ਬਾਘਾਪੁਰਾਣਾ 17 ਜਨਵਰੀ (ਰਾਜਿੰਦਰ ਸਿੰਘ ਕੋਟਲਾ)ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਗੁਰਦੇਵ ਸਿੰਘ ਕਲੱਬ ਪ੍ਰਧਾਨ,ਗੁਰਪ੍ਰੀਤ ਸਿੰਘ ਸੀਨੀਅਰ ਆਗੂ,ਸਮਸ਼ੇਰ ਸਿੰਘ ਸੀਨੀਅਰ ਆਗੂ, ਭੋਲਾ ਸਿੰਘ ਸਿਵੀਆ ਨੇ ਸਾਂਝਾ ਬਿਆਨ ਜਾਰੀ ਕਰਦਿਆ ਕੇਂਦਰ ਸਰਕਾਰ ਅਤੇ ਵੱਖ ਵੱਖ ਰਾਜ ਸਰਕਾਰਾਂ ਤੋਂ ਉਹਨਾਂ ਦੇ ਰਾਜ ਵਿੱਚ ਸਜ਼ਾਵਾਂ ਤੋ ਵੀ ਵੱਧ ਜੇਲ ਵਿੱਚ ਬਤੀਤ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ।ਇਹਨਾਂ ਪੰਥਕ ਆਗੂਆ ਨੇ ਸਰਕਾਰਾਂ ਨੂੰ ਸਿੰਘ ਸਾਹਿਬ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਬੰਦ ਸਾਰੇ ਸਿੰਘ ਰਿਹਾਅ ਕਰਨ ਲਈ ਕਿਹਾ ਉਨਾਂ ਕਿਹਾ ਸਿੱਖਾਂ ਨੇ ਦੇਸ ਨੂੰ ਅਜਾਦ ਕਰਾਉਣ ਲਈ 93% ਕੁਰਬਾਨੀਆਂ ਦਿੱਤੀਆਂ 1947 ਤੋਂ ਲੈ ਕੇ ਇਹਨੀ ਭਾਰੀ ਗਿਣਤੀ ਵਿੱਚ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਪਰ ਅਫਸੋਸ ਸਮੇਂ-ਸਮੇਂ ਦੀਆਂ ਕੇਂਦਰ ਅਤੇ ਪੰਜਾਬ ਸਰਕਾਰਾਂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਦੇ ਕੇ ਸਿੱਖਾਂ ਨੂੰ ਕੁੱਟਿਆ ਲੁੱਟਿਆ ਝੂਠੇ ਕੇ ਸਮੇਂ ਪਾਕੇ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਕੀਤਾ ਗਿਆ,ਫਾਂਸੀ ਦੀਆਂ ਸਖਤ ਸਜਾਵਾਂ ਦਿੱਤੀਆਂ ਅਤੇ ਸ੍ਰੀ ਅੰਮਿ੍ਤਸਰ ਸਾਹਿਬ ਵਿੱਚ ਸੰਨ 1978 ਵਿੱਚ ਨਕਲੀ ਨਿਰੰਕਾਰੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਗਈ ਗੁਰੂ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਸਿੱਖ ਕੌਮ ਦੀ ਮਹਾਨ ਹਸਤੀ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਜੱਥੇਦਾਰ ਭਾਈ ਫੌਜਾ ਸਿੰਘ ਦੀ ਅਗਵਾਈ ਸਿੰਘਾਂ ਦਾ ਜੱਥਾ ਭੇਜਿਆ ਤਾਂ ਨਕਲੀ ਨਿਰੰਕਾਰੀਆਂ ਵੱਲੋ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ਤੇ ਅੰਨੇਵਾਹ ਗੋਲੀਆਂ ਚਲਾ ਕੇ ਨਿਹੱਥੇ 13 ਸਿੰਘਾਂ ਨੂੰ ਸ਼ਹੀਦ ਕੀਤਾਉਸ ਸਮੇ ਅਕਾਲੀ ਦਲ ਬਾਦਲ ਦੀ ਸਰਕਾਰ ਸੀ,ਕੇਂਦਰ ਸਰਕਾਰ ਨੇ ਭਾਰਤੀ ਫੌਜਾਂ ਨੇ ਸੰਨ1984 ਵਿੱਚ ਸਿੱਖਾ ਦੀ ਜਾਨ ਤੋਂ ਪਿਆਰੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਅਤੇ 38 ਹੋਰ ਗੁਰਧਾਮਾਂ ਨੂੰ ਬੰਬਾਂ ਤੋਪਾਂ ਗੋਲੀਆਂ ਨਾਲ ਢਹਿ ਢੇਰੀ ਕਰ ਦਿੱਤਾ ਅਤੇ ਹਜਾਰਾਂ ਦੀ ਗਿਣਤੀ ਵਿੱਚ ਔਰਤਾਂ,ਬੁਢੇ ਨੌਜਵਾਨ ਅਤੇ ਨਿੱਕੇ-ਨਿੱਕੇ ਬੱਚਿਆਂ ਨੂੰ ਕੋਹ-ਕੋਹ ਕੇ ਸ਼ਹੀਦ ਕੀਤਾ ਗਿਆ ਉਸ ਸਮੇਂ ਭਾਰਤ ਦੀ ਪਰਧਾਨ ਮੰਤਰੀ ਇੰਦਰਾਂ ਗਾਂਧੀ ਸੀ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਖਾੜਕੂ ਵਾਦ ਦੌਰਾਨ ਸਰਕਾਰੀ ਅੱਤਵਾਦੀ ਨੇ ਸਾਡੇ ਹਜਾਰਾਂ ਦੀ ਗਿਣਤੀ ਬੱਚੇ ਬੁਢੇ ਔਰਤਾਂ ਅਤੇ ਬੱਚਿਆਂ ਨੂੰ ਸਹੀਦ ਕੀਤਾ ਅਤੇ ਸਿੱਖਾ ਵਾਰ- ਵਾਰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਸ ਲਈ ਅਸੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜੇਲਾਂ ਵਿੱਚ ਨਜਰਬੰਦ ਸਿੱਖਾਂ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਹੈ ਤਾਂ ਜੋ ਸਿੱਖਾਂ ਦੇ ਅੱਲੇ ਜਖਮਾਂ ਤੇ ਮੱਲਮ ਲਾਈ ਜਾ ਸਕੇ। ਇਸ ਸਮੇਂ ਸੁਖਚੈਨ ਸਿੰਘ,ਕਰਮ ਸਿੰਘ ਅਖਾੜਾ,ਮਾਨ ਸਿੰਘ ਰੋਡੇ,ਹਰਮਿੰਦਰ ਸਿੰਘ,ਆਦਿ ਹੋਰ ਵਰਕਰ ਵੀ ਹਾਜ਼ਰ ਸਨ। ਸਾਹਿਬ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਕੇਂਦਰ ਅਤੇ ਰਾਜ ਸਰਕਾਰ ਤੋ ਰਿਹਾਈ ਦੀ ਮੰਗ:ਪੰਥਕ ਆਗੂ
ਬਾਘਾਪੁਰਾਣਾ 17 ਜਨਵਰੀ (ਰਾਜਿੰਦਰ ਸਿੰਘ ਕੋਟਲਾ)ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਗੁਰਦੇਵ ਸਿੰਘ ਕਲੱਬ ਪ੍ਰਧਾਨ,ਗੁਰਪ੍ਰੀਤ ਸਿੰਘ ਸੀਨੀਅਰ ਆਗੂ,ਸਮਸ਼ੇਰ ਸਿੰਘ ਸੀਨੀਅਰ ਆਗੂ, ਭੋਲਾ ਸਿੰਘ ਸਿਵੀਆ ਨੇ ਸਾਂਝਾ ਬਿਆਨ ਜਾਰੀ ਕਰਦਿਆ ਕੇਂਦਰ ਸਰਕਾਰ ਅਤੇ ਵੱਖ ਵੱਖ ਰਾਜ ਸਰਕਾਰਾਂ ਤੋਂ ਉਹਨਾਂ ਦੇ ਰਾਜ ਵਿੱਚ ਸਜ਼ਾਵਾਂ ਤੋ ਵੀ ਵੱਧ ਜੇਲ ਵਿੱਚ ਬਤੀਤ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭਾਈ ਦਵਿੰਦਰ ਪਾਲ ਸਿੰਘ ਭੁੱ ਦੀ ਰਿਹਾਈ ਲਈ ਉਨ੍ਹਾਂ ਦੀ ਫਾਇਲ ਤੇ ਦਸਖਤ ਨਾ ਕਰਨਾ ਬਹੁਤ ਮੰਦਭਾਗਾ ਹੈ ਪੰਥਕ ਆਗੂਆਂ ਨੇ ਕਿਹਾ ਕਿ ਐ ਕੇਜਰੀਵਾਲ ਤੂੰ ਸਾਡੇ ਸਜਾ ਪੁੂਰੀ ਕਰ ਚੁੱਕੇ ਭਾਈ ਭੁੱਲਰ ਦਸਖਤ ਕਰਨ ਤੋਂ ਮੋੜੀ ਆ,ਇਸੇ ਤਰਾਂ ਕੇਜਰੀਵਾਲ ਤੈਨੂੰ ਪੰਜਾਬ ਵਿੱਚੋ ਖਾਲੀ ਹੱਥ ਮੋੜਾ ਦੇਵੇਗਾ।ਇਹਨਾਂ ਪੰਥਕ ਆਗੂਆ ਨੇ ਸਰਕਾਰਾਂ ਨੂੰ ਸਿੰਘ ਸਾਹਿਬ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਬੰਦ ਸਾਰੇ ਸਿੰਘ ਰਿਹਾਅ ਕਰਨ ਲਈ ਕਿਹਾ ਉਨਾਂ ਕਿਹਾ ਸਿੱਖਾਂ ਨੇ ਦੇਸ ਨੂੰ ਅਜਾਦ ਕਰਾਉਣ ਲਈ 93% ਕੁਰਬਾਨੀਆਂ ਦਿੱਤੀਆਂ 1947 ਤੋਂ ਲੈ ਕੇ ਇਹਨੀ ਭਾਰੀ ਗਿਣਤੀ ਵਿੱਚ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਪਰ ਅਫਸੋਸ ਸਮੇਂ-ਸਮੇਂ ਦੀਆਂ ਕੇਂਦਰ ਅਤੇ ਪੰਜਾਬ ਸਰਕਾਰਾਂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਦੇ ਕੇ ਸਿੱਖਾਂ ਨੂੰ ਕੁੱਟਿਆ ਲੁੱਟਿਆ ਝੂਠੇ ਕੇ ਸਮੇਂ ਪਾਕੇ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਕੀਤਾ ਗਿਆ,ਫਾਂਸੀ ਦੀਆਂ ਸਖਤ ਸਜਾਵਾਂ ਦਿੱਤੀਆਂ ਅਤੇ ਸ੍ਰੀ ਅੰਮਿ੍ਤਸਰ ਸਾਹਿਬ ਵਿੱਚ ਸੰਨ 1978 ਵਿੱਚ ਨਕਲੀ ਨਿਰੰਕਾਰੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਗਈ ਗੁਰੂ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਸਿੱਖ ਕੌਮ ਦੀ ਮਹਾਨ ਹਸਤੀ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਜੱਥੇਦਾਰ ਭਾਈ ਫੌਜਾ ਸਿੰਘ ਦੀ ਅਗਵਾਈ ਸਿੰਘਾਂ ਦਾ ਜੱਥਾ ਭੇਜਿਆ ਤਾਂ ਨਕਲੀ ਨਿਰੰਕਾਰੀਆਂ ਵੱਲੋ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ਤੇ ਅੰਨੇਵਾਹ ਗੋਲੀਆਂ ਚਲਾ ਕੇ ਨਿਹੱਥੇ 13 ਸਿੰਘਾਂ ਨੂੰ ਸ਼ਹੀਦ ਕੀਤਾਉਸ ਸਮੇ ਅਕਾਲੀ ਦਲ ਬਾਦਲ ਦੀ ਸਰਕਾਰ ਸੀ,ਕੇਂਦਰ ਸਰਕਾਰ ਨੇ ਭਾਰਤੀ ਫੌਜਾਂ ਨੇ ਸੰਨ1984 ਵਿੱਚ ਸਿੱਖਾ ਦੀ ਜਾਨ ਤੋਂ ਪਿਆਰੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਅਤੇ 38 ਹੋਰ ਗੁਰਧਾਮਾਂ ਨੂੰ ਬੰਬਾਂ ਤੋਪਾਂ ਗੋਲੀਆਂ ਨਾਲ ਢਹਿ ਢੇਰੀ ਕਰ ਦਿੱਤਾ ਅਤੇ ਹਜਾਰਾਂ ਦੀ ਗਿਣਤੀ ਵਿੱਚ ਔਰਤਾਂ,ਬੁਢੇ ਨੌਜਵਾਨ ਅਤੇ ਨਿੱਕੇ-ਨਿੱਕੇ ਬੱਚਿਆਂ ਨੂੰ ਕੋਹ-ਕੋਹ ਕੇ ਸ਼ਹੀਦ ਕੀਤਾ ਗਿਆ ਉਸ ਸਮੇਂ ਭਾਰਤ ਦੀ ਪਰਧਾਨ ਮੰਤਰੀ ਇੰਦਰਾਂ ਗਾਂਧੀ ਸੀ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਖਾੜਕੂ ਵਾਦ ਦੌਰਾਨ ਸਰਕਾਰੀ ਅੱਤਵਾਦੀ ਨੇ ਸਾਡੇ ਹਜਾਰਾਂ ਦੀ ਗਿਣਤੀ ਬੱਚੇ ਬੁਢੇ ਔਰਤਾਂ ਅਤੇ ਬੱਚਿਆਂ ਨੂੰ ਸਹੀਦ ਕੀਤਾ ਅਤੇ ਸਿੱਖਾ ਵਾਰ- ਵਾਰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਸ ਲਈ ਅਸੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜੇਲਾਂ ਵਿੱਚ ਨਜਰਬੰਦ ਸਿੱਖਾਂ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਹੈ ਤਾਂ ਜੋ ਸਿੱਖਾਂ ਦੇ ਅੱਲੇ ਜਖਮਾਂ ਤੇ ਮੱਲਮ ਲਾਈ ਜਾ ਸਕੇ। ਇਸ ਸਮੇਂ ਸੁਖਚੈਨ ਸਿੰਘ,ਕਰਮ ਸਿੰਘ ਅਖਾੜਾ,ਮਾਨ ਸਿੰਘ ਰੋਡੇ,ਹਰਮਿੰਦਰ ਸਿੰਘ,ਆਦਿ ਹੋਰ ਵਰਕਰ ਵੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