ਆਜ਼ਾਦ ਡਰਾਮਾਟਿਕ ਕਲੱਬ ਦੀ ਹੋਈ ਚੋਣ
30 Views ਸ਼ਾਹਪੁਰ ਕੰਢੀ 28 ਨਵੰਬਰ ( ਸੁਖਵਿੰਦਰ ਜੰਡੀਰ ) ਆਜ਼ਾਦ ਡਰਾਮਾਟਿਕ ਕਲੱਬ ਦੀ ਚੋਣ ਕੀਤੀ ਗਈ ਜਿਸ ਵਿਚ ਵਿਜੇ ਕੁਮਾਰ ਸ਼ਰਮਾ ਨੂੰ ਪ੍ਰਧਾਨ ਚੁਣਿਆ ਗਿਆ, ਰਾਜੇਸ਼ ਬੱਗਾ ਖਜਾਨਚੀ, ਸੁਰਿੰਦਰ ਕੁਮਾਰ ਚੇਅਰਮੈਨ, ਦਵਿੰਦਰ ਪੁਰੀ ਸੀਨੀਅਰ ਮੀਤ ਪ੍ਰਧਾਨ, ਕ੍ਰਿਸ਼ਨ ਕੁਮਾਰ ਸੀਨੀਅਰ ਮੀਤ ਪ੍ਰਧਾਨ, ਮੇਘ ਰਾਜ ਡਰਾਇਕਟਰ, ਸੱਤਪਾਲ ਪਾਲੀ ਚੀਫ ਡਰੈਕਟਰ, ਦਵਿੰਦਰ ਅਤਰੀ ਸਟੇਜ ਸੈਕਟਰੀ, ਸੋਨੂ ਸਹਾਇਕ…