51 Views
ਭੋਗਪੁਰ 10 ਦਸੰਬਰ ( ਸੁਖਵਿੰਦਰ ਜੰਡੀਰ ) ਪਿੰਡ ਭਟਨੂਰਾ ਕਲਾਂ ਵਿਖੇ ਨਰੇਗਾ ਸਕੀਮ ਦੇ ਤਹਿਤ ਪਾਰਕ, ਕਮਿਊਨਿਟੀ ਹਾਲ, ਦੀ ਉਸਾਰੀ ਤੇ ਸ਼ਮਸ਼ਾਨ ਘਾਟ ਪੱਕਾ ਕਰਨ ਦਾ ਨੀਂਹ ਪੱਥਰ ਮਾਨਯੋਗ ਸ੍ਰੀ ਨੀਰਜ ਕੁਮਾਰ ਜੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ,ਬੀ ਡੀ ਪੀ ਓ ਤੇ ਸੈਕਟਰੀ ਵਾਲੀਆ ਵੱਲੋਂ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੀ ਹਾਜ਼ਰੀ ਵਿੱਚ ਵਾਲੀਆਂ ਸਾਹਿਬ ਪੰਚਾਇਤ ਸੈਕਟਰੀ ਵੱਲੋਂ ਰੱਖਿਆ ਗਿਆ ਇਸ ਮੌਕੇ ਤੇ ਸਰਪੰਚ ਕੁਲਦੀਪ ਕੌਰ, ਸੁਰਿੰਦਰ ਸਿੰਘ ਭੱਟੀ N R I, ਕੁਲਦੀਪ ਕੌਰ NR I ਫਰੋਮ ਜਰਮਨ, ਸਾਬਕਾ ਥਾਨੇਦਾਰ ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਚੀਮਾ, ਮੇਹਰ ਚੰਦ, ਅਮਰਜੀਤ ਸਿੰਘ ਗਿੱਲ ਮੈਂਬਰ ਪੰਚਾਇਤ, ਕੈਪਟਨ ਸਵਰਨ ਸਿੰਘ, ਮੁਖਤਿਆਰ ਸਿੰਘ, ਹਰਦੀਪ ਸਿੰਘ ਚੀਮਾ, ਹਜ਼ਾਰਾਂ ਸਿੰਘ ਢਿੱਲੋਂ, ਗਿਆਨੀ ਸਤਨਾਮ ਸਿੰਘ, ਬਲਵਿੰਦਰ ਸਿੰਘ ਬੰਬੇ, ਸੂਬੇਦਾਰ ਤਜਿੰਦਰ ਸਿੰਘ , ਹਰਭਜਨ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਰੱਖਿਆ ਗਿਆ ਇਸ ਮੌਕੇ ਹੋਰ ਵੀ ਬਹੁਤ ਸਾਰੇ ਲੋਕ ਪਹੁੰਚੇ ਹੋਏ ਸਨ
Author: Gurbhej Singh Anandpuri
ਮੁੱਖ ਸੰਪਾਦਕ