ਸ਼ਾਹਪੁਰ ਕੰਢੀ 10 ਦਸੰਬਰ ( ਸੁਖਵਿੰਦਰ ਜੰਡੀਰ ) ਸਿੱਖਿਆ ਦੇ ਨਾਲ ਨਾਲ ਮਨੋਰੰਜਨ ਖੇਤਰ ਵਿੱਚ ਬੱਚਿਆਂ ਦੀ ਰੁਚੀ ਵਧਾਉਣ ਲਈ ਅਤੇ ਬੱਚਿਆਂ ਨੂੰ ਆਧੁਨਿਕ ਢੰਗ ਨਾਲ ਡਾਂਸਿੰਗ ਸਿਗਿੰਗ ਮਾਡਲਿੰਗ ਆਦਿ ਲਈ ਤਕਨੀਕੀ ਸਿੱਖਿਆ ਦੀ ਜਾਣਕਾਰੀ ਦੇਣ ਲਈ ਅੱਜ ਅਮਨ ਭੱਲਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨਾਲੋਜੀ ਕੋਟਲੀ ਵਿਖੇ ਮਿਸਟਰ ਐਂਡ ਮਿਸਿਜ਼ ਨੋਰਥ ਇੰਡੀਆ ਕਿਡਜ਼ ਵੀਹ ਇੱਕੀ ਤਹਿਤ ਇਕ ਮੈਗਾ ਮਾਡਲਿੰਗ ਡਾਂਸਿੰਗ ਅਡੀਸ਼ਨ ਕਾਰਿਆਕਰਮ ਆਯੋਜਿਤ ਕਰਵਾਇਆ ਗਿਆ ਇਸ ਪ੍ਰੋਗਰਾਮ ਵਿਚ ਇੰਸਟੀਚਿਊਟ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਮਾਡਲਿੰਗ ਅਤੇ ਡਾਂਸਿੰਗ ਦੇ ਖੇਤਰ ਵਿੱਚ ਆਪਣੇ ਆਪਣੇ ਟਾਇਲਟ ਨੂੰ ਪੇਸ਼ ਕੀਤਾ ਬੱਚਿਆਂ ਦੇ ਆਡੀਸ਼ਨ ਲੈਣ ਲਈ ਆਈ ਟੀਮ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਕਈ ਟੈਲੇਂਟ ਨੂੰ ਦੇਖਿਆ ਅਤੇ ਬੱਚਿਆਂ ਨੂੰ ਡਾਂਸਿੰਗ ਅਤੇ ਮਾਡਲਿੰਗ ਦੇ ਖੇਤਰ ਵਿੱਚ ਹੋਰ ਅੱਗੇ ਵਧਣ ਲਈ ਜਾਗਰੂਕ ਵੀ ਕੀਤਾ ਗੱਲਬਾਤ ਕਰਦੇ ਹੋਏ ਆਡੀਸ਼ਨ ਲੈਣ ਪਹੁੰਚੀ ਟੀਮ ਦੇ ਆਗੂਆਂ ਨੇ ਦੱਸਿਆ ਕਿ ਡਾਂਸ ਅਤੇ ਮਾਡਲਿੰਗ ਦੇ ਖੇਤਰ ਵਿੱਚ ਰੁਚੀ ਰੱਖਣ ਵਾਲੇ ਬੱਚਿਆਂ ਜੋ ਸੁਨਹਿਰੀ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਵੱਲੋਂ ਇਹ ਆਡੀਸ਼ਨ ਕਰਵਾਏ ਗਏ ਹਨ ਉਨ੍ਹਾਂ ਦੱਸਿਆ ਕਿ ਜੋ ਬੱਚੇ ਡਾਂਸਿੰਗ ਤੇ ਮਾਡਲਿੰਗ ਦੇ ਖੇਤਰ ਵਿੱਚ ਅੱਗੇ ਵਧਣ ਲਈ ਸਿੱਖਿਆ ਲੈਣਾ ਚਾਹੁੰਦੇ ਹਨ ਉਨ੍ਹਾਂ ਬੱਚਿਆਂ ਨੂੰ ਅੱਗੇ ਵਧਣ ਲਈ ਸਿੱਖਿਆ ਦੇਣ ਲਈ ਵੀ ਉਨ੍ਹਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ ਆਓ ਸੁਣਦੇ ਹਾਂ ਉੱਥੇ ਪਹੁੰਚੀ ਟੀਮ ਨੇ ਹੋਰ ਕੀ ਦੱਸਿਆ
Author: Gurbhej Singh Anandpuri
ਮੁੱਖ ਸੰਪਾਦਕ