ਬਾਘਾਪੁਰਾਣਾ 5 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਅੱਜ ਵੋਟਰਾਂ ਨੂੰ ਜਾਗਰੂਕ ਕਰਨ ਲਈ ਮਾਨਯੋਗ ਭਾਰਤ ਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਦੋ ਹਜਾਰ ਬਾਈ ਨੂੰ ਧਿਆਨ ਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਡਾ ਹਰੀਸ਼ ਨਾਇਰ ਦੁਆਰਾ ਵੋਟਰਾਂ ਨੂੰ ਜਾਗਰੂਕ ਕਰਨ ਲਈ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਇਹ ਵੋਟਰ ਜਾਗਰੂਕਤਾ ਰੈਲੀ ਬਾਘਾ ਪੁਰਾਣਾ ਸ਼ਹਿਰ ਅੰਦਰ ਕੱਢੀ ਗਈ ਇਸ ਮੌਕੇ ਡਾ ਹਰੀਸ਼ ਨਹਿਰ ਦੁਆਰਾ ਦੱਸਿਆ ਗਿਆ ਕਿ ਵੋਟਰਾਂ ਨੂੰ ਨਾਗਰਿਕਤਾ ਦਾ ਮੁੱਢਲਾ ਅਧਿਕਾਰ ਹੈ ਕੀ ਉਹ ਹਰ ਇੱਕ ਵੋਟ ਦਾ ਸਹੀ ਤਰੀਕੇ ਵਰਤੋਂ ਕਰਨ ਪ੍ਰਤੀ ਜਾਗਰੂਕ ਕਰਨ ਅਤੇ ਨਵੀਆਂ ਵੋਟਾਂ ਬਣਾਉਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਲਈ ਇਹ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਦੁਆਰਾ ਬੀਐਲਓਜ਼ ਸੈਕਟਰ ਅਫਸਰਾਂ ਨੂੰ ਸੰਬੋਧਨ ਕੀਤਾ ਗਿਆ ਉਨ੍ਹਾਂ ਤੋਂ ਪੋਲਿੰਗ ਸਟੇਸ਼ਨਾਂ ਬਾਰੇ ਜਾਣਕਾਰੀ ਲਈ ਗਈ ੧੧ ਕਿਹਾ ਰੈਲੀ ਜ਼ਰੀਏ ਵੋਟ ਬਣਾਉਣ ਵੋਟ ਕਟਵਾਉਣ ਵੋਟ ਵਿੱਚ ਸੋਧ ਕਰਾਉਣ ਦੀਆਂ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਗਰੂਕ ਲਾਈ ਗਈ ਇਸ ਮੌਕੇ ਡਿਪਟੀ ਕਮਿਸ਼ਨਰ ਦੁਆਰਾ ਪਿੰਡਾਂ ਜੈ ਸਿੰਘ ਵਾਲਾ ਦੇ ੧ਬੀਐਲਓ ਗੁਰਪ੍ਰੀਤ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਲਈ ਉਤਸ਼ਾਹਿਤ ਕੀਤਾ ਇਸ ਮੌਕੇ ਹਰਚਰਨ ਸਿੰਘ ਏਡੀਸੀ ਮੋਗਾ ਸਿਮਰਨਜੀਤ ਸੁਰਜੀਤ ਸਿੰਘ ਮੰਡ ਐਸ ਪੀ ਮੋਗਾ, ਰਾਜਪਾਲ ਸਿੰਘ ਐੱਸਡੀਐਮ ਬਾਘਾਪੁਰਾਣਾ, ਜਸਵਿੰਦਰ ਸਿੰਘ ਡੀ ਐੱਸ ਪੀ ਬਾਘਾਪੁਰਾਣਾ, ਕੁਲਵਿੰਦਰ ਸਿੰਘ ਐਸਐਚਓ ਬਾਘਾਪੁਰਾਣਾ, ਬਲਵਿੰਦਰ ਸਿੰਘ ਤਹਿਸੀਲਦਾਰ ਬਾਘਾਪੁਰਾਣਾ ,ਬਲਵਿੰਦਰ ਸਿੰਘ ਇਲੈਕਸ਼ਨ ਤਹਿਸੀਲਦਾਰ ਮੋਗਾ,ਪ੍ਰਦੀਪ ਕੁਮਾਰ ਇਲੈਕਸ਼ਨ ਕਾਨੂੰਗੋ ,ਗੁਰਜੰਟ ਸਿੰਘ ਇਲੈਕਸ਼ਨ ਕਾਨੂੰਗੋ ,ਇੰਦਰਜੀਤ ਸਿੰਘ ਸੈਕਟਰ ਅਫਸਰ ਆਦਿ ਵੀ ਹਾਜ਼ਰ ਸਨ