ਖਾਲਸਾ ਕਲਾਥ ਹਾਊਸ ਭੋਗਪੁਰ ਦੁਕਾਨ ਦੇ ਨਾਲ ਨਾਲ ਨਿਭਾ ਰਿਹਾ ਹੈ ਸਮਾਜਿਕ ਸੇਵਾ

146 Views ਭੋਗਪੁਰ 23 ਜਨਵਰੀ ( ਸੁਖਵਿੰਦਰ ਜੰਡੀਰ ) ਭੋਗਪੁਰ ਸ਼ਹਿਰ ਰੇਲਵੇ ਰੋਡ ਤੇ ਰੇਲਵੇ ਸਟੇਸ਼ਨ ਦੇ ਕੋਲ਼ ਕੱਪੜੇ ਦੀ ਮਸ਼ਹੂਰ ਦੁਕਾਨ ਹੈ ਖਾਲਸਾ ਕਲਾਥ ਹਾਊਸ,ਅਤੇੇ ਖਾਲਸਾ ਕਲਾਥ ਹਾਊਸ ਦੁਕਾਨ ਦੇ ਵਿੱਚ ਹਰ ਬਰੈਟੀ ਦੇ ਕੱਪੜੇ ਮਿਲਦੇ ਹਨ, ਭੋਗਪੁਰ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕੇ ਇਸ ਦੁਕਾਨ ਵਿਚ ਜੋ ਗਾਹਕ ਇਕ ਵਾਰ ਚਲਾ ਜਾਏ…

|

ਡੈਮੋਕਰੈਟਿਕ ਭਾਰਤੀਯ ਲੋਕ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਸਮਰਥਨ

85 Viewsਭੋਗਪੁਰ 23 ਜਨਵਰੀ ( ਸੁਖਵਿੰਦਰ ਜੰਡੀਰ ) ਡੈਮੋਕਰੇਟਿਕ ਭਾਰਤੀਆ ਲੋਕ ਦਲ ਨੇ ਅਕਾਲੀ ਦਲ ਬਸਪਾ ਨੂੰ ਸਮਰਥਨ ਕੀਤਾ ਹੈ, ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਹੀ ਸੂਬੇ ਨੂੰ ਮੁੜ ਲੀਹ ’ਤੇ ਪਾ ਸਕਦਾ ਹੈ ਅਤੇ ਪੰਜਾਬ ਨੂੰ ਮੁੜ ਖੁਸ਼ਹਾਲ ਬਣਾ ਸਕਦਾ ਹੈ। ਇਸ…

ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਲੰਗੇਆਣਾ ਨਵਾਂ ਜਿਲਾ ਮੋਗਾ ਨੇੜੇ ਬਾਘਾਪੁਰਾਣਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਨੀ,ਪੁੱਤਰਾਂ ਦੇ ਦਾਨੀ ਦਸਮੇਸ ਪਿਤਾ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਤੇ ਸੁਰਜੀਤ ਗਤਕਾ ਅਖਾੜਾ ਭਿੰਡਰਕਲਾਂ ਦੇ ਸਿੰਘਾਂ ਨੇ ਗਤਕੇ ਦੇ ਜੌਹਰ ਵਿਖਾਏ।

98 Viewsਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਲੰਗੇਆਣਾ ਨਵਾਂ ਜਿਲਾ ਮੋਗਾ ਨੇੜੇ ਬਾਘਾਪੁਰਾਣਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਨੀ,ਪੁੱਤਰਾਂ ਦੇ ਦਾਨੀ ਦਸਮੇਸ ਪਿਤਾ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਤੇ ਸੁਰਜੀਤ ਗਤਕਾ ਅਖਾੜਾ ਭਿੰਡਰਕਲਾਂ ਦੇ ਸਿੰਘਾਂ ਨੇ ਗਤਕੇ ਦੇ ਜੌਹਰ ਵਿਖਾਏ।

| | |

ਸ਼ਾਇਰ ਕੰਵਰ ਇਕਬਾਲ ਸਿੰਘ ਗਣਤੰਤਰ ਦਿਵਸ ਮੌਕੇ ਲਾਲ ਕਿਲੇ ਵਾਲੇ ਰਾਸ਼ਟਰੀ ਕਵੀ ਦਰਬਾਰ ਵਿੱਚ ਪੜ੍ਹਨਗੇ ਕਵਿਤਾ

