| |

ਆਪ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਵਾਂਦਰ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

63 Views “ਬਾਘਾਪੁਰਾਣਾ ਹਲਕੇ ਦੇ ਲੋਕਾਂ ਦੀ ਸੇਵਾ ਨਿਰੰਤਰ ਜਾਰੀ ਰਹੇਗੀ-ਸੁਖਜਿੰਦਰ ਸਿੰਘ ਵਾਂਦਰ” ਬਾਘਾਪੁਰਾਣਾ,14 ਜਨਵਰੀ (ਰਾਜਿੰਦਰ ਸਿੰਘ ਕੋਟਲਾ):ਆਮ ਆਦਮੀ ਪਾਰਟੀ ਦੇ ਹਲਕਾ ਬਾਘਾਪੁਰਾਣਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਮੁੱਖ ਦਾਅਵੇਦਾਰ ਰਹੇ ਸੁਖਜਿੰਦਰ ਸਿੰਘ ਵਾਂਦਰ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।ਦੱਸਣਯੋਗ ਹੈ ਕਿ ਸੁਖਜਿੰਦਰ ਸਿੰਘ ਵਾਂਦਰ ਪਿਛਕੇ ਲੰਬੇ…

| |

*ਮੁਕਤਸਰ ਦੀ ਜੰਗ ਕਦੋਂ ਹੋਈ ?*

70 Viewsਮੁਕਤਸਰ ਦੇ ਸ਼ਹੀਦਾਂ ਨੂੰ ਬਾਰੰਬਾਰ ਨਮਸ਼ਕਾਰ ਹੈ। *ਮੁਕਤਸਰ ਦੀ ਜੰਗ ਕਦੋਂ ਹੋਈ ?* ਹਰਜਿੰਦਰ ਸਿੰਘ ਸਭਰਾਅ 98555-98833 … ਮੁਕਤਸਰ ਦੀ ਜੰਗ ਕਦੋਂ ਹੋਈ ਇਸ ਬਾਰੇ ਕਈ ਲਿਖਾਰੀਆਂ ਨੇ ਇਸ ਜੰਗ ਦਾ ਸਮਾਂ ਵੈਸਾਖ ਦਾ ਲਿਖਿਆ ਹੈ । ਇਸ ਬਾਰੇ ਪ੍ਰਮੁੱਖ ਦਲੀਲ ਇਹੋ ਹੀ ਦਿੱਤੀ ਜਾਂਦੀ ਰਹੀ ਹੈ ਕਿ ਖਿਦਰਾਣੇ ਦੀ ਉਹ ਢਾਬ ਜੋ ਪਾਣੀ…

| |

ਪਿੰਡ ਨੱਥੋਕੇ ਦੇ ਵੱਡੀ ਤਦਾਦ ਚ’ ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜੇ ਦਿਨੋਂ-ਦਿਨ ਲੰਬਾ ਹੁੰਦਾ ਕਾਫਲਾ ਜਿੱਤ ਦਾ ਪ੍ਰਤੀਕ-ਉਮੀਦਵਾਰ ਅੰਮ੍ਰਿਤਪਾਲ ਸੁਖਾਨੰਦ

55 Viewsਬਾਘਾਪੁਰਾਣਾ 14 ਜਨਵਰੀ(ਰਾਜਿੰਦਰ ਸਿੰਘ ਕੋਟਲਾ) ਹਲਕਾ ਬਾਘਾ ਪੁਰਾਣਾ ਦੇ ਪਿੰਡ ਨੱਥੋਕੇ ਵਿਖੇ ਆਮ ਆਦਮੀ ਪਾਰਟੀ ਦੇ ਮੋਹਰੀ ਆਗੂਆਂ ਦੇ ਪ੍ਰਬੰਧਾਂ ਹੇਠ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਹੱਕ ਵਿਚ ਇਕ ਨੁੱਕੜ ਮੀਟਿੰਗ ਦਾ ਆਯੋਜਿਨ ਕੀਤਾ ਗਿਆ,ਜਿਸ ਵਿੱਚ ਉਮੀਦਵਾਰ ਸੁਖਾਨੰਦ ਖੁਦ ਵੀ ਸ਼ਾਮਲ ਹੋਏ।ਆਮ ਆਦਮੀ ਪਾਰਟੀ ਦੀਆਂ ਪੰਜਾਬ ਦੇ ਲੋਕਾਂ ਨੂੰ ਬਣਦੇ ਹੱਕ ਦੇਣ ਲਈ ਅਪਣਾਈਆਂ…

