ਭੋਗਪੁਰ 24 ਦਸੰਬਰ (ਸੁਖਵਿੰਦਰ ਜੰਡੀਰ) ਪਿੰਡ ਕਾਲੂ ਬਾਹਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਖ ਵੱਖ ਪਹੁੰਚੇ ਹੋਏ ਡਾਕਟਰ ਸਾਹਿਬਾਨਾਂ ਵੱਲੋਂ ਫ੍ਰੀ ਚੈਅਕੱਪ ਕੀਤੇ ਗਏ, ਮੌਕੇ ਤੇ ਡਾਕਟਰ ਸਾਹਿਬਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿਤੀਆਂ ਗਈਆਂ ਹਨ, ਉਨ੍ਹਾਂ ਕਿਹਾ ਕਿ ਅੱਖਾਂ ਦੀ ਬਿਮਾਰੀ ਜਾਂ ਹੋਰ ਜਰੂਰਤ ਉਨਸਾਰ ਮਰੀਜ਼ਾਂ ਦਾ ਹਸਪਤਾਲ ਵੱਲੋਂ ਅਪ੍ਰੇਸ਼ਨ ਵੀ ਫ੍ਰੀ ਕੀਤਾ ਜਾਵੇਗਾ।