ਭੋਗਪੁਰ 21 ਜਨਵਰੀ (ਸੁਖਵਿੰਦਰ ਜੰਡੀਰ) ਹਲਕਾ ਆਦਮਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਤ ਲਾਲ ਭੱਟੀ ਦੇ ਸਮਰਥਕ ਕਾਫੀ ਸਰਗਰਮ ਹਨ, ਹਲਕੇ ਦੇ ਪਿੰਡ ਪਿੰਡ ਜਾ ਕੇ ਕਰ ਰਹੇ ਹਨ ਚੋਣ ਪ੍ਰਚਾਰ, ਜਿਸ ਦੀ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਸੱਗਰਾਵਾਲੀ ਕਿਸਾਨ ਵਿੰਗ ਦੇ ਸੀਨੀਅਰ ਆਗੂ ਨੇ ਦੱਸਿਆ ਕਿ ਜੀਤ ਲਾਲ ਭੱਟੀ ਨੂੰ ਭਰਮਾਂ ਹੰਗਾਰਾ ਮਿਲ ਰਿਹਾ ਹੈ, ਉਨ੍ਹਾਂ ਕਿਹਾ ਕਿ ਇਸ ਵਾਰ ਜੀਤ ਲਾਲ ਭੱਟੀ ਦੀ ਜਿੱਤ ਤੈਅ ਹੈ
ਅੱਜ ਹਲਕੇ ਦੇ ਕਾਲਾ ਬਕਰਾ ਵਿੱਚ ਭੱਟੀ ਦੇ ਸਮਰਥਕ ਪਹੁੰਚੇ,ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਏਜੰਡੇ ਤੋਂ ਜਾਣੂ ਕਰਵਾਇਆ ਗਿਆ।ਇਸ ਮੌਕੇ ਤੇ ਗੁਰਵਿੰਦਰ ਸਿੰਘ ਸੱਗਰਾਂਵਾਲੀ, ਧਰਰਮ ਸਿੰਘ ਸਨੋਰਾ,ਦੇਵ ਮਨੀ ਭੋਗਪੁਰ ਆਦਿ ਹਾਜ਼ਰ ਸਨ