ਕਾਂਗਰਸ ਪਾਰਟੀ ਨੂੰ ਵੱਡਾ ਝਟਕਾ 40 ਕੱਟੜ ਕਾਂਗਰਸੀ ਪਰਿਵਾਰਾਂ ਨੇ ਫੜ੍ਹਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਸ਼੍ਰੋਮਣੀ ਅਕਾਲੀ ਦਲ ਪਾਰਟੀ ‘ਚ ਹਰ ਵਰਕਰ ਨੂੰ ਮਾਨ-ਸਨਮਾਨ ਮਿਲਦਾ-ਜੱਥੇਦਾਰ ਮਾਹਲਾ
60 Viewsਬਾਘਾ ਪੁਰਾਣਾ,17 ਜਨਵਰੀ (ਰਾਜਿੰਦਰ ਸਿੰਘ ਕੋਟਲਾ):ਕਾਂਗਰਸੀ ਪਾਰਟੀ ਤੋਂ ਅੱਕ ਕੇ ਪਿੰਡ ਵਾਂਦਰ ਦੇ 40 ਕੱਟੜ ਕਾਂਗਰਸੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਸਿਰੋਪੇ ਦੇ ਆਇਆ ਆਖਿਆ ਅਤੇ ਵਿਸਵਾਸ਼ ਦੁਆਇਆ ਪਾਰਟੀ ‘ਚ ਪੂਰਾ ਮਾਨ-ਸਨਮਾਨ ਮਿਲੇਗਾ।ਸ਼ਾਮਲ ਹੋਣ ਵਾਲੇ…