44 Views
ਸ਼ਾਹਪੁਰ ਕੱਢੀ 17 ਦਸੰਬਰ (ਸੁਖਵਿੰਦਰ ਜੰਡੀਰ ) ਹਲਕਾ ਸੁਜਾਨਪੁਰ ਦੇ ਧਾਰ ਬਲਾਕ ਬੀ ਡੀ ਪੀ ਉ ਦਫ਼ਤਰ ਸੁਵਿਧਾ ਕੈਂਪ ਲਗਾਇਆ ਗਿਆ ਮੌਕੇ ਤੇ ਪਹੁੰਚੇ ਕਾਂਗਰਸ ਦੇ ਸੀਨੀਅਰ ਨੇਤਾ ਠਾਕੁਰ ਅਮਿਤ ਮੰਟੂ ਵਲੋਂ ਲਾਭ ਯਾਤਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ, ਅਮਿਤ ਮੰਟੂ ਨੇ ਕਿਹਾ ਕੇ ਸੁਜਾਨ ਹਲਕਾ ਮੇਰਾ ਪਰਿਵਾਰ ਹੈ ਉਨ੍ਹਾਂ ਕਿਹਾ ਮੈਂ ਸਦਾ ਹੀ ਆਪਣੇ ਹਲਕੇ ਦੀ ਸੇਵਾ ਕਰਦਾ ਰਹਾਂਗਾ ਇਸ ਮੌਕੇ ਤੇ ਅਮਿਤ ਮੰਟੂ ਦੇ ਨਾਲ ਚੈਨ ਸਿੰਘ ਸਰਪੰਚ,ਰਾਕੇਸ਼ ਸਿੰਘ ਸਰਪੰਚ, ਰਾਜੇਸ਼ ਸ਼ਰਮਾ ਸਰਪੰਚ, ਬੂਟੀ ਰਾਮ ਸਰਪੰਚ, ਚਿੰਮਨ ਸਿੰਘ ਸਰਪੰਚ, ਰਕੇਸ਼ ਸਿੰਘ ਸੰਮਤੀ ਮੈਂਬਰ, ਕੈਪਟਨ ਦੇਵਰਾਜ, ਪ੍ਰੀਤਮ ਸਿੰਘ,ਕਰਤਾਰ ਸਿੰਘ,ਮੁਹੰਮਦ ਨਾਜੀਰ,ਤੇਗ ਅਲੀ ਆਦਿ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