| | | | |

ਥਾਣਾ ਸ਼ਾਹਪੁਰਕੰਢੀ ਪੁਲਿਸ ਨੇ ਕੀਤੇ ਆਬਕਾਰੀ ਐਕਟ ਅਧੀਨ ਦੋ ਮਾਮਲੇ ਦਰਜ

77 Viewsਸ਼ਾਹਪੁਰ ਕੰਢੀ 14 ਜਨਵਰੀ (ਸੁਖਵਿੰਦਰ ਜੰਡੀਰ) ਥਾਣਾ ਸ਼ਾਹਪੁਰਕੰਢੀ ਪੁਲਿਸ ਵਲੋਂ ਆਬਕਾਰੀ ਐਕਟ ਅਧੀਨ ਦੋ ਮਾਮਲੇ ਦਰਜ ਕੀਤੇ ਗਏ ਹਨ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਏ ਐੱਸ ਆਈ ਕੁਲਦੀਪ ਆਪਣੇ ਸਾਥੀ ਕਰਮਚਾਰੀਆਂ ਨਾਲ ਕੋ ਮੋੜ ਸਥਿਤ ਸੀ ਕਿ ਆਬਕਾਰੀ ਇੰਸਪੈਕਟਰ ਮਨਦੀਪ ਸਿੰਘ ਨੇ ਇਤਲਾਹ ਦਿੱਤੀ ਕਿ ਪਿੰਡ ਦੁਰੰਗ ਖੱਡ ਵਿੱਚ ਇੱਕ ਵਿਅਕਤੀ…

| | |

ਦੋ ਧਿਰਾਂ ਦੇ ਝਗੜੇ ਵਿਚ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ,ਪੁਲਸ ਜਾਂਚ ਵਿਚ ਜੁਟੀ

75 Viewsਸ਼ਾਹਪੁਰ ਕੰਢੀ 14 ਜਨਵਰੀ (ਸੁਖਵਿੰਦਰ ਜੰਡੀਰ) ਇਲਾਕੇ ਵਿੱਚ ਲੁੱਟ ਖੋਹ ਚੋਰ ਬਾਜ਼ਾਰੀ ਦੀਆਂ ਵਾਰਦਾਤਾਂ ਆਮ ਦੇਖਣ ਨੂੰ ਮਿਲ ਰਹੀਆਂ ਹਨ । ਪਰ ਪਿਛਲੇ ਕੁਝ ਮਹੀਨਿਆਂ ਤੋਂ ਇਲਾਕੇ ਵਿੱਚ ਲੜਾਈ ਝਗੜੇ ਦੇ ਚਲਦਿਆਂ ਜਾਨੀ ਨੁਕਸਾਨ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਦੇ ਲਮੀਨੀ ਦਾ ਸਾਹਮਣੇ ਆਇਆ ਹੈ ।…

| | |

ਕਾਂਗਰਸ ਦੀ ਦੁਬਾਰਾ ਸਰਕਾਰ ਬਣਾਉਣ ਲਈ ਲੋਕ ਹਨ ਉਤਾਵਲੇ:- ਭੱਲਾ

68 Views ਚੋਲਾਂਗ 14 ਜਨਵਰੀ (ਸੁਖਵਿੰਦਰ ਜੰਡੀਰ) ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਜਲੰਧਰ ਅਸ਼ਵਨ ਭੱਲਾ ਜੋ ਕਿ ਨਕੋਦਰ ਹਲਕੇ ਤੋਂ ਕਾਫੀ ਸਰਗਰਮ ਹਨ ਵੱਲੋਂ ਨੂਰਮਹਿਲ ਦੇ ਲਾਗਲੇ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ,ਅਤੇ ਅੱਜ ਪਿੰਡ ਫ਼ਤਿਹਪੁਰ ਵਿੱਚ ਇੱਕ ਖਾਸ ਮੀਟਿੰਗ ਕੀਤੀ ਗਈ ਜਿਸ ਵਿੱਚ ਅਸ਼ਵਨ ਭੱਲਾ ਨੂੰ ਭਰਮਾ ਹੰਗਾਰਾ ਮੀਲਿਆ, ਨਕੋਦਰ ਹਲਕੇ ਦੇ ਸਾਰੇ ਲੋਕ…

