ਹਲਕਾ ਪਾਇਲ ਅੰਦਰ ‘ਆਪ’ ਨੂੰ ਵੱਡਾ ਝਟਕਾ, ਕੈਪਟਨ ਬੀਜਾ, ਭਾਜਪਾ ਵਿਚ ਸਾਮਲ
36 Views“ਕੈਪਟਨ ਰਾਮਪਾਲ ਸਿੰਘ ਬੀਜਾ ਦਾ ਹਲਕਾ ਪਾਇਲ ਦੇ ਨਵਜਾਤ ਆਗੂਆਂ ਨਾਲੋ ਚੋਖਾ ਅਧਾਰ” ਦੋਰਾਹਾ/ਬੀਜਾ, 24 ਦਸੰਬਰ (ਲਾਲ ਸਿੰਘ ਮਾਂਗਟ)-ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹਲਕਾ ਪਾਇਲ ਅੰਦਰ ਆਮ ਆਦਮੀ ਪਾਰਟੀ ਦਾ ਵੋਟ ਬੈਕ ਖਿਸਕਦਾ ਨਜਰੀ ਪੈ ਰਿਹਾ ਹੈ। ਕਿਉਂਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਟਕਸਾਲੀ ਵਰਕਰ ਜਿਨ੍ਹਾਂ…
ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ
38 Views ਭੋਗਪੁਰ: 24 ਦਸੰਬਰ-( ਸੁਖਵਿੰਦਰ ਜੰਡੀਰ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਮੈਡੀਕਲ ਕੈਂਪ ਪਿੰਡ ਕਾਲੂਵਾਹਰ, ਪੈਟਰੋਲ ਪੰਪ ਦੇ ਪਿੱਛੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਿਤੀ 24 ਦਸੰਬਰ 2021 ਦਿਨ ਸ਼ੁੱਕਰਵਾਰ ਨੂੰ ਅਵਤਾਰ ਸਿੰਘ ਖ਼ਾਲਸਾ ਜੀ ਦੀ ਦੇਖ ਰੇਖ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਮਾਹਿਰ…
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਏ
35 Views ਭੋਗਪੁਰ 24 ਦਸੰਬਰ (ਸੁਖਵਿੰਦਰ ਜੰਡੀਰ) ਪਿੰਡ ਕਾਲੂ ਬਾਹਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਖ ਵੱਖ ਪਹੁੰਚੇ ਹੋਏ ਡਾਕਟਰ ਸਾਹਿਬਾਨਾਂ ਵੱਲੋਂ ਫ੍ਰੀ ਚੈਅਕੱਪ ਕੀਤੇ ਗਏ, ਮੌਕੇ ਤੇ ਡਾਕਟਰ ਸਾਹਿਬਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿਤੀਆਂ ਗਈਆਂ…
ਕਪੂਰਥਲੇ ਦੇ ਜੰਮਪਲ, ਜਰਮਨ ਦੇ ਰਾਜ-ਕਵੀ ਰਾਜਵਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ 26 ਨੂੰ—ਕੰਵਰ ਇਕਬਾਲ ਸਿੰਘ
27 Viewsਕਪੂਰਥਲਾ 24 ਦਸੰਬਰ (ਕੰਵਰ ਇਕਬਾਲ ਸਿੰਘ) ਲੇਖਕਾਂ ਦੀ ਸਿਰਮੌਰ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਦੇ ਪ੍ਰਧਾਨ ਡਾ.ਆਸਾ ਸਿੰਘ ਘੁੰਮਣ, ਸਰਪ੍ਰਸਤ ਸ਼ਾਇਰ ਕੰਵਰ ਇਕਬਾਲ ਸਿੰਘ, ਸਰਪ੍ਰਸਤ ਸ੍ਰ. ਹਰਫੂਲ ਸਿੰਘ ਅਤੇ ਜਨਰਲ ਸਕੱਤਰ ਰੌਸ਼ਨ ਖੈੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਜਣਾ ਕੇਂਦਰ ਵੱਲੋਂ ਕਪੂਰਥਲਾ ਸ਼ਹਿਰ ਦੇ ਜੰਮਪਲ ਅਤੇ ਜਰਮਨ ਦੇ ਰਾਜ-ਕਵੀ ਵਜੋਂ ਮਾਨਤਾ ਪ੍ਰਾਪਤ ਕੁੱਲਵਕਤੀ ਲੇਖਕ…