ਭੋਗਪੁਰ 24 ਜਨਵਰੀ (ਸੁਖਵਿੰਦਰ ਜੰਡੀਰ) ਵੁੱਡਬਰੀ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵੱਲੋਂ ਨੈਸ਼ਨਲ ਬੇਟੀ ਬਚਾਓ ਆਨਲਾਈਨ ਦਿਵਸ ਮਨਾਇਆ ਗਿਆ ਬੱਚਿਆਂ ਨੇਪੋਸਟਰ ਬਣਾਏ ਅਤੇ ਕਵਿਤਾਵਾਂ ਪੇਸ਼ ਕੀਤੀਆਂ,ਪ੍ਰੀਵਿੰਗ ਦੇ ਬੱਚਿਆਂ ਨੇ ਧੀਆਂ ਦੇ ਕਿਰਦਾਰ ਨੂੰ ਵੱਖ-ਵੱਖ ਤਰ੍ਹਾਂ ਪੇਸ਼ ਕੀਤਾ।
ਇਸ ਮੌਕੇ ਤੇ ਪ੍ਰਿੰਸੀਪਲ ਰੋਜ਼ੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸਕਾਲਰਸ਼ਿਪ ਸਕੀਮ ਮੁਤਾਬਿਕ ਛੋਟ ਦਿੱਤੀ ਗਈ ਹੈ ਪ੍ਰੀ ਵਿੰਗ ਦੇ ਬੱਚਿਆਂ ਲਈ ਬਿਲਕੁਲ ਮੁਫਤ ਹੈ, ਉਨਾਂ ਦੀ ਦਾਖਲਾ ਫੀਸ ਟਰਾਂਸਪੋਰਟਸ ਫੀਸ 31 ਜਨਵਰੀ 2022 ਤੱਕ ਮੁਫਤ ਹੈ,ਇਸ ਮੌਕੇ ਤੇ ਮੈਨੇਜਰ ਮਨਜਿੰਦਰ ਕੌਰ ਦੇ ਨਾਲ ਆਦਿ ਹਾਜਰ ਸਨ।