44 Views
ਸ਼ਾਹਪੁਰ ਕੰਢੀ 16 ਜਨਵਰੀ ( ਜੰਡੀਰ ) ਵਿਧਾਨ ਸਭਾ ਦੀਆਂ ਚੋਣਾਂ ਤੇ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਨਾਲ ਹੀ ਆਗੂਆਂ ਵੱਲੋਂ ਵਿਰੋਧਤਾ ਸ਼ੁਰੂ ਹੋ ਗਈ,ਸੁਜਾਨਪੁਰ ਹਲਕੇ ਤੋਂ ਸ੍ਰੀ ਨਰੇਸ਼ ਪੁਰੀ ਨੂੰ ਟਿਕਟ ਦਿੱਤੇ ਜਾਣ ਤੇ ਵਿਰੋਧ ਕਰ ਰਹੇ ਨੇਤਾ ਅਮਿੰਤ ਮੰਟੂ, ਵਿਜੈ ਮਹਾਜਨ, ਦਵਿੰਦਰ ਦਰਸ਼ੀ, ਅਵਤਾਰ ਸਿੰਘ ਕਲੇਰ, ਸਾਹਿਬ ਸਿੰਘ,ਅਰਵਿੰਦਰ ਲਾਡੀ ,ਬਲਕਾਰ ਪਠਾਣੀਆਂ, ਅਲਾਦੀਨ , ਪਾਲਬੀ ਠਾਕੁਰ , ਐਡਵੋਕੇਟ ਹਰੀਸ਼ ਪਠਾਣੀਆਂ, ਅਤੇ ਤੋਸੀਤ ਮਹਾਜਨ ਸ਼ਾਮਿਲ ਰਹੇ, ਸਭ ਨੇ ਵਿਰੋਧ ਕੀਤਾ ਹੈ, ਅਤੇ ਨਾਲ ਹੀ ਬਲਕਾਰ ਸਿੰਘ ਪਠਾਣੀਆਂ ਨੇ ਆਜਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ, ਬਲਕਾਰ ਪਠਾਣੀਆ ਨੇ ਕਿਹਾ ਕਿ ਉਹ ਹਲਕਾ ਸੁਜਾਨਪੁਰ ਤੋਂ ਆਜ਼ਾਦ ਚੋਣ ਲੜਨਗੇ ਅਤੇ ਜਿੱਤਣਗੇ
Author: Gurbhej Singh Anandpuri
ਮੁੱਖ ਸੰਪਾਦਕ