44 Views
ਭੋਗਪੁਰ 29 ਨਵੰਬਰ (ਸੁਖਵਿੰਦਰ ਜੰਡੀਰ ) ਹਲਕਾ ਸੁਜਾਨਪੁਰ ਦੇ ਸੀਨੀਅਰ ਕਾਂਗਰਸ ਨੇਤਾ ਠਾਕੁਰ ਅਮਿਤ ਮੰਟੂ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਉਪਰੰਤ ਡੈਮ ਉਸਤੀ ਪਰਿਵਾਰ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਨੌਕਰੀਆਂ ਲੈਣ ਲਈ ਆਪਣੇ ਹੱਕਾਂ ਲਈ ਲੜ ਰਹੇ ਅੱਜ ਅਮਿਤ ਮੰਟੂ ਵੱਲੋਂ ਧਾਰ ਚੌਂਕ ਦੇ ਵਿੱੱਚ ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਅਮਿਤ ਮੰਟੂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਾਫੀ ਵਿਕਾਸ ਕੀਤੇ ਗਏ ਹਨ ਅਤੇ ਹਰ ਵਰਗ ਨੂੰ ਇਨਸਾਫ ਮਿਲਿਆ ਹੈ ਅਤੇ ਡੈਮ ਉਸਤੀ ਪਰਿਵਾਰਾਂ ਨੂੰ ਵੀ ਉਹਨਾਂ ਦੇ ਹੱਕ ਜਰੂਰ ਮਿਲਣਗੇ ਇਸ ਮੌਕੇ ਤੇ ਡਾ: ਰਮੇਸ਼ ਸਿੰਘ, ਗਗਨ ਸਿੰਘ,ਸੁਰਜੀਤ ਕੁਮਾਰ, ਚੈਨ ਸਿੰਘ,ਪੂਰਨ ਸਿੰਘ,ਕੇਸ਼ਵ ਸਿੰਘ, ਬਿਕਰਦਲੀਪ ਸਿੰਘ,ਜਤਿੰਦਰ ਸਿੰਘ,ਜਸੋਧਾ ਕੁਮਾਰੀ,ਪਰਵੀਨ ਸਿੰਘ, ਰਾਕੇਸ਼ ਸ਼ਰਮਾ,ਪਵਨ ਕੁਮਾਰ,ਸੋਮਰਾਜ, ਸੁਨੀਲ ਕੁਮਾਰ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