ਜਿਨ੍ਹਾਂ ਦੀਆਂ ਬਹੂ-ਬੇਟੀਆਂ ਗਜ਼ਨੀ ਦੇ ਬਜ਼ਾਰਾਂ ‘ਚੋਂ ਬਚਾ ਕੇ ਵਾਪਸ ਲਿਆਉਂਦੇ ਰਹੇ, ਉਹ ਸਾਡੀਆਂ ਧੀਆਂ-ਭੈਣਾਂ ਦੀ ਪੱਤ ਦਿੱਲੀ ‘ਚ ਰੋਲ ਰਹੇ ਨੇ।
ਕਾਸ਼! ਸਾਡੇ ਕੋਲ ਇਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਕੋਈ ਆਗੂ ਹੁੰਦਾ! ਅੱਜ ਉਹਨਾਂ ਖ਼ਾਲਿਸਤਾਨੀ ਜੁਝਾਰੂ-ਜਰਨੈਲਾਂ ਦੀ ਯਾਦ ਆ ਰਹੀ ਹੈ ਜੋ ਧੀਆਂ-ਭੈਣਾਂ ਦੇ ਰਾਖੇ ਸਨ।
ਇਸ ਘਟਨਾ ਨੇ ਇੱਕ ਵਾਰ ਫਿਰ ਨਵੰਬਰ 1984 ਦੀ ਯਾਦ ਤਾਜਾ ਕਰਵਾ ਦਿੱਤੀ ਹੈ, ਹਿੰਦੂਆਂ ਦੀ ਮਾਨਸਿਕਤਾ ਸਿੱਖਾਂ ਪ੍ਰਤੀ ਅੱਜ ਵੀ ਜਿਉਂ ਦੀ ਤਿਉਂ ਹੈ। ਇਸ ਲਈ ਵੱਖਰੇ ਸਿੱਖ ਰਾਜ ਖ਼ਾਲਿਸਤਾਨ ਬਿਨਾਂ ਸਿੱਖਾਂ ਦਾ ਗੁਜਾਰਾ ਨਹੀਂ ਹੈ।
ਇਹ ਦਿੱਲੀ ਸਿੱਖਾਂ ਦੀ ਕਾਤਲ ਹੈ, ਇਸ ਤੋਂ ਕੋਈ ਇਨਸਾਫ਼ ਨਹੀਂ ਮਿਲਣਾ, ਭਾਰਤ ਬਲਾਤਕਾਰੀਆਂ ਦਾ ਦੇਸ਼ ਹੈ। ਇਸ ਭਾਰਤੀ/ਹਿੰਦੂ ਸੱਭਿਅਤਾ ਅਤੇ ਵਹਿਸ਼ੀਪੁਣੇ ‘ਤੇ ਦੁਰ ਲਾਹਣਤ ਹੈ।
ਜੇ ਪੀੜਤ ਲੜਕੀ ਹਿੰਦੂ ਹੁੰਦੀ ਤਾਂ ਪੂਰਾ ਦੇਸ਼ ਹਿੱਲ ਜਾਣਾ ਸੀ ਤੇ ਮੀਡੀਆ ਨੇ ਚੀਕ ਚਿਹਾੜਾ ਪਾਉਣਾ ਸੀ ਪਰ ਸਿੱਖਾਂ ਵਾਰੀ ਸਭ ਨੇ ਖਾਮੋਸ਼ੀ ਧਾਰ ਲਈ ਹੈ।
– ਰਣਜੀਤ ਸਿੰਘ ਦਮਦਮੀ ਟਕਸਾਲ #SYFB