58 Views
ਭੋਗਪੁਰ 8 ਦਸੰਬਰ ( ਸੁਖਵਿੰਦਰ ਜੰਡੀਰ ) ਜਲੰਧਰ ਜ਼ਿਲ੍ਹੇ ਦੇ ਕਸਬਾ ਭੋਗਪੁਰ ਵਿਖੇ ਅੱਜ ਮਿਤੀ 7-12-2021 ਦਿਨ ਮੰਗਲਵਾਰ ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਿਲਾ ਜਲੰਧਰ ਦੇ ਬਲਾਕ ਭੋਗਪੁਰ ਦੀ ਮੀਟਿੰਗ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਭੋਗਲ ਅਤੇ ਜਿਲ੍ਹਾ ਸਕੱਤਰ ਡਾ ਸ਼ੀਤਲ ਕੁਮਾਰ ਔਜਲਾ ਤੇ ਜਿਲ੍ਹਾ ਕਮੇਟੀ ਮੈਂਬਰ ਡਾ ਸਰਬਜੀਤ ਪਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 12 ਤਾਰੀਖ ਦਿਨ ਐਤਵਾਰ ਨੂੰ ਮੋਰਿੰਡਾ ਮੋਰਚੇ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਮੀਟਿੰਗ ਵਿਚ ਹਾਜ਼ਰ ਡਾ ਹਰਜਿੰਦਰ ਪਾਲ ਡਾ ਕੁਲਵਿੰਦਰ ਸਿੰਘ ਡਾ ਨਿਆਕਤ ਮਸੀਹ ਡਾ ਗੁਰਪਾਲ ਡਾ ਹਰਵਿੰਦਰ ਸਿੰਘ ਡਾ ਅਸ਼ੋਕ ਡਾ ਚਰਨਜੀਤ ਡਾ ਦਲਬੀਰ ਡਾ ਮਨਜੀਤ ਡਾ ਰਾਕੇਸ਼ ਆਦਿ ਹਾਜ਼ਰ ਹੋਏ
Author: Gurbhej Singh Anandpuri
ਮੁੱਖ ਸੰਪਾਦਕ