ਮੰਗਾਂ ਮੰਨਕੇ ਮੁਕਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਰਥੀ ਸਾੜਕੇ ਰੋਸ ਜਤਾਇਆ
|

ਮੰਗਾਂ ਮੰਨਕੇ ਮੁਕਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਰਥੀ ਸਾੜਕੇ ਰੋਸ ਜਤਾਇਆ

53 Views*12 ਦਸੰਬਰ ਦੇ ਅਜੀਤਵਾਲ ਸਟੇਸ਼ਨ ਤੇ ਲੱਗਣ ਵਾਲੇ ਜਾਮ ਨੂੰ ਕਾਮਯਾਬ ਕਰਨ ਦੀ ਲੋਕਾਂ ਨੂੰ ਕੀਤੀ ਅਪੀਲ* ਬਾਘਾ ਪੁਰਾਣਾ-10 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਸੱਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਵਲੋਂ ਪਿੰਡ ਕਾਲੇਕੇ ਵਿਖੇ ਰੈਲੀ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਰਥੀ ਸਾੜੀ ਗਈ। ਜਿਸ ਵਿੱਚ…

ਮੋਦੀ ਸਰਕਾਰ ਵੱਲੋਂ ਲੇਖਕਾਂ,ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਸਿਆਸੀ ਕਾਰਕੁੰਨਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਖਿਲਾਫ ਰੋਸ ਰੈਲੀ
|

ਮੋਦੀ ਸਰਕਾਰ ਵੱਲੋਂ ਲੇਖਕਾਂ,ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਸਿਆਸੀ ਕਾਰਕੁੰਨਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਖਿਲਾਫ ਰੋਸ ਰੈਲੀ

72 Views *ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਤੇ ਝੂਠੇ ਕੇਸਾਂ ਵਿਚ ਫਸਾਏ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ* ਰੋਡੇ/ਬਾਘਾਪੁਰਾਣਾ 10 ਦਸੰਬਰ(ਰਾਜਿੰਦਰ ਸਿੰਘ ਕੋਟਲਾ)ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿਚ ਮਨੁੱਖੀ ਅਧਿਕਾਰ ਦਿਵਸ ਤੇ ਭਾਰਤ ਵਿਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖਿਲਾਫ਼ ਰੈਲੀ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਆਗੂ ਕਮਲ ਬਾਘਾਪੁਰਾਣਾ ਅਤੇ…

ਨਸ਼ਾ ਛੁਡਾਓ ਓਟ ਸੈਂਟਰ ਦੀ ਹਡ਼ਤਾਲ ਕਾਰਨ ਦਵਾਈਆਂ ਨਾ ਮਿਲਣ ਕਾਰਨ ਪੀਡ਼ਤਾਂ  ਵਿੱਚ ਮੱਚੀ ਹਾਹਾ-ਕਾਰ
| | |

ਨਸ਼ਾ ਛੁਡਾਓ ਓਟ ਸੈਂਟਰ ਦੀ ਹਡ਼ਤਾਲ ਕਾਰਨ ਦਵਾਈਆਂ ਨਾ ਮਿਲਣ ਕਾਰਨ ਪੀਡ਼ਤਾਂ ਵਿੱਚ ਮੱਚੀ ਹਾਹਾ-ਕਾਰ

62 Viewsਬਾਘਾਪੁਰਾਣਾ 10 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਓਟ ਸੈਂਟਰ ਦੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਹੋ ਜਾਣ ਕਾਰਨ ਨਸ਼ਾ ਛੱਡਣ ਦੀ ਦਵਾਈ ਲੈਣ ਜਾਣ ਵਾਲੇ ਲੋਕਾਂ ਵਿੱਚ ਹਾਹਾਕਾਰ ਮਚਿਆ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਬਾਘਾਪੁਰਾਣਾ ਵਿੱਚ ਬਣੀ ਓਟ ਸੈਂਟਰ ਨਸ਼ਾ ਛੱਡਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ ਅਤੇ ਦਵਾਈਆਂ ਲਈ ਤਰਸ ਰਹੇ…