| | | |

ਗੁਰੂ ਰਾਮਦਾਸ ਨਗਰ  ਵੱਲ ਧਿਆਨ ਦੇਵੇ ਪ੍ਰਸ਼ਾਸਨ :- ਮੁਹੱਲਾ ਨਿਵਾਸੀ       

50 Views ਭੋਗਪੁਰ 14 ਜਨਵਰੀ (ਸੁਖਵਿੰਦਰ ਜੰਡੀਰ) ਭੋਗਪੁਰ ਦੇ ਗੁਰੂ ਰਾਮ ਦਾਸ ਨਗਰ ਵਾਰਡ ਨੰਬਰ 9 ਜਿਸਦੇ ਮੁੱਖੀ ਐਮ ਸੀ ਹਨ ਸ੍ਰੀ ਸੁਖਜੀਤ ਸਿੰਘ ਸੈਣੀ  ਬਹੁਤ ਹੀ ਸੂਝਵਾਨ ਮਿਹਨਤੀ ਇਨਸਾਨ ਹਨ, ਪਰ ਇਹਨਾਂ ਵਲੋਂ  ਗੁਰੂ ਰਾਮ ਦਾਸ ਨਗਰ  ਵਿੱਚ ਇੱਕ  ਸਿਆਸਤ ਦੇ ਦੋਰ ਤੇ ਚਲਦਿਆਂ ਮੁਹੱਲਾਂ ਨਿਵਾਸੀਆਂ ਨੂੰ ਕਾਫੀ ਪਰੇਸ਼ਾਨ ਕੀਤਾ ਗਿਆ, ਮਹਲਾਂ ਵਾਸੀਆਂ ਦਾ ਕਹਿਣਾ…

| |

ਵਿਧਾਨ ਸਭਾ ਸੀਟ ਪੰਜਾਬ ਖਾਦੀ ਬੋਰਡ ਦੇ ਡਰੈਕਟਰ ਪਰਮਜੀਤ ਸਿੰਘ ਖਾਲਸਾ ਨੇ ਜਤਾਇਆ ਆਪਣਾ ਦਾਅਵਾ

60 Views ਭੋਗਪੁਰ 14 ਜਨਵਰੀ (ਸੁੱਖਵਿੰਦਰ ਜੰਡੀਰ) ਪੰਜਾਬ ਖਾਦੀ ਬੋਰਡ ਦੇ ਡਾਇਰੈਕਟਰ ਪਰਮਜੀਤ ਸਿੰਘ ਖ਼ਾਲਸਾ ਨੇ ਇੱਕ ਖ਼ਤ ਸੋਨੀਆ ਗਾਂਧੀ ਅਤੇ ਡਾ ਮਨਮੋਹਨ ਸਿੰਘ ਨੂੰ ਲਿਖ ਕੇ ਭੇਜਿਆ ਸੀ। ਜਿਸ ਵਿਚ ਪਰਮਜੀਤ ਸਿੰਘ ਖ਼ਾਲਸਾ ਨੇ ਲਿਖਿਆ ਕਿ 30-35 ਸਾਲ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਵੀ…

| |

ਮੋਦੀ ਨਾਲ ‘ਵਰਚੂਅਲ’ ਮੀਟਿੰਗ ਦੌਰਾਨ ਚੰਨੀ ਨੇ ਖ਼ੇਦ ਪ੍ਰਗਟਾਇਆ, ਕਿਹਾ ‘ਤੁਮ ਸਲਾਤਮਤ ਰਹੋ ਕਯਾਮਤ ਤਕ

66 Viewsਨਵੀਂ ਦਿੱਲੀ, 13 ਜਨਵਰੀ, 2022: ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀਆਂ ਨਾਲ ਕੀਤੀ ਗਈ ਵਰਚੂਅਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਦੀ 5 ਜਨਵਰੀ ਦੀ ਪੰਜਾਬ ਫ਼ੇਰੀ ਦੌਰਾਨ ਵਾਪਰੇ ਘਟਨਾਕ੍ਰਮ ਲਈ ਖ਼ੇਦ ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੇ…

|

ਧੁੱਗਾਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਏ

99 Views ਭੋਗਪੁਰ 14 ਜਨਵਰੀ ( ਸੁੱਖਵਿੰਦਰ ਜੰਡੀਰ ) ਪਿੰਡ ਧੁੱਗਾ ਕਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਕੀਰਤਨ ਦਰਬਾਰ ਸਜਾਏ ਗਏ, ਗਿਆਨੀ ਬੂਟਾ ਸਿੰਘ ਜੀ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਖੂਬ ਨਿਹਾਲ ਕੀਤਾ, ਇਹ ਸਮਾਗਮ ਗਿਆਨੀ ਬੁੱਟਾ ਸਿੰਘ ਧੁੱਗਾਕਲਾਂ ਦੇ ਪੁੱਤਰੇ ਦੀ ਜਨਮਦਿੰਨ ਦੀ ਖੁਸ਼ੀ ਵਿਚ ਕਰਵਾਏ ਗਏ, ਸਰਬੱਤ…