ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਨੂੰ   ਟਿਕਟ ਦੇਣ ਤੇ ਹਾਈਕਮਾਂਡ ਦਾ ਧੰਨਵਾਦ ਕੀਤਾ
| |

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਨੂੰ ਟਿਕਟ ਦੇਣ ਤੇ ਹਾਈਕਮਾਂਡ ਦਾ ਧੰਨਵਾਦ ਕੀਤਾ

104 Viewsਭੋਗਪੁਰ 25 ਜਨਵਰੀ (ਸੁਖਵਿੰਦਰ ਜੰਡੀਰ) ਜੌਨ ਬਾਬਾ ਬਕਾਲਾ ਸਾਹਿਬ ਦੇ ਜਿਲ੍ਹਾ ਪ੍ਰੀਸ਼ਦ ਇਨਚਾਰਜ ਸ਼: ਸੁਖਜਿੰਦਰ ਸਿੰਘ ਧਿਆਨਪੁਰ ਨੇ ਹਲਕਾ ਬਾਬਾ ਬਕਾਲਾ ਸਾਹਿਬ ਤੋ ਸ੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੂੰ ਟਿਕਟ ਦੇਣ ਤੇ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੂੰ ਅਤੇ ਸਮੂਹ ਅਕਾਲੀਦਲ ਵਰਕਰਾਂ…

ਪਾਸਟਰ ਵਿਜੇ ਸਿੱਧੂ ਘੋੜਾਵਾਹਾ ਅਤੇ ਸੀਮਾਂ ਰਾਣੀ ਨੂੰ ਦਸਵੀਂ ਵਰੇਗੰਢ ਮੁਬਾਰਕ
| |

ਪਾਸਟਰ ਵਿਜੇ ਸਿੱਧੂ ਘੋੜਾਵਾਹਾ ਅਤੇ ਸੀਮਾਂ ਰਾਣੀ ਨੂੰ ਦਸਵੀਂ ਵਰੇਗੰਢ ਮੁਬਾਰਕ

123 Viewsਪਾਸਟਰ ਵਿਜੇ ਸਿੱਧੂ ਘੋੜਾਵਾਹਾ ਸੀਮਾ ਰਾਣੀ ਨੇ ਦਸਵੀਂ ਵਰੇਗੰਢ ਮਨਾਈ

ਆਪ ਦੀ ਸਰਕਾਰ ਬਣਨਾ ਤੈਅ : – ਸਕੱਤਰ ਸਿੰਘ
| |

ਆਪ ਦੀ ਸਰਕਾਰ ਬਣਨਾ ਤੈਅ : – ਸਕੱਤਰ ਸਿੰਘ

107 Viewsਭੋਗਪੁਰ 25 ਜਨਵਰੀ (ਸੁਖਵਿੰਦਰ ਜੰਡੀਰ) ਹਲਕਾ ਆਦਮਪੁਰ ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਸਰਦਾਰ ਸਕੱਤਰ ਸਿੰਘ ਨੂੰ ਆਦਮਪੁਰ ਤੋਂ ਹਲਕਾ ਇੰਚਾਰਜ ਅਤੇ ਕੰਪੇਨ ਮੈਨੇਜਰ ਦਾ ਅਹੁਦਾ ਦਿੱਤਾ ਗਿਆ। ਸਕੱਤਰ ਸਿੰਘ ਨੇ ਹਾਈ ਕਮਾਂਡ ਆਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਨਿਭਾਉਣਗੇ।ਸਕੱਤਰ ਸਿੰਘ ਨੇ ਕਿਹਾ ਕਿ ਇਸ…

ਐਸ ਐਚ ਓ  ਰਛਪਾਲ ਸਿੰਘ ਭੁਲੱਥ ਪੁਲਿਸ ਪਾਰਟੀ ਵਲੋ  ਲੁੱਟ ਖੋਹ ਦਾ ਗਿਰੋਹ ਕਾਬੂ
| | |

ਐਸ ਐਚ ਓ ਰਛਪਾਲ ਸਿੰਘ ਭੁਲੱਥ ਪੁਲਿਸ ਪਾਰਟੀ ਵਲੋ ਲੁੱਟ ਖੋਹ ਦਾ ਗਿਰੋਹ ਕਾਬੂ

99 Viewsਭੋਗਪੁਰ 25 ਜਨਵਰੀ (ਸੁਖਵਿੰਦਰ ਜੰਡੀਰ) ਐਸ ਐਸ ਪੀ ਸੀ੍ ਹਰੀਸ਼ ਉਮ ਪ੍ਰਕਾਸ਼ ਕਪੂਰਥਲਾ ਅਤੇ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਭੁਲੱਥ ਅਮਰੀਕ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਧ ਰਹੀਆਂ ਲੁੱਟਾ ਖੋਹਾਂ ਚੋਰੀਆ ਦੀਆਂ ਵਾਰਦਾਤਾਂ ਦੀ ਰੋਕਥਾਮ ਲਈ ਇਲਾਕਾ ਥਾਣਾ ਦੀਆਂ ਹੱਦਾਂ ਤੇ ਸਖਤ ਨਾਕਾਬੰਦੀ ਕਰਕੇ ਰਾਤ ਸਮੇਂ ਪੁਲਿਸ ਗਸਤਾ ਦੌਰਾਨ ਚੋਰੀਆ ਅਤੇ ਲੁੱਟਾਂ-ਖੋਹਾਂ ਕਰਨ…

