38 Views
ਸ਼ਾਹਪੁਰ ਕੰਢੀ 16 ਦਸੰਬਰ ( ਜੰਡੀਰ ) ਪੰਜਾਬ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਦੇ ਪਿਤਾ ਸ ਬਲਦੇਵ ਸਿੰਘ ਲਾਧੂਪੁਰ 90 ਦੀ ਹਾਰਟ ਅਟੈਕ ਨਾਲ ਮੌਤ ਹੋ ਗਈ । ਸ ਗੁਰਬਚਨ ਸਿੰਘ ਬੱਬੇਹਾਲੀ ਰਾਜ ਕੁਮਾਰ ਬਿੱਟੂ ਪ੍ਰਧਾਨ ਸੁਰਿੰਦਰ ਸਿੰਘ ਕਨਵਰ ਮਿੰਟੂ ਕਰਤਾਰ ਸਿੰਘ ਬੱਬਰੀ ਸ਼ੁਭਾਸ਼ ਠਾਕੁਰ ਹਰਦੇਵ ਸਿੰਘ ਦੇਬੀ ਗੁਰਨਾਮ ਸਿੰਘ ਮਟੌਰ ਨਿਸ਼ਾਨ ਸਿੰਘ ਭਿੰਡਰ ਮਨਜੀਤ ਸਿੰਘ ਪਾਹੜਾ ਭੁਪਿੰਦਰ ਸਿੰਘ ਕਾਸ਼ਤੀਵਾਲ, ਹਰਪ੍ਰੀਤ ਸਿੰਘ ਰਾਜਾ ਸੁਲੱਖਣ ਸਿੰਘ ਸੰਧੂ ਗੁਰਿਇੱਕਬਾਲ ਸਿੰਘ ਮਾਹਲ, ਜੋਰਾਵਰ ਸਿੰਘ ਲੰਬੜਦਾਰ, ਨਿਰਮਲ ਸਿੰਘ ਲਾਧੂਪੁਰ ਸਰਪੰਚ, ਰਘਬੀਰ ਸਿੰਘ ਸਰਪੰਚ, ਗੁਰਿੰਦਰ ਸਿੰਘ ਰੰਧਾਵਾ, ਕਮਲਜੀਤ ਸਿੰਘ, ਪੀਏ, ਹਰਦੀਪ ਸਿੰਘ ਬੁੱਢਾ ਕੋਟ, ਅਮਰਜੀਤ ਸਿੰਘ ਜੰਡੀਰ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Author: Gurbhej Singh Anandpuri
ਮੁੱਖ ਸੰਪਾਦਕ