62 Views
ਭੋਗਪੁਰ 25 ਜਨਵਰੀ (ਸੁਖਵਿੰਦਰ ਜੰਡੀਰ) ਜੌਨ ਬਾਬਾ ਬਕਾਲਾ ਸਾਹਿਬ ਦੇ ਜਿਲ੍ਹਾ ਪ੍ਰੀਸ਼ਦ ਇਨਚਾਰਜ ਸ਼: ਸੁਖਜਿੰਦਰ ਸਿੰਘ ਧਿਆਨਪੁਰ ਨੇ ਹਲਕਾ ਬਾਬਾ ਬਕਾਲਾ ਸਾਹਿਬ ਤੋ ਸ੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੂੰ ਟਿਕਟ ਦੇਣ ਤੇ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੂੰ ਅਤੇ ਸਮੂਹ ਅਕਾਲੀਦਲ ਵਰਕਰਾਂ ਨੂੰ ਵਧਾਈ ਦਿੱਤੀ! ਇਸ ਮੌਕੇ ਤੇ ਬਲਜੀਤ ਸਿੰਘ ਜਲਾਲ ਉਸਮਾ ਦਾ ਲੱਡੂਆ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਮੂਹ ਅਕਾਲੀਦਲ ਵਰਕਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਤੇ ਸਾਬਕਾ ਸਰਪੰਚ ਸ: ਹੰਸਰਾਜ ਸਿੰਘ ਧਿਆਨਪੁਰ, ਪ੍ਰਭ ਸਿੰਘ ਰਤਨਗੜ੍ਹ,ਜਸ ਕੋਟਲੀ, ਮਲਕੀਤ ਸਿੰਘ ਧਿਆਨਪੁਰ, ਸ਼ੀਰਾ ਨਿੱਜਰ, ਕਸ਼ਮੀਰ ਸਿੰਘ ਫੱਤੂਵਾਲ, ਜਸਪਾਲ ਸਿੰਘ ਨਿਰੰਜਨਪੁਰ,ਗੁਰਵਿੰਦਰ ਸਿੰਘ ਕਾਲੇਕੇ, ਕਾਕਾ ਬਿਆਸ ਆਦਿ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