74 Viewsਭੋਗਪੁਰ 29 ਨਵੰਬਰ ( ਸੁਖਵਿੰਦਰ ਜੰਡੀਰ ) ਮਹਿੰਦਰ ਸਿੰਘ ਕੇਪੀ ਚੇਅਰਮੈਨ ਪੰਜਾਬ ਟੈਕਨੀਕਲ ਬੋਰਡ (ਕੈਬਨਿਟ ਰੈਂਕ) ਵੱਲੋਂ ਨਗਰ ਕੌਂਸਲ ਭੋਗਪੁਰ ਵਿਖੇ ਵੱਖ ਵਿਕਾਸ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਗਿਆ, ਇਸ ਮੌਕੇ ਤੇ ਰੇਲਵੇ ਰੋਡ ਦੀ ਮੇਨ ਸੜਕ ਵਾਰਡ ਨੰਬਰ 9 ਦੀਆਂ ਮੇਨ ਸੜਕਾਂ ਦੀ ਉਸਾਰੀ ਅਤੇ ਸ਼ਹਿਰ ਵਿਚ ਸੀਵਰੇਜ ਸਿਸਟਮ ਦਾ ਉਦਘਾਟਨ ਕੀਤਾ…