106 Viewsਕਪੂਰਥਲਾ 23 ਜਨਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਦਿੱਲੀ ਸਰਕਾਰ ਦੇ ਅਦਾਰੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਗਣਤੰਤਰ ਦਿਵਸ ਦੇ ਸਬੰਧ ਵਿੱਚ ਹਿੰਦੋਸਤਾਨ ਦੇ 11 ਨਾਮਵਰ ਕਵੀਆਂ ਦਾ ਰਾਸ਼ਟਰੀ ਪੰਜਾਬੀ ਕਵੀ-ਦਰਬਾਰ 24 ਜਨਵਰੀ ਸ਼ਾਮ 4 ਵਜੇ ਕਰਵਾਇਆ ਜਾ ਰਿਹਾ ਹੈ ! ਜ਼ਿਕਰਯੋਗ ਹੈ ਕਿ 1947 ਦੀ ਭਾਰਤ-ਪਾਕਿ ਵੰਡ ਤੋਂ ਬਾਅਦ ਹਰ ਸਾਲ ਲਗਾਤਾਰ 26 ਜਨਵਰੀ…

| | |

ਕਰਤਾਰਪੁਰ ਪ੍ਰੈੱਸ ਕਲੱਬ ਦੇ ਸਰਬ-ਸੰਮਤੀ ਨਾਲ ਰਾਕੇਸ਼ ਪੁੰਜ ਬਣੇ ਪ੍ਰਧਾਨ ਤੇ ਬੋਧ ਪ੍ਰਕਾਸ਼ ਸਾਹਨੀ ਬਣੇ ਚੇਅਰਮੈਨ

100 Viewsਕਰਤਾਰਪੁਰ 23 ਜਨਵਰੀ (ਭੁਪਿੰਦਰ ਸਿੰਘ ਮਾਹੀ): ਕਰਤਾਰਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਅਤੇ ਸਮੂਚੀ ਟੀਮ ਦੀ ਚੋਣ ਸਥਾਨਕ ਹੋਟਲ ਵਿੱਚ ਇਕ ਮੀਟਿੰਗ ਦੌਰਾਨ ਸਰਬ-ਸੰਮਤੀ ਨਾਲ ਬੋਧ ਪ੍ਰਕਾਸ਼ ਸਾਹਨੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਜਿਸ ਵਿੱਚ ਕਰਤਾਰਪੁਰ ਪ੍ਰੈੱਸ ਕਲੰਬ ਦੇ ਸਮੂਹ ਪੱਤਰਕਾਰਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਾਲ 2021-22 ਦੇ ਪ੍ਰਧਾਨ ਰਹੇ ਬੋਧ…

| | | | |

*ਦਸਤਾਰ*

98 Viewsਸਮੁੱਚੀ ਦੁਨੀਆਂ ਵਿੱਚ ਸਿੱਖ ਆਪਣੀ ਦਸਤਾਰ ਤੋਂ ਪਛਾਣਿਆ ਜਾਂਦਾ ਹੈ। ਸਿੱਖ ਧਰਮ ਵਿੱਚ ਦਸਤਾਰ ਨੂੰ ਸਰੀਰ ਦਾ ਹੀ ਅੰਗ ਮੰਨਿਆ ਜਾਂਦਾ ਹੈ। ਦਸਤਾਰ ਤੋਂ ਬਿਨਾਂ ਸਿੱਖ ਦੀ ਪਛਾਣ ਅਧੂਰੀ ਹੈ। ਦਸਤਾਰ ਨੂੰ ਜਿੱਥੇ ਸਰਦਾਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉੱਥੇ ਹੀ ਇਹ ਰੂਹਾਨੀਅਤ ਦੀ ਵੀ ਪ੍ਰਤੀਕ ਹੈ। ਸਿੱਖ ਧਰਮ ਦੇ ਨਿਯਮਾਂ ਮੁਤਾਬਿਕ ਸਿੱਖ ਦੀ…

| |

10 ਕਰੋੜੀ ਹਨੀ,ਸੀ ਐਮ ਚੰਨੀ ਦਾ ਕਮਾਊ ਪੁੱਤ-ਮਜੀਠੀਆ। ਕਿਹਾ-100 ਕਰੋੜ ਦਾ ਹੋਇਆ ਨਾਜਾਇਜ਼ ਮਾਈਨਿੰਗ ਘੁਟਾਲਾ ? ਈਡੀ ਅਤੇ ਕੇਂਦਰ ਚੰਨੀ ਨਾਲ ਰਲੇ-ਮਜੀਠੀਆ। ਈਡੀ ਦੀ ਰੇਡ ਤੇ ਸਿੱਧੂ ਕਿਉਂ ਚੁੱਪ-ਮਜੀਠੀਆ

