44 Views
ਬਟਾਲਾ 8 ਦਸੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ ) ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਕਾਰਜਕਾਰਣੀ ਕਮੇਟੀ ਦੇ ਨਿਯੁਕਤ ਮੈਂਬਰ ਜਥੇਦਾਰ ਗੁਰਵਿੰਦਰਪਾਲ ਸਿੰਘ ਜੀ ਗੋਰਾ ਭਾਟੀਆ ਜੀ ਨੂੰ ਉਹਨਾ ਦੇ ਘਰ ਪ੍ਰਤਾਪ ਨਗਰ ਕਾਦੀਆਂ ਜਿਲਾ ਗੁਰਦਾਸਪੁਰ ਵਿਚ ਉਹਨਾ ਦਾ ਸਨਮਾਨ ਕਰਨ ਲਈ ਬਟਾਲਾ ਤੋ ਭੁਪਿੰਦਰ ਸਿੰਘ ਬਾਜਵਾ, ਪ੍ਰਧਾਨ ਦੁਕਾਨਦਾਰ ਯੂਨੀਅਨ ਕਾਦੀਆਂ ਚੁੰਗੀ ਬਟਾਲਾ ਤੇ ਰਛਪਾਲ ਸਿੰਘ ਬਾਜਞਾ, ਤੇ ਪ੍ਰੀਤ ਫੋਟੋ ਸਟੂਡੀਓ ਸਾਸ਼ਤਰੀ ਨਗਰ ਬਟਾਲਾ ਵਲੋਂ ਸਿਰੋਪਾਓ ਭੇਟ ਕਰ ਜਥੇਦਾਰ ਭਾਟੀਆ ਜੀ ਨੂੰ ਸਨਮਾਨਿਤ ਕੀਤਾ ਤੇ ਗੁਰੂਘਰ ਦੇ ਪ੍ਰਬੰਧ ਹੋਰ ਵਧੀਆ ਯਤਨ ਲਈ ਸੁਭ ਇਛਾਵਾਂ ਭੇਟ ਕੀਤੀਆਂ
Author: Gurbhej Singh Anandpuri
ਮੁੱਖ ਸੰਪਾਦਕ