ਨੈਸ਼ਨਲ ਬੇਟੀ ਬਚਾਓ ਦਿਵਸ ਮਨਾਇਆ
| | | | | | | | | |

ਨੈਸ਼ਨਲ ਬੇਟੀ ਬਚਾਓ ਦਿਵਸ ਮਨਾਇਆ

111 Viewsਭੋਗਪੁਰ 24 ਜਨਵਰੀ (ਸੁਖਵਿੰਦਰ ਜੰਡੀਰ) ਵੁੱਡਬਰੀ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵੱਲੋਂ ਨੈਸ਼ਨਲ ਬੇਟੀ ਬਚਾਓ ਆਨਲਾਈਨ ਦਿਵਸ ਮਨਾਇਆ ਗਿਆ ਬੱਚਿਆਂ ਨੇਪੋਸਟਰ ਬਣਾਏ ਅਤੇ ਕਵਿਤਾਵਾਂ ਪੇਸ਼ ਕੀਤੀਆਂ,ਪ੍ਰੀਵਿੰਗ ਦੇ ਬੱਚਿਆਂ ਨੇ ਧੀਆਂ ਦੇ ਕਿਰਦਾਰ ਨੂੰ ਵੱਖ-ਵੱਖ ਤਰ੍ਹਾਂ ਪੇਸ਼ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਰੋਜ਼ੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸਕਾਲਰਸ਼ਿਪ ਸਕੀਮ ਮੁਤਾਬਿਕ ਛੋਟ ਦਿੱਤੀ…

ਰਾਣਾ ਗੁਰਜੀਤ ਦੀ ਸੋਨੀਆ ਨੂੰ ਲਿਖੀ ਚਿੱਠੀ ਤੇ ਖਹਿਰਾ ਦਾ ਪਲਟਵਾਰ
| | |

ਰਾਣਾ ਗੁਰਜੀਤ ਦੀ ਸੋਨੀਆ ਨੂੰ ਲਿਖੀ ਚਿੱਠੀ ਤੇ ਖਹਿਰਾ ਦਾ ਪਲਟਵਾਰ

110 Viewsਚੰਡੀਗੜ੍ਹ  – ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਸਿੰਘ ਵਲੋੰ ਸੋਨਿਆ ਨੁੂੰ ਲਿਖੀ ਚਿੱਠੀ  ਜਿਸ ਵਿੱਚ ਖਹਿਰਾ ਨੂੰ ਪਾਰਟੀ ਚੋਂ ਕੱਢਣ ਦੀ ਗੱਲ ਕੀਤੀ ਗਈ  ਹੇੈ ਤੇ ਫੇਸਬੁੱਕ ਪੋਸਟ ਦੇ ਜ਼ਰੀਏ ਜਵਾਬ ਦਿੱਤਾ ਹੈ । ਖਹਿਰਾ ਦੀ ਫੇਸਬੁੱਕ ਪੋਸਟ ‘ਚ ਕਿਹਾ ਹੇੈ ਕਿ  “ਮੇਰੇ ਖ਼ਿਲਾਫ਼ ਬੇਬੁਨਿਆਦ ਅਤੇ ਮਨਘੜਤ ਇਲਜਾਮ ਲਗਾਉਣ ਅਤੇ ਕਾਂਗਰਸ ਦੀ ਭੁਲੱਥ ਵਿੱਚ…

ਪ੍ਰਤਾਪ ਬਾਜਵਾ ਦੇ ਖਿਲਾਫ਼ ਚੋਣ ਨਹੀਂ ਲੜਨਗੇ ਫਤਿਹਜੰਗ ਬਾਜਵਾ
| | |

ਪ੍ਰਤਾਪ ਬਾਜਵਾ ਦੇ ਖਿਲਾਫ਼ ਚੋਣ ਨਹੀਂ ਲੜਨਗੇ ਫਤਿਹਜੰਗ ਬਾਜਵਾ

96 Viewsਬਟਾਲਾ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ’ਚ ਹੁਣ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਬਾਜਵਾ ਭਰਾਵਾਂ ਦਰਮਿਆਨ ਹੁਣ ਸਿਆਸੀ ਜੰਗ ਨਹੀਂ ਹੋਵੇਗੀ। ਕਿਉਂਕਿ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਨੇ ਫਤਿਹਜੰਗ ਸਿੰਘ ਬਾਜਵਾ ਨੂੰ ਟਿਕਟ ਨਹੀਂ ਦਿੱਤੀ ਜਦਕਿ ਕਾਂਗਰਸ ਪਾਰਟੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਾਦੀਆਂ ਤੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ…