ਭੋਗਪੁਰ 23 ਜਨਵਰੀ ( ਸੁਖਵਿੰਦਰ ਜੰਡੀਰ ) ਡੈਮੋਕਰੇਟਿਕ ਭਾਰਤੀਆ ਲੋਕ ਦਲ ਨੇ ਅਕਾਲੀ ਦਲ ਬਸਪਾ ਨੂੰ ਸਮਰਥਨ ਕੀਤਾ ਹੈ, ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਹੀ ਸੂਬੇ ਨੂੰ ਮੁੜ ਲੀਹ ’ਤੇ ਪਾ ਸਕਦਾ ਹੈ ਅਤੇ ਪੰਜਾਬ ਨੂੰ ਮੁੜ ਖੁਸ਼ਹਾਲ ਬਣਾ ਸਕਦਾ ਹੈ। ਇਸ ਮੋਕੇ ਤੇ ਕੁਲਜੀਤ ਸਿੰਘ ਭੋਗਪੁਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਚ 117 ਸੀਟਾਂ ਤੇ ਅਕਾਲੀਦਲ ਬਸਪਾ ਜਿੱਤ ਹਾਂਸਲ ਕਰੇਗਾ, ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਲਾਵੇਗੀ ਪੂਰਾ ਜ਼ੋਰ ਇਸ ਮੌਕੇ ਡੈਮੋਕ੍ਰੇਟਿਕ ਭਾਰਤੀਆ ਲੋਕ ਦਲ ਦੇ ਕੌਮੀ ਮੀਤ ਪ੍ਰਧਾਨ ਅਮਰਜੀਤ ਸਿੰਘ ਸਹੋਤਾ,ਕੌਮੀ ਜਰਨਲ ਸੈਕਟਰੀ, ਰੂੜਾ ਰਾਮ ਗਿੱਲ, ਮੰਗਤ ਰਾਮ ਕਲਿਆਣ ਕੌਮੀ ਸਕੱਤਰ, ਗੁਰਦੇਵ ਸਿੰਘ ਮਾਲੜੀ ਕੌਮੀ ਸਕੱਤਰ, ਸੁਰਿੰਦਰ ਖੋਸਲਾ ਕੌਮੀ ਸਕੱਤਰ, ਸ. ਕੁਲਜੀਤ ਸਿੰਘ ਕੌਮੀ ਬੁਲਾਰਾ, ਪ੍ਰੇਮ ਪ੍ਰਕਾਸ਼ ਚੋਣ ਪ੍ਰਭਾਵੀ ਪੰਜਾਬ, ਸ. ਜਸਵਿੰਦਰ ਸਿੰਘ ਗਿੱਲ ਪੰਜਾਬ ਪ੍ਰਧਾਨ, ਚਰਨਜੀਤ ਕਲਿਆਣ ਸੀਨੀਅਰ ਆਗੂ, ਸ. ਨਿੰੰਦਰ ਸਿੰਘ, ਪ੍ਰਧਾਨ, ਜ਼ਿਲ੍ਹਾ ਮੁਕਤਸਰ , ਸ. ਬਲਵਿੰਦਰ ਸਿੰਘ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਬੀਬਾ ਕਰਮਜੀਤ ਕੌਰ ਪ੍ਰਧਾਨ ਮਹਿਲਾ ਵਿੰਗ, ਜ਼ਿਲ੍ਹਾ ਫ਼ਿਰੋਜ਼ਪੁਰ, ਕਰਮਜੀਤ ਹਲਕਾ ਇੰਚਾਰਜ, ਵਿਧਾਨ ਸਭਾ ਮਲੋਟ ਤੋਂ ਇਲਾਵਾ ਪਰਮਜੀਤ ਸਿੰਘ, ਵੀਕਰ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਭਜਨ ਸਿੰਘ, ਮੰਦਰ ਸਿੰਘ, ਪ੍ਰਕਾਸ਼ ਕੌਰ, ਰਮੇਸ਼ ਕੁਮਾਰ, ਜਸਵਿੰਦਰ ਸਿੰਘ, ਪੀਟਰ ਮਸੀਹ, ਲਖਵਿੰਦਰ ਸਿੰਘ ਆਦਿ ਮੌਜੂਦ ਸਨ।