ਲੁਟੇਰੇ ਦਿਨ-ਦਿਹਾੜੇ ਥਾਣੇ ਦੇ ਨਜਦੀਕ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਖੋਹ ਕੇ ਫਰਾਰ
112 Viewsਬਾਘਾਪੁਰਾਣਾ,21ਜਨਵਰੀ (ਰਾਜਿੰਦਰ ਸਿੰਘ ਕੋਟਲਾ) ਨਸਥਾਨਕ ਸ਼ਹਿਰ ‘ਚ ਹੋ ਰਹੀਆਂ ਲੁੱਟਾਂ-ਖੋਹਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਚੋਣ ਜਾਬਤਾ ਲੱਗਣ ਕਰਕੇ ਲੋਕਾਂ ਦੇ ਹਥਿਆਰ ਜਮ੍ਹਾਂ ਹੋਣ ਕਰਕੇ ਚੋਰ ਤੇ ਲੁਟੇਰੇ ਕਿਸਮ ਦੇ ਲੋਕਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ ਹਨ।ਸੂਰਜਭਾਨ ਪੁੱਤਰ ਮੋਹਨ ਲਾਲ ਮਾਲਕ ਭੋਲੇ ਨਾਥ ਕਨਫੈਕਸ਼ਨਰੀ ਨੇ ਪ੍ਰੈਸ ਦਿੰਦਿਆਂ ਦੱਸਿਆ ਕਿ ਉਸ…
ਧਾਰ ਕਲਾਂ ਇਲਾਕੇ ਵਿਚ ਪੁਲਸ ਨੇ ਚਲਾਇਆ ਸਰਚ ਅਭਿਆਨ
111 Viewsਸ਼ਾਹਪੁਰਕੰਢੀ 21 ਜਨਵਰੀ (ਸੁਖਵਿੰਦਰ ਜੰਡੀਰ) ਇਲਾਕੇ ਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਐੱਸਐੱਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਅਫ਼ਸਰਾਂ ਦੇ ਹੁਕਮਾਂ ਅਨੁਸਾਰ ਧਾਰ ਕਲਾਂ ਦੇ ਵੱਖ ਵੱਖ ਇਲਾਕਿਆਂ ਵਿੱਚ ਥਾਣਾ ਧਾਰ ਕਲਾਂ ਪੁਲਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਧਾਰ ਕਲਾਂ ਵਿੱਚ ਪੈਂਦੇ ਖੰਡਹਰ…
ਕੇਂਦਰੀਏ ਵਿਦਿਆਲੇ ਆਦਮਪੁਰ ਵੱਲੋਂ ਹਾਰਦਿਕ ਰਾਜਪੂਤ ਸਨਮਾਨਤ
130 Viewsਭੋਗਪੁਰ 21 ਜਨਵਰੀ(ਸੁਖਵਿੰਦਰ ਜੰਡੀਰ) ਅਖਿਲ ਭਾਰਤੀਯ ਵਿਰਸਾ ਪ੍ਰਤੀਯੋਗਤਾ ‘ਰੂਟ ਟੂ ਰੂਟਸ’2021 ਆਨਲਾਈਨ ਸੀਬੀਐਸਸੀ ਬੋਰਡ ਵੱਲੋਂ ਕਰਵਾਈ ਗਈ ਪ੍ਰਤੀਯੋਗਤਾ ਵਿੱਚ ਪੂਰੇ ਭਾਰਤ ਨੌਰਥ ਜ਼ੋਨ ਦੇ 265 ਕੇਂਦਰੀ ਵਿਦਿਆਲਿਆ ਨੇ ਭਾਗ ਲਿਆ,ਜਿਸ ਵਿੱਚੋਂ ਆਦਮਪੁਰ ਦੇ ਕੇਂਦਰੀ ਵਿਦਿਆਲਾ ਸਕੂਲ ਨੰਬਰ 1 ਦੇ ਵਿਦਿਆਰਥੀ ਭੋਗਪਰ ਦੇ ਰਹਿਣ ਵਾਲੇ ਹਾਰਦਿਕ ਰਾਜਪੂਤ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਭੋਗਪੁਰ ਅਤੇ ਪੂਰੇ…
ਸੰਵਿਧਾਨਿਕ ਵਿਤਕਰਿਆਂ ਤੇ ਬੇਇਨਸਾਫ਼ੀਆਂ ਵਿਰੁੱਧ ਪੰਥਕ ਨੌਜਵਾਨ ਜਥੇਬੰਦੀਆਂ 26 ਨੂੰ ਮਨਾਉਣਗੀਆਂ ਕਾਲ਼ਾ ਦਿਨ
113 Viewsਅੰਮ੍ਰਿਤਸਰ 21ਜਨਵਰੀ(ਨਜ਼ਰਾਨਾ ਨਿਊਜ਼ ਨੈੱਟਵਰਕ) ਨੌਜਵਾਨ ਜਥੇਬੰਦੀਆਂ ਨੇ ਅਰਵਿੰਦਰ ਕੇਜਰੀਵਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸਾਧਿਆ ਨਿਸ਼ਾਨਾ, ਜੇਕਰ ਬੰਦੀ ਸਿੰਘ ਰਿਹਾਅ ਨਾ ਹੋਏ ਤਾਂ ਆਮ ਆਦਮੀ ਪਾਰਟੀ ਦੇ ਨਾਲ਼ ਭਾਜਪਾ ਦਾ ਵੀ ਹੋਵੇਗਾ ਪੰਜਾਬ ‘ਚ ਜਬਰਦਸਤ ਵਿਰੋਧ 72 ਸਾਲਾਂ ਦੀ ਸੰਵਿਧਾਨਕ ਗੁਲਾਮੀ, ਸ਼ੋਸ਼ਣ, ਜ਼ਿਆਦਤੀਆਂ ਤੇ ਬੇਇਨਸਾਫੀ ਵਿਰੁੱਧ ਦਲ ਖਾਲਸਾ ਨਾਲ…
ਲਾਪਤਾ 328 ਸਰੂਪਾਂ ਦੇ ਇਨਸਾਫ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਕੀਤੀ ਸ਼ੁਰੂ
87 Viewsਅੰਮ੍ਰਿਤਸਰ, 21 ਜਨਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਜਿਸ਼ ਤਹਿਤ ਲਾਪਤਾ ਕੀਤੇ ਗਏ 328 ਪਾਵਨ ਸਰੂਪਾਂ ਦੇ ਇਨਸਾਫ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਵਾਜ਼ ਬੁਲੰਦ ਕਰਨ ਲਈ ਭਾਈ ਹਰਮਿੰਦਰ ਸਿੰਘ ਪਾਇਲ ਵੱਲੋਂ ਅੱਜ ਪੰਜ ਤਖ਼ਤਾਂ ਦੀ ਸਤਵੀਂ ਪੈਦਲ ਯਾਤਰਾ ਅਰੰਭ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਉਪਰੰਤ ਸ੍ਰੀ…