ਮੈਂ ਕੱਲ 11ਵਜੇ ਹੋਵਾਂਗਾ ਅਕਾਲੀ ਦਲ ‘ਚ ਸ਼ਾਮਲ-ਛੋਟੇਪੁਰ। ਬਟਾਲਾ ਤੋਂ ਲੜਾਂਗਾ ਚੋਣ, ਪੈਂਦੀ ਸੱਟੇ ਬਣਾਊ ਜ਼ਿਲ੍ਹਾ। ਜ਼ਿਲ੍ਹੇ ਦੇ ਸਿਰਕੱਢ ਅਕਾਲੀ ਕੱਲ ਚੰਡੀਗੜ ਜਾ ਸਕਦੇ ਹਨ।
46 Views ਬਟਾਲਾ/ਚੰਡੀਗੜ੍ਹ-ਨਜ਼ਰਾਨਾ ਨਿਊਜ਼ ਨੈੱਟਵਰਕ -ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਸ਼ਹਿਰ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸੋਕਾ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕੇ ਇੱਥੋਂ ਮੌਜੂਦਾ ਵਿਧਾਇਕ ਸ: ਲਖਬੀਰ ਸਿੰਘ ਲੋਧੀਨੰਗਲ ਦੇ ਹਲਕਾ ਫਤਿਹਗੜ੍ਹ ਚੂੜੀਆਂ ਜਾਣ ਨਾਲ ਬਟਾਲੇ ਵਿੱਚ ਅਕਾਲੀ ਦਲ ਖੁਦ ਨੂੰ ਸੁੱਕੇ ਦਰੱਖ਼ਤ ਵਾਂਗ…