12 ਦਸੰਬਰ ਗੁ: ਸਿੰਘ ਸਭਾ ਭਾਈ ਕੁਲਵਿੰਦਰ ਸਿੰਘ ਜੀ ਭੋਗਪੁਰ ਵਾਲੇ ਕਰਨਗੇ ਕਥਾ ਵਿਚਾਰ

51 Views ਭੋਗਪੁਰ 10 ਦਸੰਬਰ ( ਸੁਖਵਿੰਦਰ ਜੰਡੀਰ ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਗੋਬਿੰਦ ਸਿੰਘ ਨਗਰ ਪਠਾਨਕੋਟ ਧਾਰਮਿਕ ਪ੍ਰੋਗਰਾਮ ਦੇ ਵਿਚ ਭਾਈ ਕੁਲਵਿੰਦਰ ਸਿੰਘ ਜੀ ਕਥਾ ਵਾਚਕ ਭੋਗਪੁੁਰ ਵਾਲੇ ਸੰਗਤਾਂ ਨੂੰ ਕਥਾ ਵੀਚਾਰ ਰਾਹੀਂ ਪ੍ਰਭੂ-ਚਰਨਾਂ ਨਾਲ ਜੋੜਨਾ ਕਰਨਗੇ ਸੰਗਤਾਂ ਨੂੰ ਬੇਨਤੀ ਹੈ ਕਿ 12 ਦਸੰਬਰ ਦਿਨ ਐਤਵਾਰ ਨੂੰ ਗੁਰੂ ਗੋਬਿੰਦ ਸਿੰਘ ਨਗਰ ਪਠਾਨਕੋਟ…

ਸ਼ਮਸ਼ਾਨਘਾਟ ਪੱਕਾ ਕਰਨ ਦਾ ਰੱਖਿਆ ਨੀਂਹ ਪੱਥਰ

ਸ਼ਮਸ਼ਾਨਘਾਟ ਪੱਕਾ ਕਰਨ ਦਾ ਰੱਖਿਆ ਨੀਂਹ ਪੱਥਰ

54 Views ਭੋਗਪੁਰ 10 ਦਸੰਬਰ ( ਸੁਖਵਿੰਦਰ ਜੰਡੀਰ ) ਪਿੰਡ ਭਟਨੂਰਾ ਕਲਾਂ ਵਿਖੇ ਨਰੇਗਾ ਸਕੀਮ ਦੇ ਤਹਿਤ ਪਾਰਕ, ਕਮਿਊਨਿਟੀ ਹਾਲ, ਦੀ ਉਸਾਰੀ ਤੇ ਸ਼ਮਸ਼ਾਨ ਘਾਟ ਪੱਕਾ ਕਰਨ ਦਾ ਨੀਂਹ ਪੱਥਰ ਮਾਨਯੋਗ ਸ੍ਰੀ ਨੀਰਜ ਕੁਮਾਰ ਜੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ,ਬੀ ਡੀ ਪੀ ਓ ਤੇ ਸੈਕਟਰੀ ਵਾਲੀਆ ਵੱਲੋਂ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੀ ਹਾਜ਼ਰੀ ਵਿੱਚ…

|

ਸਿੱਖਿਆ ਦੇ ਨਾਲ-ਨਾਲ ਮਨੋਰੰਜਨ ਖੇਤਰ ਵਿੱਚ ਰੁਚੀ ਵਧਾਉਣ ਲਈ ਕੀਤੇ ਜਾ ਰਹੇ ਯਤਨ

63 Views ਸ਼ਾਹਪੁਰ ਕੰਢੀ 10 ਦਸੰਬਰ ( ਸੁਖਵਿੰਦਰ ਜੰਡੀਰ ) ਸਿੱਖਿਆ ਦੇ ਨਾਲ ਨਾਲ ਮਨੋਰੰਜਨ ਖੇਤਰ ਵਿੱਚ ਬੱਚਿਆਂ ਦੀ ਰੁਚੀ ਵਧਾਉਣ ਲਈ ਅਤੇ ਬੱਚਿਆਂ ਨੂੰ ਆਧੁਨਿਕ ਢੰਗ ਨਾਲ ਡਾਂਸਿੰਗ ਸਿਗਿੰਗ ਮਾਡਲਿੰਗ ਆਦਿ ਲਈ ਤਕਨੀਕੀ ਸਿੱਖਿਆ ਦੀ ਜਾਣਕਾਰੀ ਦੇਣ ਲਈ ਅੱਜ ਅਮਨ ਭੱਲਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨਾਲੋਜੀ ਕੋਟਲੀ ਵਿਖੇ ਮਿਸਟਰ ਐਂਡ ਮਿਸਿਜ਼ ਨੋਰਥ ਇੰਡੀਆ ਕਿਡਜ਼ ਵੀਹ…

