ਸ਼ਾਹਪੁਰ ਕੰਢੀ 28 ਨਵੰਬਰ ( ਸੁਖਵਿੰਦਰ ਜੰਡੀਰ ) ਆਜ਼ਾਦ ਡਰਾਮਾਟਿਕ ਕਲੱਬ ਦੀ ਚੋਣ ਕੀਤੀ ਗਈ ਜਿਸ ਵਿਚ ਵਿਜੇ ਕੁਮਾਰ ਸ਼ਰਮਾ ਨੂੰ ਪ੍ਰਧਾਨ ਚੁਣਿਆ ਗਿਆ, ਰਾਜੇਸ਼ ਬੱਗਾ ਖਜਾਨਚੀ, ਸੁਰਿੰਦਰ ਕੁਮਾਰ ਚੇਅਰਮੈਨ, ਦਵਿੰਦਰ ਪੁਰੀ ਸੀਨੀਅਰ ਮੀਤ ਪ੍ਰਧਾਨ, ਕ੍ਰਿਸ਼ਨ ਕੁਮਾਰ ਸੀਨੀਅਰ ਮੀਤ ਪ੍ਰਧਾਨ, ਮੇਘ ਰਾਜ ਡਰਾਇਕਟਰ, ਸੱਤਪਾਲ ਪਾਲੀ ਚੀਫ ਡਰੈਕਟਰ, ਦਵਿੰਦਰ ਅਤਰੀ ਸਟੇਜ ਸੈਕਟਰੀ, ਸੋਨੂ ਸਹਾਇਕ ਸਟੇਜ ਸੈਕਟਰੀ, ਜਤਿੰਦਰ ਲਾਡੀ ਮੀਤ ਪ੍ਰਧਾਨ, ਅਤੇ ਸਹਿਯੋਗੀ ਪਰਵੀਨ ਕੁਮਾਰ, ਕਪੂਰ ਸਿੰਘ,ਐਸ ਡੀ ਓ ਹਰਭਜਨ ਸਿੰਘ, ਹਰਬੰਸ ਸਿੰਘ ਮੀਤ ਪ੍ਰਧਾਨ, ਰਿੰਟੂ ਪੀਇ ਮੀਤ ਪ੍ਰਧਾਨ, ਅਨੋਜ ਕੁਮਾਰ, ਅਰਜੁਨ ਸ਼ਰਮਾ, ਅਨੰਤ ਗੁਰੂਕੁਲ ਸਕੂਲ ,ਸੁਰਿੰਦਰ ਕੋਹਲੀ, ਸਾਮਰਾਜ, ਪਵਨ , ਸੁਰੇਸ਼ ਕੁਮਾਰ ਸੁਪਰਡੈਂਟ ਮੁੱਖ ਦਫ਼ਤਰ, ਕੁਲਵੰਤ ਰਾਏ ਚੀਫ ਅਡਵਾਈਜ਼ਰ, ਸਮਾਈਲ ਪ੍ਰੈਸ ਸਕੈਟਰੀ ਆਦਿ ਅਹੋਦੇਦਾਰ ਚੁਣੇ ਗਏ