102 Views10 ਕਰੋੜੀ ਹਨੀ,ਸੀ ਐਮ ਚੰਨੀ ਦਾ ਕਮਾਊ ਪੁੱਤ-ਮਜੀਠੀਆ। ਕਿਹਾ-100 ਕਰੋੜ ਦਾ ਹੋਇਆ ਨਾਜਾਇਜ਼ ਮਾਈਨਿੰਗ ਘੁਟਾਲਾ ? ਈਡੀ ਅਤੇ ਕੇਂਦਰ ਚੰਨੀ ਨਾਲ ਰਲੇ-ਮਜੀਠੀਆ। ਈਡੀ ਦੀ ਰੇਡ ਤੇ ਸਿੱਧੂ ਕਿਉਂ ਚੁੱਪ-ਮਜੀਠੀਆ । ਚੰਡੀਗੜ੍ਹ-ਨਜ਼ਰਾਨਾ ਟੀ.ਵੀ ਨਿਊਜ਼ ( ਭੁਪਿੰਦਰ ਸਿੰਘ ਮਾਹੀ)-ਮੁੱਖ ਮੰਤਰੀ ਸ: ਚੰਨੀ ਦੇ ਰਿਸ਼ਤੇਦਾਰ ਤੇ ਈਡੀ ਦੀ ਰੇਡ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਿੱਗਜ਼…

| | |

ਅਗਲੇ ਹੁਕਮਾਂ ਤੱਕ 22 ਵਾਲੀਆਂ ਚੋਣ ਪਾਬੰਦੀਆ ਰਹਿਣਗੀਆਂ ਜਾਰੀ। ਚੰਨੀ ‘ਚ ਹਿੰਮਤ ਹੈ ਤਾਂ ਮੇਰੇ ਵਿਰੁੱਧ ਧੂਰੀ ਤੋਂ ਲੜਨ ਚੋਣ-ਮਾਨ ਮੈਂ ਪੰਜਾਬ ਮਾਡਲ ਲੈਕੇ ਚੋਣਾਂ ਵਿੱਚ ਆਇਆ ਹਾਂ-ਸਿੱਧੂ ਚੰਨੀ-ਸਿੱਧੂ ਦੋਵੇਂ ਨਿਕੰਮੇ,ਸੀ.ਐਮ ਬਣਨਦੇ ਲਾਇਕ ਨਹੀਂ-ਕੈਪਟਨ

93 Viewsਦਿੱਲੀ/ਚੰਡੀਗੜ੍ਹ-ਨਜ਼ਰਾਨਾ ਟੀਵੀ ਨਿਊਜ਼ ( ਭੁਪਿੰਦਰ ਸਿੰਘ ਮਾਹੀ ) ਚੋਣ ਕਮਿਸ਼ਨ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਪੰਜ ਸੂਬਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੂਜੀ ਵਾਰ ਲਗਾਈਆਂ ਗਈਆਂ ਪਾਬੰਦੀਆਂ ‘ਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਹਿਮ ਸੂਤਰਾਂ ਮੁਤਾਬਕ ਅੱਜ ਚੋਣ ਕਮਿਸ਼ਨ ਦੀ ਇਸ ਸਬੰਧੀ ਹੋਈ ਮੀਟਿੰਗ ਵਿਚ ਫੈਸਲਾ ਲਿਆ ਗਿਆ,ਕਿ…

| |

ਸੌਦਾ ਸਾਧ ਨੂੰ ਮੰਨਣ ਵਾਲੇ ਅਕਾਲੀ ਉਮੀਦਵਾਰ ਨੇ ਚੋਣ ਲੜਨ ਤੋਂ ਹੱਥ ਕੀਤੇ ਖੜ੍ਹੇ।

89 Viewsਬੱਲੂਆਣਾ ਤੋਂ ਸਨ ਅਕਾਲੀ ਉਮੀਦਵਾਰ। ਚਰਚਾ ਕਿ ਅਕਾਲੀ ਘੱਟ,ਤੇ ਡੇਰਾ ਪ੍ਰੇਮੀ ਲਗਦਾ ਸੀ ਜ਼ਿਆਦਾ ? ਭਦੌੜ ਤੋਂ ਕਿਸਾਨ ਮੋਰਚੇ ਦਾ ਉਮੀਦਵਾਰ ਵੀ ਭੱਜਿਆ ? ਬਰਨਾਲਾ/ਬੱਲੂਆਣਾ/ਭਦੌੜ , ਨਜ਼ਰਾਨਾ ਟੀਵੀ ਨਿਊਜ਼ ( ਰਜਿੰਦਰ ਸਿੰਘ ਕੋਟਲਾ ) ਬੱਲੂਆਣਾ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਰਦੇਵ ਸਿੰਘ ਮੇਘ ਨੇ ਸੌਦਾ ਸਾਧ ਦੇ ਡੇਰੇ ਪੁੱਜ ਕੇ ਨਾ ਸਿਰਫ਼ ਰਾਮ…