਸ਼ਨਾ ਮਾਰਕੀਟ ਅਤੇ ਨੇੜੇ…

ਨਸ਼ਾ ਤੰਬਾਕੂ ਵੇਚਣ ਵਾਲੇ 16 ਦੁਕਾਨਦਾਰਾਂ ਦੇ ਸਿਹਤ ਵਿਭਾਗ ਦੀ ਟੀਮ ਨੇ ਚਲਾਨ ਕੱਟੇ
| |

ਨਸ਼ਾ ਤੰਬਾਕੂ ਵੇਚਣ ਵਾਲੇ 16 ਦੁਕਾਨਦਾਰਾਂ ਦੇ ਸਿਹਤ ਵਿਭਾਗ ਦੀ ਟੀਮ ਨੇ ਚਲਾਨ ਕੱਟੇ

44 Viewsਸ਼ਾਹਪੁਰ ਕੰਢੀ 27 ਨਵੰਬਰ (ਸੁਖਵਿੰਦਰ ਜੰਡੀਰ)-ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਟਾਊਨਸ਼ਿਪ ਦੇ ਸਰਕਾਰੀ ਹਸਪਤਾਲ ਦੀ ਸਿਹਤ ਵਿਭਾਗ ਦੀ ਟੀਮ ਨੇ ਅੱਜ ਡਾ ਦਯਾਨੰਦ ਚੌਧਰੀ ਦੀ ਅਗਵਾਈ ਵਿੱਚ ਜੁਗਿਆਲ ਕਾਲੋਨੀ ਅਤੇ ਨੇਡ਼ੇ ਤੇਡ਼ੇ ਦੇ ਨਸ਼ਾ ਤੰਬਾਕੂ ਅਤੇ ਹੋਰ ਨਸ਼ੀਲੀਆਂ ਵਸਤੂਆਂ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਅਤੇ ਨਸ਼ਾ ਵੇਚਣ ਵਾਲੇ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ…

ਐਸਐਸਪੀ ਕਪੂਰਥਲਾ ਨੇ ਮੋਬਾਈਲ ਖੋਹਣ ਵਾਲੇ ਗਿਰੋਹ ਨੂੰ ਫੜਨ ਵਾਲੀ ਬਹਾਦਰ ਲੜਕੀ ਨੂੰ ਕੀਤਾ ਸਨਮਾਨਿਤ।

29 Views ਕਪੂਰਥਲਾ, 27 ਨਵੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ ) ਗੁਰਵਿੰਦਰ ਕੌਰ ਦੇ ਇਸ ਦਲੇਰੀ ਭਰੇ ਕਾਰਨਾਮੇ ਨੂੰ ਦੇਖਦੇ ਹੋਏ ਜਿਸ ਨੇ ਸ਼ੁੱਕਰਵਾਰ ਨੂੰ ਕਪੂਰਥਲਾ ਦੀ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ‘ਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਜੋ ਉਸ ਦੀ ਮਾਂ ਦਾ ਮੋਬਾਈਲ ਫੋਨ ਖੋਹ ਕੇ ਲੈ ਗਏ ਸੀ ਪਰ ਕੌਰ ਤੇ ਉਨ੍ਹਾਂ ਦੁਆਰਾਂ ਹਮਲਾ ਕਰਨ ਦੇ ਬਾਵਜੂਦ ਉਨ੍ਹਾਂ…

ਸ੍ਰੀਮਤੀ ਕ੍ਰਿਸ਼ਨਾ ਖੋਸਲਾ ਦਾ ਹੋਇਆ ਸਸਕਾਰ

ਸ੍ਰੀਮਤੀ ਕ੍ਰਿਸ਼ਨਾ ਖੋਸਲਾ ਦਾ ਹੋਇਆ ਸਸਕਾਰ

33 Viewsਭੋਗਪੁਰ 27 ਨਵੰਬਰ ( ਸੁਖਵਿੰਦਰ ਜੰਡੀਰ ) ਭੋਗਪੁਰ ਦੇ ਸੀਨੀਅਰ ਪੱਤਰਕਾਰ ਸ੍ਰੀ ਰਾਜੇਸ ਖੋਸਲਾ ਜੀ ਦੇ ਮਾਤਾ ਸ੍ਰੀ ਮਤੀ ਕ੍ਰਿਸ਼ਨਾ ਖੋਸਲਾ ਜੋ ਕਿ ਅੱਜ ਸੰਸਾਰਕ ਯਾਤਰਾ ਨੂੰ ਪੂਰਾ ਕਰਦੇ ਹੋਏ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਅੱਜ ਉਨ੍ਹਾਂ ਦਾ ਅੰਤਮ ਸਸਕਾਰ ਭੋਗਪੁਰ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ, ਸ੍ਰੀਮਤੀ ਕ੍ਰਿਸ਼ਨਾ ਖੋਸਲਾ 73 ਅਪਨੇ ਪਿੱਛੇ ਬੇਟੀ…