ਡਿਪਟੀ ਕਮਿਸ਼ਨਰ ਮੋਗਾ ਡਾ.ਹਰੀਸ਼ ਨਾਇਰ ਵੱਲੋਂ ਵੋਟਰਾਂ ਨੂੰ ਜਾਗਰੂਕ  ਕਰਨ ਲਈ ਮੋਟਰਸਾਈਕਲ ਰੈਲੀ  ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
| | |

ਡਿਪਟੀ ਕਮਿਸ਼ਨਰ ਮੋਗਾ ਡਾ.ਹਰੀਸ਼ ਨਾਇਰ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

32 Viewsਬਾਘਾਪੁਰਾਣਾ 5 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਅੱਜ ਵੋਟਰਾਂ ਨੂੰ ਜਾਗਰੂਕ ਕਰਨ ਲਈ ਮਾਨਯੋਗ ਭਾਰਤ ਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਦੋ ਹਜਾਰ ਬਾਈ ਨੂੰ ਧਿਆਨ ਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਡਾ ਹਰੀਸ਼ ਨਾਇਰ ਦੁਆਰਾ ਵੋਟਰਾਂ ਨੂੰ ਜਾਗਰੂਕ ਕਰਨ ਲਈ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਇਹ ਵੋਟਰ ਜਾਗਰੂਕਤਾ…

ਪੰਜਾਬ  ਗੌਰਮਿੰਟ  ਪੈਨਸ਼ਨਰਜ਼ ਐਸੋਸੀਏਸ਼ਨ ਬਾਘਾਪੁਰਾਣਾ ਦੀ ਆਪਣੀ ਮੰਗਾਂ ਨੂੰ ਲੈ ਜਰੂਰੀ ਮੀਟਿੰਗ ਹੋਈ।
| | |

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਾਘਾਪੁਰਾਣਾ ਦੀ ਆਪਣੀ ਮੰਗਾਂ ਨੂੰ ਲੈ ਜਰੂਰੀ ਮੀਟਿੰਗ ਹੋਈ।

29 Viewsਬਾਘਾਪੁਰਾਣਾ 5 ਦਸੰਬਰ(ਰਾਜਿੰਦਰ ਸਿੰਘ ਕੋਟਲਾ)ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਮਹੀਨਾ ਵਾਰ ਮੀਟਿੰਗ ਲੈਕ: ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਕਾਰਵਾਈ ਪ੍ਰੈਸ ਲਈ ਜਾਰੀ ਕਰਦਿਆਂ ਸਕੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ *ਪੰਜਾਬ ਸਰਕਾਰ ਛੇਵੇਂ ਪੇ ਕਮਿਸ਼ਨ ਦੁਆਰਾ ਦਿੱਤੇ ਪੈਨਸ਼ਨਾਂ ਸੋਧਣ ਦੇ ਗੁਣਾਕ 2.59 ਨੂੰ ਅੱਖੋਂ ਪਰੋਖੇ ਕਰਕੇ ਆਪਣੇ ਬਣਾਏ ਫਾਰਮੂਲੇ ਅਨੁਸਾਰ ਘਾਟੇ…

ਹਲਕਾ ਨਕੋਦਰ ਦੇ ਅਸ਼ਵਨ ਭੱਲਾ ਹੀ ਹੋਣਗੇ ਕਾਂਗਰਸੀ  ਉਮੀਦਵਾਰ – ਹਲਕਾ ਨਿਵਾਸੀ
|

ਹਲਕਾ ਨਕੋਦਰ ਦੇ ਅਸ਼ਵਨ ਭੱਲਾ ਹੀ ਹੋਣਗੇ ਕਾਂਗਰਸੀ ਉਮੀਦਵਾਰ – ਹਲਕਾ ਨਿਵਾਸੀ

32 Views ਭੋਗਪੁਰ 5 ਦਸੰਬਰ (ਸੁਖਵਿੰਦਰ ਜੰਡੀਰ) 2022 ਦੀਆਂ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸਬੰਧ ਵਿੱਚ ਹਲਕਾ ਨਕੋਦਰ ਤੋਂ ਦਿਨ ਰਾਤ ਮਿਹਨਤ ਕਰ ਰਹੇ ਹਲਕਾ ਨਕੋਦਰ ਦੇ ਲੋਕਾਂ ਦੀ ਸੇਵਾ ਦੇ ਵਿਚ ਰੁਝੇ ਹੋਏ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ਵਨ ਭੱਲਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਜੋ ਕੇ ਹਲਕਾ ਨਕੋਦਰ ਤੋਂ ਚੋਣ…

ਹਲਕਾ ਆਦਮਪੁਰ ਨੂੰ ਨਹੀਂ ਚਾਹੁੰਦੇ ਪੈਰਾਸੂਟ ਰਾਹੀਂ ਆਏ ਬਾਹਲੇ ਕਾਂਗਰਸੀ ਉਮੀਦਵਾਰ –  ਮੀਰਾ ਸ਼ਰਮਾਂ
|

