43 Views
ਭੋਗਪੁਰ 17 ਦਸੰਬਰ (ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਦੀ ਤਰੰਗਾ ਯਾਤਰਾ ਜਲੰਧਰ ਵਿੱਚ ਗੁਰਵਿੰਦਰ ਸਿੰਘ ਸਗਰਾਵਾਲੀ ਕਿਸਾਨ ਵਿੰਗ ਦੀ ਅਗਵਾਈ ਹੇਠ ਹਲਕਾ ਆਦਮਪੁਰ ਤੋਂ ਭਾਰੀ ਗਿਣਤੀ ਵਿੱਚ ਜਥਾ ਪਹੁੰਚਿਆ ਸੀਨੀਅਰ ਆਗੂ ਜੀਤ ਲਾਲ ਭੱਟੀ ਨੇ ਪਹੁੰਚੇ ਹੋਏ ਸਾਰੇ ਹੀ ਨਿਵੇਂਦੇ ਪਰਮਜੀਤ ਸਿੰਘ ਰਾਜਵੰਸ,ਬਰਕਤ ਰਾਮ, ਸੁਖਵਿੰਦਰ ਸਿੰਘ,ਮੰਗਾ ਰਾਮ, ਹਰਿੰਦਰ ਸਿੰਘ ਕਾਕੂ, ਹਨੀਦਰ ਸਿੰਘ,ਜਸਵਿੰਦਰ ਸਿੰਘ ਕਾਕਾ,ਕੁਲਵਿੰਦਰ ਸਿੰਘ,ਡਾ: ਪਰਮਜੀਤ ਸਿੰਘ,ਰਘਵੀਰ ਸਿੰਘ,ਸਰਬਜੀਤ ਸਿੰਘ,ਪਵਨ ਕੁਮਾਰ, ਭੁਪਿੰਦਰ ਸਿੰਘ ਦੇਵ,ਸਤਨਾਮ ਸਿੰਘ ਟਾਂਡੀ, ਭੁਪਿੰਦਰ ਸਿੰਘ,ਧਰਮ ਸਿੰਘ, ਰਾਮੇਸ਼ ਚੰਦਰ, ਪਵਨ ਕੁਮਾਰ,ਸਤਨਾਮ ਸਿੰਘ,ਕਾਂਤਾ ਰਾਣੀ, ਸੁਖਵਿੰਦਰ ਕੌਰ, ਗੁਰਨਾਮ ਸਿੰਘ, ਉਰਮਲਾ ਦੇਵੀ ਕੌਸਲਰ,ਗੁਰਮੀਤ ਸਿੰਘ, ਓਕਾਰ ਸਿੰਘ, ਹਰਅੰਮ੍ਰਿਤ ਪਾਲ ਸਿੰਘ, ਜਸਵੀਰ ਸਿੰਘ ਸਾਰੇ ਹੀ ਪਹੁੰਚੇ ਹੋਏ ਆਗੂਆਂ ਦਾ ਜੀਤ ਲਾਲ ਭੱਟੀ ਨੇ ਧੰਨਵਾਦ ਕੀਤਾ
Author: Gurbhej Singh Anandpuri
ਮੁੱਖ ਸੰਪਾਦਕ