ਦੁਨੀਆਂ ਦੇ ਇਨ੍ਹਾਂ ਦੇਸ਼ਾਂ ‘ਚ ਭਾਰਤੀ ਡਰਾਈਵਿੰਗ ਲਾਇਸੈਂਸ ਨੂੰ ਮਾਨਤਾ, ਜਾਣੋ ਕਿੱਥੇ-2
| | |

ਦੁਨੀਆਂ ਦੇ ਇਨ੍ਹਾਂ ਦੇਸ਼ਾਂ ‘ਚ ਭਾਰਤੀ ਡਰਾਈਵਿੰਗ ਲਾਇਸੈਂਸ ਨੂੰ ਮਾਨਤਾ, ਜਾਣੋ ਕਿੱਥੇ-2

55 Viewsਇਹ ਦੇਸ਼ ਤੁਹਾਨੂੰ ਆਪਣਾ ਭਾਰਤੀ ਲਾਇਸੈਂਸ ਦਿਖਾ ਕੇ ਵਾਹਨ ਚਲਾਉਣ ਦੀ ਆਗਿਆ ਦਿੰਦੇ ਹਨ। ਇਸ ਲਈ ਤੁਹਾਨੂੰ ਅੰਤਰਰਾਸ਼ਟਰੀ ਡ੍ਰਾਇਵਿੰਗ ਲਾਇਸੈਂਸ ਜਾਂ ਪਰਮਿਟ ਦੀ ਜ਼ਰੂਰਤ ਨਹੀਂ ਹੈ। ਆਓ ਜਾਣਦੇ ਹਾਂ ਉਹ ਕਿਹੜੇ ਦੇਸ਼ ਹਨ ਜਿੱਥੇ ਭਾਰਤੀ ਡਰਾਈਵਿੰਗ ਲਾਇਸੈਂਸ ਵੈਧ ਹੈ। ਜਰਮਨੀ ਜਰਮਨੀ ਵਿੱਚ ਤੁਸੀਂ ਭਾਰਤੀ ਡਰਾਈਵਿੰਗ ਲਾਇਸੈਂਸ ਨਾਲ ਛੇ ਮਹੀਨਿਆਂ ਲਈ ਵਾਹਨ ਚਲਾ ਸਕਦੇ ਹੋ।…

| | | |

ਖਬਰ ਦਾ ਅਸਰ, ਡੀ ਜੇ ਨਾਲ ਮੁੱਖ ਮੰਤਰੀ ਨੂੰ ਬਚਾਉਣ ਵਾਲਾ ਹੁਕਮ ਹੋਇਆ ਵਾਪਸ

42 Views ਕਲੈਰੀਕਲ ਗਲਤੀ ਆਖ ਕੇ ਮੁੱਖ ਮੰਤਰੀ ਦੇ ਕੰਨਾਂ ਤੱਕ ਨਾਅਰਿਆਂ ਦੀ ਆਵਾਜ਼ ਪਹੁੰਚਣ ਤੋਂ ਰੋਕਣ ਲਈ ਡੀ.ਜੇ. ਵਜਾਉਣ ਦਾ ਹੁਕਮ ਹੋਇਆ ਵਾਪਸ ਲਿਆ ਸੋਸ਼ਲ ਮੀਡੀਆ ਤੇ ਪੱਤਰ ਵਾਇਰਲ ਕਰਕੇ ਲੋਕ ਕਰ ਰਹੇ ਸਨ ਖੂਬ ਮਜ਼ਾਕੀਆ ਟਿੱਪਣੀਆਂ ਚੰਡੀਗੜ੍ਹ, 10 ਦਸੰਬਰ, 2021 (ਨਜਰਾਨਾ ਨਿਊਜ਼ ਨੈੱਟਵਰਕ) ਪੰਜਾਬ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ…

| | |

ਕਾਲੇ ਖੇਤੀ ਕਾਨੂੰਨ ਰੱਦ ਹੋਣ ਤੇ ਪਿੰਡ ਪਿੰਡ ਜਾ ਕੇ ਵੰਡੇ ਲੱਡੂ ਬਜੇ ਢੋਲ

65 Views ਭੋਗਪੁਰ 10 ਦਸੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਨੁਜਦੀਕ ਸਰਿਸ਼ਤਪੁਰ ਕਸਬਾ ਦੀਆਂ ਸਮੂਹ ਸੰਗਤਾਂ ਵੱਲੋਂ ਸਰਕਾਰ ਨੇ ਜੋ ਤਿੰਨ ਕਾਲੇ ਖੇਤੀ ਕਨੂੰਨ ਬਣਾਏ ਸਨ ਉਨ੍ਹਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਤੇ ਜਿਸਨੂੰ ਮੁੱਖ ਰੱਖਦਿਆ ਪਿੰਡ ਵਾਸਿਆਂ ਵੱਲੋਂ ਸੱਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਇੱਕਤਰ ਹੋ ਕੇ ਅਰਦਾਸ ਬੇਨਤੀ ਕੀਤੀ ਗਈ ਅਤੇ ਫ਼ਿਰ ਤਿੰਨ…