33 Views
ਚੋਲਾਂਗ 14 ਜਨਵਰੀ (ਸੁਖਵਿੰਦਰ ਜੰਡੀਰ) ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਜਲੰਧਰ ਅਸ਼ਵਨ ਭੱਲਾ ਜੋ ਕਿ ਨਕੋਦਰ ਹਲਕੇ ਤੋਂ ਕਾਫੀ ਸਰਗਰਮ ਹਨ ਵੱਲੋਂ ਨੂਰਮਹਿਲ ਦੇ ਲਾਗਲੇ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ,ਅਤੇ ਅੱਜ ਪਿੰਡ ਫ਼ਤਿਹਪੁਰ ਵਿੱਚ ਇੱਕ ਖਾਸ ਮੀਟਿੰਗ ਕੀਤੀ ਗਈ ਜਿਸ ਵਿੱਚ ਅਸ਼ਵਨ ਭੱਲਾ ਨੂੰ ਭਰਮਾ ਹੰਗਾਰਾ ਮੀਲਿਆ, ਨਕੋਦਰ ਹਲਕੇ ਦੇ ਸਾਰੇ ਲੋਕ ਕਾਂਗਰਸ ਪਾਰਟੀ ਦੀ ਦੁਬਾਰਾ ਸਰਕਾਰ ਬਨਾਉਣ ਲਈ ਉਤਾਵਲੇ ਹਨ,ਅਸ਼ਵਨ ਭੱਲਾ ਨਕੋਦਰ ਹਲਕੇ ਤੋਂ ਕਾਫੀ ਸਰਗਰਮ ਹਨ ਅਤੇ ਸਦਾ ਹੀ ਲੋਕਾਂ ਦੀ ਸੇਵਾ ਦੇ ਵਿੱਚ ਰੁੱਝੇ ਹੋਏ ਹਨ।
ਇਸ ਮੌਕੇ ਤੇ ਅਸ਼ਵਨ ਭੱਲਾ ਦੇ ਨਾਲ ਹਨੀ ਜੋਸ਼ੀ,ਸੋਰਬ ਉੱਪਲ, ਸਰਪੰਚ ਪੱਪਾ ਫਤੇਪੁਰ,ਰਾਣੀ ਜੀ ਚੇਅਰਮੈਨ ਬਲਾਕ,ਸਮਿਤ ਨੂਰਮਹਿਲ, ਸੋਨੀ ਗੁਰਾਇਆਂ,ਦਲਬੀਰ ਸਿੰਘ,ਸਾਜਨ,ਨਵਰੂਪ ਸਿੰਘ, ਗੁਰਪਾਲ ਸਿੰਘ,ਬਲਜਿੰਦਰ ਸਿੰਘ,ਬਿੱਟੂ,ਰਾਜੂ,ਬਿੰਦਰ ਫਤਿਹਪੁਰ,ਜੋਤੀ, ਸੁਨੀਤਾ,ਕੁਲਵੰਤ ਕੌਰ ਆਦਿ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