ਪੰਜਾਬ ਦੇ ਵਪਾਰਾਂ ਅਤੇ ਉਦਯੋਗਾਂ ਨੂੰ ਕਮਿਸ਼ਨਖੋਰੀ ‘ਤੋਂ ਬਚਾਉਣ ਦੀ ਲੋੜ: ਕੁੰਵਰ ਵਿਜੇ ਪ੍ਰਤਾਪ
46 Viewsਆਪ’ ਨੇਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੀ ਬਾਘਾਪੁਰਾਣਾ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਮੀਟਿੰਗ “ਉਦਯੋਗਾਂ ਦੇ ਪਸਾਰੇ ਲਈ ਆਪ ਦੀ ਸਰਕਾਰ ਇੰਸਪੈਕਟਰ ਰਾਜ ਨੂੰ ਜੜ੍ਹੋਂ ਖਤਮ ਕਰੇਗੀ: ਅੰਮ੍ਰਿਤਪਾਲ ਸਿੰਘ ਸੁਖਾਨੰਦ” ਬਾਘਾਪਰਾਣਾ, 23 ਦਸੰਬਰ(ਰਾਜਿੰਦਰ ਸਿੰਘ ਕੋਟਲਾ) ਆਮ ਆਦਮੀ ਪਾਰਟੀ ਵੱਲੋਂ ਬਾਘਾਪੁਰਣਾ ਵਿਖੇ ਉਦਯੋਪਤੀਆਂ ਅਤੇ ਵਪਾਰੀਆਂ ਨਾਲ ਮੁਲਾਕਾਤ ਲਈ ਕਰਵਾਏ ਗਏ ਪ੍ਰੋਗਰਾਮ ਦੌਰਾਨ ਕੁੰਵਰ ਵਿਜੇ…