ਧੁੰਦ ਕਰਕੇ ਚੋਰਾਂ ਨੇ ਆੜਤ ਦੀ ਦੁਕਾਨ ਭੰਨੀ,ਤਿਜੋਰੀ ਨਾ ਟੁਟਣ ਕਰਕੇ ਡੀਵੀਆਰ ਤੇ ਕੈਮਰੇ ਲੈ ਕੇ ਫਰਾਰ
148 Viewsਬਾਘਾਪੁਰਾਣਾ,17 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਬੀਤੀ ਰਾਤ ਜਾਣੀ ਕਿ 16-17 ਦਸੰਬਰ ਦੀ ਵਿਚਕਾਰਲੀ ਰਾਤ ਨੂੰ ਕੋਟਕਪੂਰਾ ਰੋਡ ਬਾਘਾ ਪੁਰਾਣਾ ਬਾਹਰਲੀ ਦਾਣਾ ਮੰਡੀ ਵਿਖੇ ਧੁੰਦ ਦਾ ਫਾਇਦਾ ਚੁੱਕਦੇ ਹੋਏ ਚੋਰਾਂ ਵੱਲੋਂ ਸੁਖਨੰਦਨ ਕੁਮਾਰ ਐਂਡ ਕੰਪਨੀ ਦੀ ਆੜ੍ਹਤ ਦੀ ਦੁਕਾਨ ‘ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੁਕਾਨ ਦੇ ਮਲਿਕ ਸਤੀਸ਼ ਕੁਮਾਰ ਸੋਨੂ ਅਤੇ ਮੁਨੀਸ਼ ਗਰਗ ਟੀਨੀ…