ਹਲਕਾ ਆਦਮਪੁਰ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰ੍ਹਾ ਉਤਰਾਂਗਾ : ਕੋਟਲੀ
67 Viewsਭੋਗਪੁਰ, 3 ਫਰਵਰੀ (ਸੁਖਵਿੰਦਰ ਜੰਡੀਰ) ਪੰਜਾਬ ਵਿਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਸਰਪੰਚ ਅਤੇ ਕਾਂਗਰਸੀ ਆਗੂ ਸਤਨਾਮ ਸਿੰਘ ਸਾਬੀ ਮੋਗ ਨੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਦੇ ਹੱਕ ਵਿਚ ਪਿੰਡ ਸੋਹਲਪੁਰ ਵਿਖੇ ਚੋਣ ਪ੍ਰਚਾਰ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਚਰਨਜੀਤ…
ਅੱਤਵਾਦ ਪੀੜਤ ਪਰਿਵਾਰਾਂ ਨੇ ਆਗਾਮੀ ਚੋਣਾਂ ਨੂੰ ਲੈ ਕੀਤੀ ਪ੍ਰੈੱਸ ਵਾਰਤਾ
63 Views ਜੁਗਿਆਲ 3 ਫ਼ਰਵਰੀ ( ਸੁਖਵਿੰਦਰ ਜੰਡੀਰ)-ਜਿਥੇ ਇੱਕ ਪਾਸੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਲੋਕਾਂ ਨਾਲ ਕਈ ਤਰਾਂ ਦੇ ਵਾਦੇ ਦਾਵੇ ਕਰ ਰਹਿਆ ਹਨ,ਓਥੇ ਹੀ ਦੁਜੇ ਪਾਸੇ ਅੱਤਵਾਦ ਪੀੜ੍ਹੀਤ ਪਰਿਵਾਰਾਂ ਵਲੋਂ ਪਠਾਨਕੋਟ ਵਿੱਚ ਇੱਕ ਪ੍ਰੈਸ ਵਾਰਤਾ ਕੀਤੀ ਗਈ। ਪ੍ਰੈਸ ਵਾਰਤਾ ਵਿੱਚ ਆਤਵਾਦ ਪੀੜ੍ਹੀਤ ਪਰਿਵਾਰਾਂ ਵਲੋਂ ਰਾਜਨੀਤਿਕ ਪਾਰਟੀਆਂ ਨੂੰ ਚਿਤਾਵਨੀ…
ਮੋਦੀ ਅਤੇ ਕੇਜਰੀਵਾਲ ਬਨਾਮ ਬੰਦੀ ਸਿੰਘ
49 Viewsਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਇੱਕ ਵਾਰ ਫੇਰ ਭਖ਼ ਗਿਆ ਹੈ। ਸਮੁੱਚੀਆਂ ਪੰਥਕ ਜਥੇਬੰਦੀਆਂ ਬੰਦੀ ਸਿੰਘਾਂ ਨੂੰ ਭਾਰਤ ਦੀਆਂ ਜੇਲ੍ਹਾਂ ’ਚੋਂ ਰਿਹਾਅ ਕਰਵਾਉਣ ਲਈ ਯਤਨਸ਼ੀਲ ਅਤੇ ਸਰਗਰਮ ਹਨ। ਦਲ ਖ਼ਾਲਸਾ, ਮਾਨ ਦਲ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ, ਅਕਾਲ ਯੂਥ, ਸਿੱਖ ਸਿਆਸਤ ਅਤੇ ਵਕੀਲ ਜਸਪਾਲ ਸਿੰਘ ਮੰਝਪੁਰ ਆਪਣਾ ਮੋਹਰੀ ਰੋਲ…
ਭਾਜਪਾ ਨੂੰ ਮਿਲੀ ਤਾਕਤ, ਬਾਰ ਐਸੋਸੀਏਸ਼ਨ ਨੇ ਕੀਤਾ ਭਾਜਪਾ ਉਮੀਦਵਾਰ ਖੋਜੇਵਾਲ ਨੂੰ ਸਮਰਥਨ ਦਾ ਐਲਾਨ
55 Views“ਪੰਜਾਬ ਦਾ ਵਿਕਾਸ ਅਤੇ ਦੇਸ਼ ਦੀ ਸੁਰੱਖਿਆ ਹੀ ਸਾਡਾ ਅਹਿਮ ਮੁੱਦਾ,ਭਾਜਪਾ” “ਕਾਂਗਰਸ ਸਰਕਾਰ ਮਾਫ਼ੀਆ ਦੀ ਸਰਪ੍ਰਸਤ ਸਰਕਾਰ – ਰਣਜੀਤ ਸਿੰਘ ਖੋਜੇਵਾਲ” ਕਪੂਰਥਲਾ 3 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਜਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕੋਰਟ ਕੰਮਪਲੈਕਸ ਹੋਈ ਮੀਟਿੰਗ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੂੰ ਸਮਰਥਨ ਦਾ ਐਲਾਨ ਕੀਤਾ ਗਿਆ।ਬਾਰ…
ਪੰਜਾਬ ਵਿੱਚ ਵਪਾਰ ਅਤੇ ਖੁਸ਼ਹਾਲੀ ਭਾਜਪਾ ਹੀ ਲਿਆ ਸਕਦੀ ਹੈ,ਰਣਜੀਤ ਸਿੰਘ ਖੋਜੇਵਾਲ
53 Viewsਕਪੂਰਥਲਾ 3 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਵੀਰਵਾਰ ਨੂੰ ਹਲਕੇ ਦੇ ਮੁਹੱਲਾ ਸੰਤਪੁਰਾ ਵਿੱਚ ਆਸ਼ਾ ਰਾਣੀ ਦੇ ਨਿਵਾਸ ਵਿਖੇ ਟਿੰਕੂ ਦੇ ਸਹਿਯੋਗ ਨਾਲ ਮੀਟਿੰਗ ਕੀਤੀ।ਇਸ ਮੌਕੇ ਤੇ ਲੋਕਾਂ ਨੇ ਉਨ੍ਹਾਂਨੂੰ ਆਪਣੀਆਂ ਸਮਸਿਆਵਾਂ ਤੋਂ ਜਾਣੂ ਕਰਵਾਇਆ।ਖੋਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਵਪਾਰ…
ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੋਵਾਲ ਦੇ ਚੋਣ ਪ੍ਰਚਾਰ ਦੀ ਕਮਾਨ ਬਾਖੂਬੀ ਸੰਭਾਲ ਰਹੀਆਂ ਮਹਿਲਾਵਾਂ
86 Viewsਕਪੂਰਥਲਾ 3 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।ਇਸ ਮੁਹਿੰਮ ਵਿੱਚ ਔਰਤਾਂ ਵੀ ਕਿਸੇ ਤੋਂ ਘੱਟ ਨਹੀਂ ਹਨ।ਭਾਜਪਾ ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ ਆਪਣੀ ਮਹਿਲਾ ਟੀਮ ਨਾਲ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਲਈ ਵੋਟਾਂ ਦੀ ਅਪੀਲ ਕਰ ਰਹੀ ਹੈ।ਰਿੰਪੀ ਸ਼ਰਮਾ ਦੇ ਨਾਲ ਭਾਜਪਾ ਦੀ ਜ਼ਿਲ੍ਹਾ…