ਭੋਗਪੁਰ 22 ਦਸੰਬਰ ( ਜੰਡੀਰ ) ਕੋਅਰੇਟਿਵ ਬੈਂਕ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਦੇ ਦੂਸਰੇ ਦਿਨ ਗੇਟ ਰੈਲੀਆਂ ਕੀਤੀਆਂ ਗਈਆਂ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ 6 ਵੇਂ ਪੇਕਮੀਸ਼ਨ ਨੂੰ ਸ਼ਹਿਕਾਰੀ ਬੈਂਕ ਵਿੱਚ ਲਾਗੂ ਕਰਾਉਣ ਲਈ ਕਲਮਛੋੜ ਹੜਤਾਲ ਦਾ ਫੈਸਲਾ ਕੀਤਾ ਗਿਆ, ਮੰਗ ਹੈ ਕਿ ਕੋਮਨ ਕੇਡਰ ਦੇ ਸਟਾਫ ਨੇ ਪੇ ਕਮਿਸ਼ਨ ਦਾ ਵਾਧਾ ਪੰਜਾਬ ਸਟੇਟਸ ਕੋਅਰੇਟੀਵ ਬੈਂਕ ਨੂੰ ਦੇਣਾ ਚਾਹੀਦਾ ਹੈ, ਭੋਗਪੁਰ ਬਲਾਕ ਦੀਆਂ ਸਮੂਹ ਕੋਆਪਰੇਟਿਵ ਬੈਂਕ ਦੇ ਸਟਾਫ ਵੱਲੋਂ ਸ਼ੂਗਰ ਮਿੱਲ ਭੋਗਪੁਰ ਬਰਾਂਚ ਵਿਖੇ ਗੇਟ ਰੈਲੀ ਕੀਤੀ ਸਕੇਲ ਲਾਗੂ ਕਰਵਾਉਣ ਦੀ ਮੰਗ ਕੀਤੀ