ਹਲਕਾ ਆਦਮਪੁਰ ਨੂੰ ਨਹੀਂ ਚਾਹੁੰਦੇ ਪੈਰਾਸੂਟ ਰਾਹੀਂ ਆਏ ਬਾਹਲੇ ਕਾਂਗਰਸੀ ਉਮੀਦਵਾਰ – ਮੀਰਾ ਸ਼ਰਮਾਂ

32 Viewsਭੋਗਪੁਰ 5 ਦਸੰਬਰ (ਸੁਖਵੰਦਿਰ ਜੰਡੀਰ)ਭੋਗਪੁਰ ਵਿਧਾਨ ਸਭਾ ਹਲਕਾ ਆਦਮਪੁਰ ਦੇ ਬਹੁਤ ਸਾਰੇ ਪ੍ਰਮੁੱਖ ਕਾਂਗਰਸੀ ਆਗੂਆਂ ਜਿਨ੍ਹਾਂ ਚ ਬਲਾਕ ਪ੍ਰਧਾਨ ਪਰਮਿੰਦਰ ਸਿੰਘ, ਮੱਲੀ, ਜਨਰਲ ਸਕੱਤਰ ਜਸਵੀਰ ਸਿੰਘ ਸੈਣੀ, ਕੌਂਸਲਰ ਸੰਤੋਸ਼ ਕੌਰ, ਕੌਂਸਲਰ ਜਸਪਾਲ ਸਿੰਘ, ਕੌਂਸਲਰ ਸਤਪਾਲ ਅਟਵਾਲ ਨੇ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕੇ ਆਰਹੀਆਂ 2022 ਦੀਆਂ ਚੋਣਾਂ ਦੇ ਵਿਚ ਹਲਕਾ ਆਦਮਪੁਰ ਦੇ ਸਥਾਨਕ…

| |

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਵਿਚ ਵਿਕਾਸ ਦੀ ਹਨ੍ਹੇਰੀ ਲਿਆਂਦੀ- ਜਗਦੀਸ਼ ਜੱਸਲ

30 Views ਭੋਗਪੁਰ 5 ਦਸੰਬਰ (ਸੁਖਵਿੰਦਰ ਜੰਡੀਰ) ਪੰਜਾਬ ਲੋਕ ਕਾਂਗਰਸ ਦੇ ਨੇਤਾ ਜਗਦੀਸ਼ ਜੱਸਲ ਆਦਮਪੁਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਨੇ ਪੰਜਾਬ ਵਿਚ ਬੇਜੋੜ ਵਿਕਾਸ ਕੀਤਾ ਹੈ, ਮੌਜੂਦਾ ਸਰਕਾਰ ਵੱਲੋਂ ਨਿੱਤ ਨਵੇਂ ਨੀਂਹ ਪੱਥਰ ਰੱਖੇ ਜਾ ਰਹੇ ਇਹਨਾਂ ਲਈ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਪਹਿਲਾਂ ਹੀ ਫੰਡ ਜਾਰੀ ਕੀਤੇ ਹੋਏ…

| | | |

ਕ੍ਰਾਂਤੀਕਾਰੀ ਪ੍ਰੈੱਸ ਕਲੱਬ ਰਜਿ. ਪੰਜਾਬ ਦੀ ਹੋਈ ਮੀਟਿੰਗ

26 Views ਭੋਗਪੁਰ 5 ਦਸੰਬਰ (ਸੁਖਵਿੰਦਰ ਜੰਡਰ) ਕਰਾਂਤੀਕਾਰੀ ਪ੍ਰੈੱਸ ਕਲੱਬ ਰਜਿ ਪੰਜਾਬ ਲੈਵਲ ਦੀ ਮੀਟਿੰਗ ਚੇਅਰਮੈਨ ਪੀਸੀ ਰਾਓਤ ਰਾਜਪੂਤ, ਅੰਮ੍ਰਿਤਪਾਲ ਸਿੰਘ ਸਫ਼ਰੀ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਵਿਚ ਪਤਰਕਾਰਾਂ ਦੇ ਨਾਲ਼ ਹੋ ਰਹੀਆਂ ਵਧੀਕੀਆਂ ਦੇ ਸਬੰਧ ਵਿਚ ਗੱਲਬਾਤ ਕੀਤੀ ਗਈ ਅਤੇ ਅਹੁਦੇਦਾਰਾਂ ਨੂੰ ਆਈ ਕਾਰਡ ਅਤੇ ਸਟੀਕਰ ਸੌਂਪੇ ਗਏ ਅਤੇ ਅਹੁਦੇਦਾਰਾਂ ਨੂੰ…

| | | |

ਦੁਖਦਾਈ ਖਬਰ???????????? ਭਾਰਤੀ ਲੋਕ ਨੀਚ ਕਿਵੇਂ ਬਣੇ ਅਤੇ ਹੋਰ 30 ਦੇ ਲੱਗਭਗ ਕਿਤਾਬਾਂ ਦੇ ਰਚੇਤਾ ਸਰਦਾਰ ਗੁਰਨਾਮ ਸਿੰਘ ਮੁਕਤਸਰ ਅਕਾਲ ਚਲਾਣਾ ਕਰ ਗਏ

34 Viewsਪ੍ਰੋ. ਗੁਰਨਾਮ ਸਿੰਘ ਮੁਕਤਸਰ (ਸਦੀ ਦੀ ਮਹਾਨ ਪੁਸਤਕ.. #ਭਾਰਤੀ_ਲੋਕ_ਨੀਚ_ਕਿਵੇਂ_ਬਣੇ ..? ਦੇ ਰਚੇਤਾ) ਅੱਜ ਮਿਤੀ 5.12.2021 ਨੂੰ ਸਦਾ ਲਈ ਅਲੋਪ ਹੋ ਗਏ। ਸ. ਕਰਤਾਰ ਸਿੰਘ ਰਾਗੀ ਮਿਹਨਤਕਸ਼, ਸੱਚਾ ਸੁੱਚਾ ਤੇ ਅਗਾਂਹਵਧੂ ਵਿਚਾਰਾਂ ਵਾਲਾ ਇਨਸਾਨ ਸੀ ਜਿਸਨੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੇ ਸੱਜਣਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਇੱਕ ਕਰੀ…

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ, ਕਦੀ ਇਕੱਠੇ ਇੱਕੋ ਹੀ ਦਿਨ ਅਤੇ ਕਦੀ ਕਈ ਦਿਨ ਪਿੱਛੋਂ ਕਿਉਂ ਆ ਜਾਂਦਾ ਹੈ ?

30 Viewsਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ, ਕਦੀ ਇਕੱਠੇ ਇੱਕੋ ਹੀ ਦਿਨ ਅਤੇ ਕਦੀ ਕਈ ਦਿਨ ਪਿੱਛੋਂ ਕਿਉਂ ਆ ਜਾਂਦਾ ਹੈ ?ਕਿਰਪਾਲ ਸਿੰਘ ਬਠਿੰਡਾ 88378-13661 ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਅਸਲ ਤਾਰੀਖ਼ ਪੋਹ ਸੁਦੀ ੭, ੨੩ ਪੋਹ ਬਿਕ੍ਰਮੀ ਸੰਮਤ ੧੭੨੩, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ…

| | | |

“ਉੱਪਗ੍ਰਹਿਆਂ ਦੀ ਰੇਲ ਗੱਡੀ?”

38 Views ਅੱਜ ਬਹੁਤ ਲੋਕਾਂ ਨੇ ਇੱਕ ਸੱਪ ਵਰਗਾ ਉੱਪਗ੍ਰਹਿ ਦੇਖਿਆ। ਧਿਆਨ ਨਾਲ਼ ਦੇਖਣ ਤੇ ਉੱਪਗ੍ਰਹਿਆਂ ਦੀ ਕਤਾਰ ਜਿਹੀ ਨਜ਼ਰ ਆ ਰਹੀ ਸੀ। ਇਹ ਤੁਸੀਂ ਜਾਣ ਚੁੱਕੇ ਹੋਵੋਂਗੇ ਕਿ ਇਹ ਉੱਪਗ੍ਰਹਿ ਅਸਲ ਵਿੱਚ Elon Musk ਦੀ ਕੰਪਨੀ ਸਟਾਰਲਿੰਕ ਨਾਲ਼ ਸੰਬੰਧਤ ਸਨ। ਇਹਨਾਂ ਦਾ ਮੁੱਖ ਮਕਸਦ ਹਾਈ ਸਪੀਡ ਇੰਟਰਨੈੱਟ ਪ੍ਰਦਾਨ ਕਰਨਾ ਹੈ। ਇਸ ਪ੍ਰਾਜੈਕਟ ਲਈ ਪਹਿਲਾ…

| | | | |

5 ਦਸੰਬਰ ਨੂੰ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਨਮ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਜੀਵਨ ਕਾਲ ਤੇ ਜੀ।

26 Views ਭਾਈ ਵੀਰ ਸਿੰਘ ਇੱਕ ਮਹਾਨ ਕਵੀ ਤੇ ਦਾਰਸ਼ਨਿਕ ਵਿਦਵਾਨ ਸਨ ਇਨ੍ਹਾ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਰਚੇਤਾ ਵੀ ਕਿਹਾ ਜਾਂਦਾ ਹੈ ਕਿਓਂਕਿ ਇਨ੍ਹਾ ਨੇ ਪੰਜਾਬੀ ਸਾਹਿਤ ਨੂੰ ਪ੍ਰੰਪਰਾਵਾਦੀ ਲੀਂਹਾਂ ਤੋਂ ਆਧੁਨਿਕ ਲੀਂਹਾਂ ਤੇ ਪਾਇਆ। ਭਾਈ ਵੀਰ ਸਿੰਘ’ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਤੇ ਗੁਰਮਤਿ ਫਿਲਾਸਫੀ ਨਾਲ ਜੋੜਿਆ ਜਿਸ ਕਰਕੇ ਇਹਨਾਂ ਨੂੰ ‘ਭਾਈ…